YouTube2Text

Meenu seera & mehakpreet funny video #punjabiroastergirl #punjabisong #punjabimusic #punjabipodcast — Transcript

by Punjabi Roaster girl · 5,684 words · 703 segments · language en · Watch on YouTube

Full transcript

  1. 0:04ਹਾਂ ਜੀ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਸਵਾਗਤ
  2. 0:06ਹ ਮੇਰੇ YouTube ਚੈਨਲ ਤੇ ਮੈਨੂੰ ਪੂਰੀ ਉਮੀਦ ਹ
  3. 0:08ਕਿ ਤੁਸੀਂ ਸਾਰੇ ਠੀਕ ਹੋਵੋਗੇ। ਅੱਜ ਦੀ ਵੀਡੀਓ
  4. 0:10ਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਗੱਲ ਕਰਾਂਗੇ
  5. 0:12ਇੱਕ ਛੋਟੀ ਜਿਹੀ ਬੱਚੀ ਦੀ ਮਤਲਬ ਇਹ ਕੋਈ ਰੋਸਟ
  6. 0:14ਨਹੀਂ ਆ ਜਸਟ ਆਪਾਂ ਉਹਦੀ ਵੀਡੀਓ ਦੇਖਾਂਗੇ ਫਿਰ
  7. 0:16ਉਹਦੇ ਤੇ ਰਿਐਕਟ ਕਰਾਂਗੇ।
  8. 0:17>> ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਸਾਡੇ
  9. 0:19ਚੈਲੇੰਜ ਦਾ 4ਡ ਡੇ ਅੱਜ ਆਪਾਂ ਫਾਈਨਲੀ ਜਾ ਰਹੇ
  10. 0:22ਆਂ ਅਵਾਰਡ ਸ਼ੋਅ ਤੇ ਜਿਹਦੀ ਮੈਨੂੰ ਕਾਫੀ ਦਿਨਾਂ
  11. 0:24ਤੋਂ ਵੇਟ ਸੀ। ਸਭ ਤੋਂ ਪਹਿਲਾਂ ਤੇ ਹੇਅਰ ਵਾਸ਼
  12. 0:26ਕਰਕੇ ਮੈਂ ਆਪਣੇ ਵਾਲ ਸਟਰੇਟ ਕਰਵਾਏ ਮਮਾ ਤੋਂ
  13. 0:28ਫਿਰ ਮੈਂ ਕੀਤਾ ਲੰਚ ਲੰਚ ਕਿਉਂਕਿ ਲੰਚ ਕਰਨ ਤੋਂ
  14. 0:30ਬਿਨਾਂ ਤੇ ਐਨਰਜੀ ਆਉਂਦੀ ਨਹੀਂ ਹੁਣ ਫਾਈਨਲੀ
  15. 0:32ਵਾਰੀ ਹ ਤਿਆਰ ਹੋਣ ਦੀ ਸੋ ਮੈਂ ਆਪਣੇ ਵਾਲਾਂ ਨੂੰ
  16. 0:35ਪਿੱਛੇ ਕੀਤਾ ਇੱਕ ਹੈਡ ਬੈਂਡ ਦੇ ਨਾਲ ਐਂਡ ਸ਼ੁਰੂ
  17. 0:37ਕਰਤਾ ਮੇਕਅਪ ਕਰਨਾ ਅਵਾਰਡ ਸ਼ੋ ਦੀ ਥੀਮ ਹ ਗਾਲਾ
  18. 0:39ਡਿਨਰ ਸੋ ਓਵੀਅਸਲੀ ਸੋਹਣਾ ਜਿਹਾ ਮੇਕਅਪ ਕਰਨਾ ਤੇ
  19. 0:41ਬਣਦਾ ਹ ਐਂਡ ਅੱਜ ਮੇਰਾ ਮੇਕਅਪ ਲਿਟਰਲੀ ਇਨੀ
  20. 0:44ਜਲਦੀ ਹੋ ਗਿਆ ਆਮ ਸੋ ਥੈਂਕਫੁਲ ਬਾ ਦ ਵੇ ਇਟ
  21. 0:46ਟਰਨਡ ਆਊਟ ਸੋ ਗੁਡ ਦੈਨ ਮੈਂ ਆਪਣਾ ਆਊਟਫਿਟ ਵੀ
  22. 0:49ਵੇਅਰ ਕਰ ਲਿਆ ਐਡ ਆਪਣਾ ਹੇਅਰ ਸਟਾਈਲ ਵੀ ਕਰਵਾ
  23. 0:51ਲਿਆ ਹੁਣ ਵਾਰੀ ਸੀ ਫੁੱਟਵੇਅਰ ਦੀ ਤੇ ਮੇਰੇ ਕੋਲ
  24. 0:53ਦੋ ਆਪਸ਼ਨ ਸੀ ਇੱਕ ਆ ਬਲੈਕ ਵਾਲੀ ਹੀਲ ਜੋ ਬਹੁਤ
  25. 0:55ਪ੍ਰਿਟੀ ਸੀ ਐਂਡ ਇੱਕ ਆ ਬੀਜ ਵਾਲੀ ਮੈਨੂੰ ਲੱਗਿਆ
  26. 0:58ਕਿ ਮੇਰੇ ਆਊਟਫਿਟ ਦੇ ਨਾਲ ਬੀਜ ਵਾਲੀ ਹੀਲ ਜਿਆਦਾ
  27. 1:00ਅੱਛੀ ਲੱਗਦੀ ਪੀਸੀ ਸੋ ਮੈਂ ਉਹੀ ਵਿਅਰ ਕਰ ਲਈ
  28. 1:02ਦਿਸ ਵਾਸ ਦ ਫਾਈਨਲ ਲੁਕ ਐਂਡ ਤੁਹਾਨੂੰ ਮੇਰੀ
  29. 1:04ਲੁੱਕ ਕਿਵੇਂ ਦੀ ਲੱਗੀ ਕਮੈਂਟ ਦੇ ਵਿੱਚ ਦੱਸਣਾ
  30. 1:05ਨਾ ਭੁਲਿਓ ਫਿਰ ਆਪਾਂ ਨਿਕਲ ਗਏ ਸੀ ਇਵੈਂਟ ਵਾਸਤੇ
  31. 1:07ਜਿੱਦਾਂ ਵਲੋਗ ਆਏਗਾ ਕੱਲ ਬਾਕੀ ਅੱਜ ਲਈ ਬਸ ਇਨਾ
  32. 1:09ਹੀ ਬਾਏ ਐਂਡ ਟੇਕ ਕੇਅਰ
  33. 1:10>> ਓ ਮਾਈ ਗੋਡ
  34. 1:12>> ਤੁਸੀਂ ਤਾਂ ਪੂਰਾ ਸ਼ੋਰਟ ਦੇਖਿਆ ਹੋਣਾ ਇਸ ਕੁੜੀ
  35. 1:14ਦੀ ਉਮਰ ਹੈਗੀ 13 ਤੋਂ 14 ਸਾਲ ਇੰਨੀ ਕ ਹੋਣੀ
  36. 1:16ਹੱਦ ਨਾ ਇਹਤੋਂ ਜਿਆਦਾ ਤਾਂ ਨਹੀਂ ਹੋਣੀ ਹੈਗੀ ਉਹ
  37. 1:19ਕਿੱਦਾਂ ਬੋਲਦੀ ਆ ਕਿੱਦਾਂ ਗੱਲ ਕਰਦੀ ਆ ਉਹ
  38. 1:21ਕਿੱਦਾਂ ਮੇਕਅਪ ਕਰਦੀ ਆ ਕਿੱਦਾਂ ਉਹ ਵਾਲ ਸਟਰੇਟ
  39. 1:23ਕਰਵਾਉਂਦੀ ਆ ਇਹਨੂੰ ਕੁਝ ਨਹੀਂ ਕਿਹਾ ਜਾ ਸਕਦਾ
  40. 1:25ਨਾ ਇਹਦੇ ਪੇਰੈਂਟਸ ਨੂੰ ਵੀ ਕੁਝ ਨਹੀਂ ਕਿਹਾ ਜਾ
  41. 1:27ਸਕਦਾ ਮੈਨੂੰ ਲੱਗਦਾ ਇਹਦੇ ਪੇਰੈਂਟਸ ਨੂੰ ਸਿਰਫ
  42. 1:28ਲਾਲਚ ਆ ਕਿਉਂਕਿ ਉਹ ਪੈਸੇ ਕਮਾਉਂਦੀ ਬਹੁਤੇ ਅਡਲਟ
  43. 1:31ਨਹੀਂ ਇੰਨੇ ਪੈਸੇ ਕਮਾਉਂਦੇ ਹੋਣੇ ਜਿੰਨੇ ਉਹ
  44. 1:32ਵਲੋਗ ਬਣਾ ਬਣਾ ਕੇ ਛਾਪੀ ਜਾਂਦੀ ਆ ਨਾ ਤਾਂ ਕਰਕੇ
  45. 1:34ਪੇਰੈਂਟਸ ਬਹੁਤੀ ਚੀਜ਼ਾਂ ਇਗਨੋਰ ਹੀ ਕਰ ਦਿੰਦੇ
  46. 1:36ਮੇਰੇ ਹਿਸਾਬ ਦੇ ਨਾਲ ਪੇਰੈਂਟਸ ਕੀ ਬਹੁਤੇ ਲੋਕੀ
  47. 1:38ਇਗਨੋਰ ਕਰ ਦਿੰਦੇ ਜਦੋਂ ਪੈਸੇ ਦੀ ਗੱਲ ਆਉਂਦੀ ਆ
  48. 1:40ਤੇ ਬਾਕੀ ਮੈਨੂੰ ਤਾਂ ਇਦਾਂ ਲੱਗਦਾ ਜਿੱਦਾਂ 30
  49. 1:42ਸਾਲ ਦੀ ਹੁੰਦੀ ਉਹ ਕਿਸੇ ਪਾਸਿਓਂ ਵੀ ਬੱਚੀ ਨਹੀਂ
  50. 1:44ਲੱਗਦੀ ਕਿਸੇ ਪਾਸਿਓਂ ਟੀਨਏਜਰ ਨਹੀਂ ਲੱਗਦੀ
  51. 1:45ਮੈਨੂੰ ਜਿੱਦਾਂ ਉਹ ਗੱਲ ਕਰਦੀ ਜਿੱਦਾਂ ਉਹ ਮੇਕਅਪ
  52. 1:47ਕਰਦੀ ਤੇ ਵਾਲ ਸਟਰੇਟ ਕਰਨੇ ਨੇ ਮੈਨੂੰ ਲੱਗਦਾ
  53. 1:49ਇਹਦੀ ਮੰਮੀ ਨੂੰ ਇਹ ਗੱਲ ਦਾ ਪਤਾ ਹੋਣਾ ਚਾਹੀਦਾ
  54. 1:51ਜੇ ਉਹ ਬੱਚੀ ਆ ਇਹਦੀ ਮੰਮੀ ਨੂੰ ਤਾਂ ਇਸ ਗੱਲ ਦਾ
  55. 1:52ਅਹਿਸਾਸ ਹੋਣਾ ਚਾਹੀਦਾ ਆ ਕਿ ਵਾਲ ਜਿਹੜੇ ਨੇ
  56. 1:55ਸਾਰੀ ਜ਼ਿੰਦਗੀ ਚੱਲਣੇ ਆ ਵਾਲ ਮਤਲਬ ਬਹੁਤੇ
  57. 1:57ਲੋਕਾਂ ਦੇ ਵਾਲ ਝਾੜਨੇ ਸ਼ੁਰੂ ਸ਼ੁਰੂ ਹੋ ਜਾਂਦੇ
  58. 1:59ਜਿਦਾ ਹੁਣ ਕਈਆਂ ਦੇ ਵਿਆਹ ਤੋਂ ਬਾਅਦ ਚ ਝੜਦੇ
  59. 2:00ਕਈਆਂ ਦੇ ਨਿਆਣੇ ਤੋਂ ਬਾਅਦ ਚ ਝੜਦੇ ਕਈਆਂ ਦੇ
  60. 2:02ਸਟਰੈਸ ਨਾਲ ਉਦਾ ਹੀ ਚੜਹੀ ਜਾਂਦੇ ਕੁੜੀਆਂ ਦੇ
  61. 2:03ਜਾਂ ਮੁੰਡਿਆਂ ਦੇ ਵੀ ਜੇ ਹੁਣ ਤੂੰ ਇਦਾਂ ਸਪੋਇਲ
  62. 2:05ਕਰਨੇ ਸ਼ੁਰੂ ਕਰ ਦਿੱਤੇ ਆ ਤਾਂ ਮਤਲਬ ਫਿਰ 30 ਸਾਲ
  63. 2:07ਦੀ ਉਮਰ ਤੱਕ ਤਾਂ ਜਾਂਦੇ ਜਾਂਦੇ ਉਹਨੂੰ ਕਾਫੀ
  64. 2:09ਪ੍ਰੋਬਲਮਾਂ ਹੋ ਸਕਦੀਆਂ ਨਾ ਨਹੀਂ ਕਰਨਾ ਚਾਹੀਦਾ
  65. 2:11ਜਿੰਨਾ ਨੈਚੁਰਲ ਰਹਿ ਸਕਣ ਨਿਆਣੇ ਉਨਾ ਰਹਿਣਾ
  66. 2:13ਚਾਹੀਦਾ ਉਹਨਾਂ ਨੂੰ ਨੈਚੁਰਲ ਰਹਿਣਾ ਚਾਹੀਦਾ ਆ।
  67. 2:15ਪਤਾ ਨਹੀਂ ਪੇਰੈਂਟਸ ਵੀ ਕਿਉਂ ਨੀ ਗੌਰ ਕਰਦੇ ਤੇ
  68. 2:17ਚੰਗੇ ਭੱਲੇ ਮਾਂ ਪਿਓ ਆ ਪੜ੍ਹੇ ਲਿਖੇ ਲੱਗਦੇ ਮਾਂ
  69. 2:19ਪਿਓ ਦੀ ਮਾਂ ਵੀ ਪੜੀ ਲੱਗਦੀ ਆ।
  70. 2:20>> ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਸਾਡੇ
  71. 2:22ਚੈਲੇਂਜ ਦਾ 44 ਡੇਅ ਅੱਜ ਆਪਾਂ ਕਰਾਂਗੇ ਆਪਣੇ
  72. 2:24ਗੁੱਡੀ ਬੈਗ ਨੂੰ ਅਨਬੋਕਸ ਲੇਕਿਨ ਉਸ ਤੋਂ ਪਹਿਲਾਂ
  73. 2:26ਤੁਸੀਂ ਮੇਰਾ ਅਵਾਰਡ ਵੇਖੋ ਗਾਈਜ। ਯਾਰ ਇਹ ਕੋਈ
  74. 2:29ਅਵਾਰਡ ਆ ਮੈਨੂੰ ਲੱਗਾ ਸ਼ੈਂਪੂ ਦੀ ਬੋਤਲ ਆ ਯਾਰ
  75. 2:31ਇਹ ਕੀ ਆ ਦੈਨਿਕ ਜਾਗਰਨ ਵਾਲਿਆਂ ਨੇ ਇਹ ਕਿੱਦਾਂ
  76. 2:33ਦਾ ਅਵਾਰਡ ਬਣਾਇਆ ਆ ਸਿਰਫ ਕੱਚ ਦਿਆ ਬਸ ਡੰਡਾ
  77. 2:35ਜਿਹਾ ਉਹਦੇ ਉੱਪਰ ਬਸ ਆਪਣਾ ਸਟੀਕਰ ਲਾ ਤਾ ਉਸਤੋਂ
  78. 2:37ਬਾਅਦ ਐਡੀਟਰਸ ਚੋਆਇਸ ਲਿਖ ਦਿੱਤਾ ਉਹਦੇ ਉੱਪਰ ਇਹ
  79. 2:40ਕਿਹੜੀ ਕੈਟਾਗਰੀ ਆ ਐਡੀਟਰਸ ਚੁਆਇਸ ਦੀ
  80. 2:42>> ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਸਾਡੇ
  81. 2:43ਚੈਲੇਂਜ ਦਾ 4th ਡੇ ਮੇਰਾ ਨਾ ਬਹੁਤ ਟਾਈਮ ਤੋਂ
  82. 2:46ਮਨ ਕਰਦਾ ਪਿਆ ਸੀ ਮਹਿੰਦੀ ਲਾਉਣ ਦਾ ਐਂਡ ਲਿਟਰਲੀ
  83. 2:48ਨਾ ਮੈਨੂੰ ਪਤਾ ਨਹੀਂ ਕਿੰਨੇ ਮਹੀਨੇ ਹੋ ਚੁੱਕੇ
  84. 2:49ਨੇ ਮੈਂ ਮਹਿੰਦੀ ਲਾਈ ਨਹੀਂ ਹੈਗੀ ਸੋ
  85. 2:51>> ਪਹਿਲੀ ਗੱਲ ਤਾਂ ਮਹਿੰਦੀ ਨੀ ਹੁੰਦੀ ਮਹਿੰਦੀ
  86. 2:53ਹੁੰਦੀ ਹੈ ਮਹਿੰਦੀ।
  87. 2:54>> ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਸਾਡੇ
  88. 2:56ਚੈਲੇਂਜ ਦਾ 46th ਡੇਅ ਐਂਡ ਅੱਜ ਆਪਾਂ ਚੱਲੇ ਆਂ
  89. 2:59ਮਾਰਕੀਟ ਕਿਉਂਕਿ ਮੈਂ ਕਰਨੀ ਹੈ ਥੋੜੀ ਬਹੁਤੀ
  90. 3:01ਸ਼ੋਪਿੰਗ ਬਿਕਾਜ਼ ਮੈਂ ਬਣਾਉਣ ਲੱਗੀ ਆਂ ਆਪਣਾ ਤੀਜ
  91. 3:04ਆਊਟਫਿਟ ਫਰੋਮ ਸਕਰੈਚ। ਸੋ ਚਲੋ ਉਹਦੇ ਵਾਸਤੇ
  92. 3:07ਆਪਾਂ ਤਿਆਰ ਹੋਈਏ। ਵੈਸੇ ਮੈਨੂੰ ਆਪਣੀ ਨਵੀਆਂ
  93. 3:09ਕੁਰਤੀਆਂ ਪਾਉਣ ਦਾ ਬਹਾਨਾ ਹੀ ਚਾਹੀਦਾ ਦੈਟਸ
  94. 3:10ਵਾਇੰਗ ਦਿਸ ਗੇਟ ਰੈਡੀ ਵਿਦ ਮੀ।
  95. 3:12>> ਲੈ ਤਾਂ ਯਾਰ ਇਹ ਕਿੱਦਾਂ ਗੱਲ ਕਰਦੀ ਨਾ ਜਿੱਦਾਂ
  96. 3:15ਬਹੁਤ ਜਿੱਦਾਂ ਸਿਆਣੀ ਉਮਰ ਦੀ ਹੁੰਦੀ ਆ 13-14
  97. 3:17ਸਾਲ ਦੇ ਨਿਆਣੇ ਨੂੰ ਯਾਰ ਇੰਨੀ ਸੁਰਤ ਹੁੰਦੀ
  98. 3:19ਮੈਨੂੰ ਤਾਂ ਨਹੀਂ ਸੀਗੀ ਮੈਨੂੰ ਤਾਂ ਹੁਣ ਵੀ
  99. 3:20ਇਦਾਂ ਲੱਗਦਾ ਯਾਰ ਮੈਂ ਤਾਂ ਹਜੇ ਵੀ ਨਿਆਣੀ ਆ
  100. 3:22ਮੈਨੂੰ ਗੱਲ ਹੀ ਨਹੀਂ ਕਰਨੀ ਆਉਂਦੀ। ਬਹੁਤ ਵਾਰੀ
  101. 3:23ਇਦਾਂ ਹੁੰਦਾ ਮੈਂ ਕਿਤੇ ਗੱਲ ਕਰਨੀ ਮੈਂ ਹਾਏ
  102. 3:25ਮੇਰੇ ਨਾਲ ਚੱਲ ਜੋ ਕੋਈ ਨਾ ਪਲੀਜ਼ ਮੇਰੀ ਜਗ੍ਹਾ
  103. 3:27ਗੱਲ ਕਰ ਲਓ ਮੈਨੂੰ ਗੱਲ ਨਾ ਕਰਨੀ ਪਵੇ।
  104. 3:29>> ਹਾਏ ਮਾਈ ਗਰਲੀ ਪੋਪਸ
  105. 3:31>> ਗਰਲੀ ਪੋਪਸ ਇਹ ਕੀ ਹੁੰਦਾ ਆ ਹਾਏ ਕਿਤੇ ਮੈਂ
  106. 3:34ਜ਼ਿਆਦਾ ਸਿਆਣੀ ਹੋ ਗਈ ਮੈਨੂੰ ਤਾਂ ਸਮਝ ਨਹੀਂ
  107. 3:35ਲੱਗਦੀ ਲੈਂਗੁਏਜ।
  108. 3:36>> ਸੋ ਕੁਝ ਦਿਨ ਪਹਿਲਾਂ ਨਾਇਕਾ ਤੋਂ ਮੈਂ ਕੁਝ
  109. 3:38ਪ੍ਰੋਡਕਟਸ ਆਰਡਰ ਕੀਤੇ ਸੀ ਐਂਡ ਅੱਜ ਉਹ ਫਾਈਨਲੀ
  110. 3:40ਆ ਚੁੱਕੇ ਨੇ ਸੋ ਲੈਟਸ ਅਨਬੋਕਸ ਦੈਮ ਸੋ ਦਿਸ ਇਜ
  111. 3:43ਦਾ ਪਾਰਸਲ ਇਹਨੂੰ ਅਨਬਾਕਸ ਕਰਨ ਵਾਸਤੇ ਮੇਰੇ ਕੋਲ
  112. 3:46ਕੋਈ ਐਸਥੈਟਿਕ ਕਿਊਟ ਜਾ ਕਟਰ ਤੇ ਹੈ ਨਹੀਂ ਸੋ
  113. 3:48ਮੈਂ ਘਰ ਦੇ ਚਾਕੂ ਨਾਲ ਹੀ ਕੰਮ ਚਲਾਵਾਂਗੀ।
  114. 3:50>> ਹਾਂਜੀ ਤੂੰ 18 ਸਾਲ ਤੋਂ ਉੱਪਰ ਹੁੰਦੀ ਫਿਰ ਮੈਂ
  115. 3:52ਤੈਨੂੰ ਵਧੀਆ ਤਰੀਕੇ ਨਾਲ ਜਵਾਬ ਦੇਣਾ ਸੀਗਾ ਪਰ
  116. 3:54ਚਲ ਕੋਈ ਗੱਲ ਨਹੀਂ ਐਸਥੈਟਿਕ ਜਦੋਂ ਕੋਈ ਨਾਲ
  117. 3:56ਲੈਂਦਾ ਨਾ ਥੈਟਿਕ
  118. 3:58ਮੈਨੂੰ ਮੈਨੂੰ ਮਿਸਿਸ ਟੂਰ ਯਾਦ ਆ ਜਾਂਦੀ ਆ ਬੋਕਸ
  119. 4:00ਨੂੰ ਜਸਟ ਕੱਟਣਾ ਆ ਉਹਦੇ ਵਿੱਚ ਐਸਥੈਟਿਕ ਵਾਲੀ
  120. 4:02ਕਿਹੜੀ ਗੱਲ ਆ
  121. 4:03>> ਬਾਈ ਦ ਵੇ ਮੈਂ ਇਹਨੂੰ ਆਰਡਰ ਕੀਤਾ ਸੀ ਔਨ 8 ਮੇ
  122. 4:06ਤੇ ਆਹ ਮੈਨੂੰ ਰਿਸੀਵ ਹੋਇਆ 16ੀ ਮੇ ਨੂੰ ਆਈ ਨੋ
  123. 4:09ਅੱਠ ਦਿਨਾਂ ਦਾ ਗੈਪ ਇਜ ਟੂ ਮਚ ਬਟ ਵਟਐਵਰ
  124. 4:12[ਨੱਕ ਨਾਲ ਫਰਾਟੇ ਮਾਰਨ ਦੀ ਅਵਾਜ਼]
  125. 4:12ਐਂਡ ਮੈਂ ਆਹ ਆਰਡਰ ਕੀਤਾ ਸੀ ਨਾਇਕਾ ਤੋਂ ਐਂਡ
  126. 4:14ਦਿਸ ਇਜ ਮਾਈ ਫਸਟ ਟਾਈਮ ਆਰਡਰਿੰਗ ਫਰੋਮ ਨਾਕਾ
  127. 4:20ਮੈਂ ਟੋਟਲ ਸੈਵਨ ਆਈਟਮਸ ਆਰਡਰ ਕੀਤੀਆਂ ਸੀ ਐਂਡ
  128. 4:23ਮੈਨੂੰ ਉਹ ਪੂਰਾ ਬਿੱਲ ਪਿਆ ਸੀ 252 ਦਾ
  129. 4:26ਇਨਕਲੂਡਿੰਗ ਦਾ ਡਿਸਕਾਊਂਟ ਐਂਡ ਮੈਨੂੰ ਡਿਸਕਾਊਂਟ
  130. 4:28ਮਿਲਿਆ ਸੀ 370 ਰਪੀ ਦਾ।
  131. 4:34>> ਓ ਦਿਸ ਇਜ ਅ ਗਿਫਟ ਫਰਮ ਨਕਾ ਐਂਡ ਦਿਸ ਇਜ ਅ ਫੇਸ
  132. 4:37ਵਾਸ਼ ਓ ਮਾ ਗਡ ਥੈਂਕ ਯੂ ਨਕਾ ਬਾਈ ਦ ਵੇ ਦਿਸ ਇਜ
  133. 4:39ਨੋਟ ਸਪੋਂਸਰਡ ਮੈਂ ਆਪਣਾ ਪੈਸਾ ਫੂਕਿਆ ਸਭ ਕੁਝ
  134. 4:42ਆਡਰ ਕੀਤਾ
  135. 4:43>> ਆਪਣੇ ਲਈ ਕੀਤਾ ਕਿਸੇ ਲਈ ਥੋੜੀ ਕੀਤਾ ਜੇ ਆਪਣਾ
  136. 4:45ਪੈਸਾ ਵੀ ਫੂਕਿਆ ਤਾਂ ਹਰ ਟਾਈਮ ਇਨਫਲਸਰ ਫਰੀ
  137. 4:48ਦੀਆਂ ਚੀਜ਼ਾਂ ਕਿਉਂ ਭਾਲਦੇ ਰਹਿੰਦੇ ਆ ਜਿਹੜੇ
  138. 4:50ਵੱਡੇ ਬ੍ਰਾਂਡ ਆ ਛੋਟੇ ਬ੍ਰਾਂਡ ਆ ਜਾ ਕੋਈ ਵੀ ਨਾ
  139. 4:52ਜਿਥੋਂ ਵੀ ਚੀਜ਼ ਖਰੀਦੇ ਨੂੰ ਇਦਾਂ ਸਾਡੇ ਤੋਂ
  140. 4:54ਪੈਸੇ ਨਾ ਲੈਣੇ ਸਾਨੂੰ ਇਨਫਸਰ ਸਮਝ ਕੇ ਮਾਫ ਕਰ
  141. 4:56ਦੇਣ ਪੈਸੇ ਸਾਨੂੰ ਕਹਿਣਾ ਹਾਂ ਹਾਂ ਤੁਸੀਂ ਸਾਡਾ
  142. 4:58ਨਾਂ ਲੈ ਦਿਓ ਸ਼ੂਟ ਆਊਟ ਕਰ ਦਿਓ ਵੀਡੀਓ ਚ ਬਸ ਓਕੇ
  143. 5:00ਆ ਫਰੀ ਲੈ ਜਾਓ ਪ੍ਰੋਡਕਟ ਅੱਛਾ ਇਹ ਪ੍ਰੋਡਕਟ
  144. 5:02ਮੰਗਵਾਉਣੇ ਗਲਤ ਨਹੀਂ ਹੈਗੇ ਤੁਸੀਂ ਯੂਜ਼ ਕਰ ਸਕਦੇ
  145. 5:04ਆ ਤੁਸੀਂ ਆਪਣੀ ਹੈਲਥ ਕੇਅਰ ਕਰ ਸਕਦੇ ਆ ਸਕਿਨ
  146. 5:06ਕੇਅਰ ਜੋ ਵੀ ਆ ਨਾ ਤੁਹਾਡੀ ਫੇਸ ਕੇਅਰ ਬਾਲਾਂ ਦੀ
  147. 5:08ਕੇਅਰ ਨਾ ਤੁਸੀਂ ਕਰ ਸਕਦੇ ਆ ਪਰ ਇਹ ਬੱਚਿਆਂ ਲਈ
  148. 5:10ਨਹੀਂ ਹੈਗੇ ਪ੍ਰੋਡਕਟ ਇਹ ਵੱਡਿਆਂ ਲਈ ਹੁੰਦੇ ਆ
  149. 5:12ਬੱਚਿਆਂ ਨੂੰ ਯਾਰ ਤੁਹਾਨੂੰ ਹੁਣੇ ਕੀ ਲੋੜ ਆ
  150. 5:14ਬੱਚਿਆਂ ਦੀ ਸਕਿਨ ਤਾਂ ਨੋਰਮਲੀ ਸੋਹਣੀ ਹੁੰਦੀ ਆ
  151. 5:15ਹੁਣ ਜਦੋਂ ਇਹ ਮੇਕਅਪ ਕਰੂਗੀ ਨਾ ਪਹਿਲਾਂ ਥੱਲੇ
  152. 5:17ਉਹ ਓਰੇਂਜ ਜਿਹਾ ਲਾਉਗੀ ਆਪਣੀਆਂ ਅੱਖਾਂ ਦੇ ਥੱਲੇ
  153. 5:19ਕਿ ਤੁਹਾਡੇ ਚ ਡਾਰਕ ਸਰਕਲ ਆ ਜਾਂ ਤੇਰਾ ਡਾਰਕ
  154. 5:22ਸਰਕਲ ਨਹੀਂ ਹੈਗੇ ਕੁੜੀਏ ਤੇਰਾ ਨੋਰਮਲ ਫੇਸ ਆ
  155. 5:24ਤੇਰਾ ਨੋਰਮਲ ਸਕਿਨ ਆ ਸਾਰਾ ਕੁਝ ਸੋਹਣਾ ਆ ਤੈਨੂੰ
  156. 5:27ਮੇਕਅਪ ਵੀ ਸੂਟ ਨਹੀਂ ਕਰਦਾ ਜਦੋਂ ਤੂੰ ਮੇਕਅਪ
  157. 5:29ਕਰਦੀ ਇਦਾਂ ਲੱਗਦਾ ਕਿਤੇ ਰਾਮਲੀਲਾ ਤੇ ਕੋਈ
  158. 5:30ਪਰਫੋਰਮੈਂਸ ਦੇਣ ਚੱਲੀ ਆ ਨਹੀਂ ਸੋਹਣੀ ਲੱਗਦੀ
  159. 5:32ਤੂੰ ਮੇਕਅਪ ਕਰਕੇ ਤੂੰ ਨੈਚੁਰਲ ਸੋਹਣੀ ਲੱਗਦੀ ਆ
  160. 5:34ਬੱਚੀ ਆ ਤੂੰ ਅਜੇ ਬੱਚਿਆਂ ਵਾਂਗੂ ਰਹਿ ਚਲੋ ਛੱਡੋ
  161. 5:37ਇਹਨੂੰ ਹੁਣ ਆਪਾਂ ਗੱਲ ਕਰਦੇ ਆ ਮੀਨੂ ਸਿਰਾ ਦੀ
  162. 5:39ਮੀਨੂ ਸਿਰਾ ਨੂੰ ਗੁਲਾਬ ਸਿੱਧੂ ਦਾ ਆ ਗਿਆ
  163. 5:41ਰਿਪਲਾਈ ਜਿੱਦਾਂ ਤੁਹਾਨੂੰ ਸਾਰਿਆਂ ਨੂੰ ਪਤਾ ਕਿ
  164. 5:42ਮੀਨੂ ਸਿਰਾ ਨੇ ਗੁਲਾਬ ਸਿੱਧੂ ਨੂੰ ਭੇਜੀ ਸੀਗੀ
  165. 5:44ਰੱਖੜੀ ਤੇ ਹੁਣ ਉਹਨੇ ਰਿਪਲਾਈ ਕਰ ਦਿੱਤਾ ਤੇ
  166. 5:46ਮੀਨੂ ਸਿਰਾ ਨੇ ਵਲੋਗ ਪਾਇਆ। ਸਤਿ ਸ਼੍ਰੀ ਅਕਾਲ
  167. 5:48ਵੈਲਕਮ ਟੂ ਮਾਈ ਨਿਊ ਵਲੋਗ ਅੱਜ ਦਾ ਵਲੋਗ ਕਰਦੇ ਆ
  168. 5:50ਸਟਾਰਟ ਬਾਹਰੋਂ ਅੱਜ ਅਸੀਂ ਬਾਹਰ ਘਰੋਂ ਬਾਹਰ
  169. 5:54ਸਹੇਲੀ ਘਰੋਂ ਆਈ ਆ ਗਵਾਂਡੀ ਕਰੋ ਸੋ ਗਾਈਜ਼ ਚੈਨਲ
  170. 5:56ਨੂੰ ਕਰ ਲਿਓ ਸਬਸਕ੍ਰਾਈਬ ਜੇਕਰ ਤੁਸੀਂ ਨਹੀਂ
  171. 5:58ਕੀਤਾ ਤਾਂ ਬੈੱਲ ਆਈਕਨ ਨੂੰ ਪ੍ਰੈਸ ਕਰ ਦਿਓ ਨਾਲੇ
  172. 6:00ਹਾਈਪ ਵਧਾ ਦਿਓ ਕਮੈਂਟ ਕਰਕੇ ਹਾਈਪ ਪਲੀਜ਼ ਜਰੂਰ
  173. 6:03ਵਧਾ ਦਿਆ ਕਰੋ। ਸੋ ਇਧਰ ਚੱਲ ਰਿਹਾ ਜੀ ਕੰਮ
  174. 6:05ਦੁਕਾਨ ਚਸਰੀ
  175. 6:09>> ਲੈ ਤਾ ਤੇ ਘਰ ਵਾਲੇ ਨੇ ਅੱਜ ਦੁਕਾਨ ਖੋਲੀ ਰੱਬ
  176. 6:11ਖੈਰ ਹੀ ਕਰੇ ਅੱਜ ਕਿਦਾ ਦੁਕਾਨ ਖੋਲ ਲਈ ਇਹਨਾਂ
  177. 6:13ਨੇ ਹੈਰਾਨੀ ਦੀ ਗੱਲ ਆ ਨਾ
  178. 6:15>> ਅੱਜ ਆਪਾਂ ਆਪਣਾ ਕਰ ਲਿਆ ਬਰੇਕਫਾਸਟ ਨਾਸ਼ਤਾ ਕਰ
  179. 6:18ਲਿਆ ਖੋਲਦੇ ਆ
  180. 6:29ਅੱਛਾ ਨਾ ਮੈਂ ਇੱਕ ਲਾਈਨ ਪੜ੍ਹੀ ਸੀ ਗੀ ਕਿਤੇ
  181. 6:31ਬਹੁਤ ਸੋਹਣੀਆਂ ਲਾਈਨਾਂ ਆ ਉਹ ਵੀ ਜੇ ਕਿਸੇ ਬੰਦੇ
  182. 6:33ਕੋਲ ਕੋਈ ਚੀਜ਼ ਨਹੀਂ ਹੈਗੀ ਨਾ ਹੋ ਸਕਦਾ ਉਹ ਬੰਦਾ
  183. 6:35ਡਿਜਰਵ ਹੀ ਨਾ ਕਰਦਾ ਹੋਵੇ ਰੱਬ ਨੇ ਤਾਂ ਹੀ ਨਹੀਂ
  184. 6:37ਉਹਨੂੰ ਉਹ ਚੀਜ਼ ਦਿੱਤੀ ਹੈਗੀ ਮਤਲਬ ਉਹ ਗੱਲ
  185. 6:38ਇਹਨਾਂ ਤੇ ਢੁੱਕਦੀ ਆ ਵੀ ਕਿੱਡੇ ਇਹ ਬੇਕਦਰੇ
  186. 6:41ਲੋਕੀ ਆ ਦੇਖੋ ਇਹਨਾਂ ਕੋਲ ਪਹਿਲਾਂ ਪੈਸੇ ਨਹੀਂ
  187. 6:42ਸੀਗੇ ਲੋਕਾਂ ਨੇ ਇਹਨਾਂ ਦੀ ਹੈਲਪ ਕੀਤੀ ਨਾ ਇਹ
  188. 6:44ਗੱਲ ਚ ਕੋਈ ਝੂਠ ਨਹੀਂ ਹੈਗਾ ਕਿਸੇ ਨੇ ਇਹਨਾਂ
  189. 6:46ਨੂੰ ਗੇਟ ਲਵਾ ਕੇ ਦਿੱਤਾ ਘਰ ਬਣਾ ਕੇ ਦਿੱਤਾ ਉਹ
  190. 6:48ਗੇਟ ਦੀ ਸਾਂਭ ਸੰਭਾਲ ਤਾਂ ਕਰ ਲਾ ਮੈਨੂੰ ਸਿਰਾ
  191. 6:50ਉੱਤੇ ਲੰਘ ਲਿਆ ਕੇ ਫੇਰ ਲਾ ਮਾੜਾ ਜਿਹਾ ਰੇਗ ਮਾਰ
  192. 6:52ਮਾਰ ਕੇ ਉਹਨਾਂ ਨੂੰ ਸਾਂਭ ਸੰਭਾਲ ਕਰ ਲਓ ਜਿਨਾਂ
  193. 6:54ਨੂੰ ਜੰਗ ਲੱਗ ਗਈ ਟੁੱਟ ਗਏ ਫਿਰ ਤੁਸੀਂ ਲੋਕਾਂ
  194. 6:55ਦੀਆਂ ਮਿਹਨਤਾਂ ਕਰਨੀਆਂ ਇਨੀ ਕ ਕੇਅਰ ਕਰਨ ਵਾਲੇ
  195. 6:58ਬੰਦੇ ਆ ਸਾਰਾ ਦਿਨ ਕੈਮਰਾ ਚੱਕ ਕੇ ਘੁੰਮੀ ਜਾਂਦੀ
  196. 6:59ਪਾਗਲਾਂਗੂ ਪਿੰਡ ਚ ਕੋਈ ਕੰਮ ਕਾਰ ਕਰ ਲਾ।
  197. 7:05>> ਸੋ ਆਪਾਂ ਚਲੋ ਕਰਦੇ ਆਂ ਹੁਣ ਘਰ ਦਾ ਕੰਮ ਸਨਾਰਾ
  198. 7:09ਮਾੜਾ ਮੋਟਾ ਤੇ
  199. 7:12ਹਾਂਜੀ ਮੇਰਾ ਚਾਹ ਦਾ ਕੱਪ ਉੱਥੇ ਹੀ ਪਿਆ ਮੈਂ
  200. 7:15ਰੱਖ ਕੇ ਚਲੀ ਗਈ ਸੀ।
  201. 7:16>> ਤੇ ਤੂੰ ਦਾਸੀਆਂ ਨੂੰ ਆਪਣੇ ਨੂੰ ਦੱਸ ਕੇ ਨਹੀਂ
  202. 7:18ਗਈ ਸੀ ਵੀ ਚਾਹ ਦਾ ਕੱਪ ਚੱਕ ਕੇ ਧੋ ਦਿਓ। ਜੇ
  203. 7:20ਉੱਥੇ ਹੀ ਪਿਆ ਹੋਣਾ ਆਂਟੀ ਯਾਰ ਤੂੰ ਉੱਥੇ ਛੱਡ
  204. 7:22ਕੇ ਗਈ ਕਿੱਡੀ ਕੌਲੀ ਆ ਆਂਟੀ ਭਾਂਡੇ ਤਾਂ ਛੱਡ
  205. 7:24ਤੂੰ ਭਾਂਡੇ ਧੋਣੇ ਤਾਂ ਬਹੁਤ ਦੂਰ ਦੀ ਗੱਲ ਆ
  206. 7:25ਸਰਾਣੇ ਦੇ ਕਿੱਦਾਂ ਖਿਲਾਰੇ ਹੋਏ ਆ ਕੋਈ ਸਰਾਣਾ
  207. 7:27ਕਿਤੇ ਪਿਆ ਕੋਈ ਕਿਤੇ ਪਿਆ ਜੇ ਘਰ ਕੋਈ ਬੰਦਾ
  208. 7:29ਨਹੀਂ ਕੋਈ ਨਿਆਣਾ ਨਹੀਂ ਕੁਝ ਨਹੀਂ ਹਨਾ ਬੰਦਾ
  209. 7:31ਇੰਨੀ ਕੁ ਤਾਂ ਯਾਰ ਸਫਾਈ ਰੱਖ ਹੀ ਸਕਦਾ ਆ ਪਤਾ
  210. 7:34ਨਹੀਂ ਇਹਨਾਂ ਨੂੰ ਤਾਂ ਘਬਰਾਹਟ ਹੋਣ ਲੱਗ ਜਾਂਦੀ
  211. 7:36ਨਾ ਵੀ ਚੀਜ਼ਾਂ ਅਸੀਂ ਟਿਕਾ ਕੇ ਰੱਖਤੀਆਂ ਸਫਾਈ ਕਰ
  212. 7:38ਲਈ ਮਾੜਾ ਜਿਹਾ ਤਰਤੀਬ ਵਾਰ ਸਮਾਨ ਰੱਖਤਾ ਇਹਨਾਂ
  213. 7:40ਨੂੰ ਘਬਰਾਹਟ ਹੁੰਦੀ ਆ ਮੇਰੇ ਹਿਸਾਬ ਦੇ ਨਾਲ ਤਾਂ
  214. 7:41ਹੀ ਨਹੀਂ ਇਹ ਕਰਦੇ।
  215. 7:42>> ਤੇ ਜਿਹੜਾ ਮੇਰੀ ਮੈਂ ਅੱਜ ਤੋਂ ਡਾਇਟ ਕਰਤੀ ਆ
  216. 7:45ਸਟਾਰਟ ਗਾਈਜ਼ ਫਿਰ ਅੱਜ ਤੋਂ 70 ਕਿਲੋ ਵਜਨ ਆ
  217. 7:47ਮੇਰਾ 7
  218. 7:48>> ਝੂਠ ਬੋਲੇ ਕਊਆ ਕਾਟੇ ਆਪ ਕੋਊਆ ਕਾਟੇਗਾ ਝੂਠ ਝੂਠ
  219. 7:51ਬੋਲੇਗੇ
  220. 7:52>> ਤੇ [ਨੱਕ ਨਾਲ ਫਰਾਟੇ ਮਾਰਨ ਦੀ ਅਵਾਜ਼] ਹੁਣ
  221. 7:54ਨਹੀਂ ਆਪਾਂ ਵੱਡਾ ਛੱਡਣਾ ਵਿੱਚ ਘਟਾਵਾਂਗੇ ਵੀਡੀਓ
  222. 7:58ਨਾਲ ਬਣੇ ਰਹੋ ਤੁਸੀਂ ਬਲੋਗਾਂ ਨਾਲ ਬਣੇ ਰਹੋ
  223. 8:01ਡੇਲੀ ਵਲੋਗ ਆਉਣਗੇ। ਮੈਂ ਹੁਣ ਸਵੇਰ ਤੱਕ ਮੈਂ
  224. 8:04ਤੁਹਾਨੂੰ ਦੱਸ ਦਿੰਨੀ ਆ ਮੈਂ ਕੀ ਖਾਦਾ ਆ
  225. 8:06ਮੋਰਨਿੰਗ ਚ ਮੈਂ ਪਹਿਲਾਂ ਦੋ ਗਿਲਾਸ ਪਾਣੀ ਦੇ
  226. 8:09ਪੀਤੇ ਫਿਰ ਆਪਣਾ ਫਰੈਸ਼ ਹੋ ਕੇ ਆਪਣਾ ਥੋੜੀ ਜਿਹੀ
  227. 8:11ਐਕਸਰਸਾਈਜ਼ ਕੀਤੀ ਫਿਰ ਮੈਂ ਬਲੈਕ ਕਾਫੀ ਪੀਤੀ।
  228. 8:15ਪਾਣੀ ਚ ਪਾ ਕੇ ਠੀਕ ਆ ਕਾਫੀ ਮਤਲਬ ਜਿਆਦਾ ਗਰਮ
  229. 8:18ਨਹੀਂ ਸੀ ਪਾਣੀ ਨੋਰਮਲ ਜਿਹਾ ਫਿਰ ਉਸਤੋਂ ਉਸ ਤੋਂ
  230. 8:21ਬਾਅਦ ਮੈਂ ਖਾਦੇ ਐੱਗ ਵਾਈਟ ਐਗ ਵਾਈਟ ਮੈਂ ਚਾਰ
  231. 8:23ਅੰਡੇ ਲਏ ਐਗ ਵਾਈਟ ਖਾਧਾ ਨਾਲ ਮੈਂ ਪੀਤਾ
  232. 8:28ਮਤਲਬ ਫਿੱਕੀ ਚਾਹ ਜਿਵੇਂ ਮੈਨੂੰ ਦੱਸੀ ਆ ਉਹਨਾਂ
  233. 8:31ਨੇ ਵੀ ਹਾਏ ਹਾਏ ਆਂਟੀ ਤੂੰ ਇਦਾਂ ਵੇਟ ਘਟਾਉਣਾ ਆ
  234. 8:34ਤੂੰ ਇੰਨਾ ਕੁਝ ਤਾਂ ਖਾਈ ਜਾਨੀ ਆ ਹਜੇ ਕਿੰਨਾ
  235. 8:35ਟਾਈਮ ਹੋਇਆ ਮੈਨੂੰ ਲੱਗਦਾ ਸਵੇਰਾ ਹੀ ਆ ਹਜੇ
  236. 8:37ਇਹਨਾਂ ਦੇ ਜਿਆਦਾ ਟਾਈਮ ਨਹੀਂ ਹੋਇਆ ਦੁਪਹਿਰਾ ਵੀ
  237. 8:38ਨਹੀਂ ਹੋਇਆ। ਆਂਟੀ ਨੇ ਇੰਨਾ ਕੁਝ ਖਾ ਲਿਆ ਚਾਰ
  238. 8:40ਆਂਡੇ ਖਾ ਲਏ ਆਂਟੀ ਕਹਿੰਦੀ ਮੈਂ ਇੱਕ ਕਾਫੀ ਪੀ
  239. 8:42ਲਈ ਉਹ ਵੀ ਕਹਿੰਦੀ ਪਾਣੀ ਚ ਪਾ ਕੇ ਹੋਰ ਸੋਡੇ ਚ
  240. 8:44ਪਾ ਕੇ ਪੀਦੀ ਕਾਫੀ ਪਾਣੀ ਚ ਪਾ ਕੇ ਪੀਦੀ ਆ ਹੋਰ
  241. 8:47ਇਸ ਤਰ੍ਹਾਂ ਦੀਆਂ ਗੱਲਾਂ ਕਰਦੀ ਰਹਿੰਦੀ ਹੈ ਨਾ
  242. 8:48ਤੂੰ ਤਾਂ ਕਹਿੰਦੀ ਦੁੱਧ ਤੋਂ ਬਿਨਾਂ ਪੀਤੀ ਆ
  243. 8:50ਬਲੈਕ ਕੌਫੀ ਨਾ ਓਕੇ ਹੋ ਗਿਆ ਤੇ ਉਸਤੋਂ ਬਾਅਦ
  244. 8:52ਆਂਟੀ ਨੇ ਚਾਹ ਵੀ ਇੱਕ ਗਲਾਸ ਪੀ ਲਈ ਆ ਉਹ ਪੀਤੀ
  245. 8:55ਆ ਹੁਣ ਮੈਂ 10 ਵੱਜ ਗਏ ਆ ਮੋਰਨਿੰਗ ਦੇ ਦੇਖੋ
  246. 9:00ਹੁਣ ਮੇਰਾ 1 ਵਜੇ ਲੰਚ ਹੋਊਗਾ ਉਸ ਤੋਂ ਪਹਿਲਾਂ
  247. 9:03ਮੈਂ ਪਾਣੀ ਹੀ ਪੀਣਾ।
  248. 9:05>> ਦੱਸੋ 10 ਵੱਜ ਗਏ ਆਂਟੀ ਉੱਠੀ ਵੀ 8 ਵਜੇ ਹੁਣ ਦੋ
  249. 9:08ਘੰਟੇ ਦੇ ਵਿੱਚ ਇਨਾ ਕੁਝ ਛੱਕ ਲਿਆ ਤੇ ਉਸਤੋਂ
  250. 9:10ਬਾਅਦ ਹੁਣ ਕਹਿੰਦੀ ਮੈਂ ਪਾਣੀ ਪੀਣਾ ਤੇ ਇੱਕ ਵਜੇ
  251. 9:12ਮੈਂ ਲੰਚ ਕਰਨਾ ਆ ਜਾਂ ਮੈਂ ਤੁਹਾਨੂੰ ਆਪਣੀ
  252. 9:14ਰੂਟੀਨ ਦੱਸਦਾ ਮੈਂ 5:30 ਵਜੇ ਦੀ ਉੱਠੀ ਆ ਤੇ
  253. 9:16ਹੁਣ ਸਾਡੇ ਇਸ ਟਾਈਮ 11 ਵੱਜ ਗਏ ਆ ਮੈਂ ਸਿਰਫ
  254. 9:18ਇੱਕ ਦੁੱਧ ਦਾ ਗਿਲਾਸ ਪੀਤਾ ਤੇ ਮੈਂ ਇੱਕ ਲੱਸੀ
  255. 9:20ਦਾ ਗਲਾਸ ਗਲਾਸ ਪੀਤਾ ਮੈਂ ਕੁਝ ਨਹੀਂ ਖਾਦਾ
  256. 9:21ਸਿੱਧਾ ਮੈਂ ਸਾਢੇ ਕ ਵਜੇ ਰੋਟੀ ਖਾਣੀ ਆ ਉਦਾਂ
  257. 9:23ਆਂਟੀ ਹੁਣ ਕਿੰਨੀਆਂ ਵਿਹਲੀਆਂ ਆ ਨਾ ਦੇਖ ਲਾ ਸੋਚ
  258. 9:25ਸੋਚ ਕੇ ਸਾਰਾ ਕੁਝ ਲੋਕਾਂ ਤੋਂ ਪੁੱਛ ਪੁੱਛ ਕੇ
  259. 9:27ਖਾਨੇ ਹੁਣ ਆਪਣੀ ਬੋਡੀ ਦਾ ਪਤਾ ਨਹੀਂ ਹੈਗਾ ਵੀ
  260. 9:29ਕੀ ਖਾਣਾ ਕੀ ਨਹੀਂ ਖਾਣਾ ਲ ਕੋਈ ਬੰਦਾ ਲਿਖ ਕੇ
  261. 9:31ਦਿੰਦਾ ਇਹਨਾਂ ਨੂੰ ਇੰਨੇ ਵਜੇ ਆਹ ਖਾ ਲਿਓ ਇੰਨੇ
  262. 9:32ਵਜੇ ਆਹ ਖਾ ਲਿਓ ਮਤਲਬ ਪਾਣੀ ਪੀਊਗੀ ਹਾਂ ਇੱਕ
  263. 9:35ਅੱਧਾ ਫਰੂਟ ਖਾ ਸਕਦੀ ਆਂ ਫਰੂਟ ਪਿਆ ਵਾ ਜੇ ਮਤਲਬ
  264. 9:38ਭੁੱਖ ਲੱਗੇ ਠੀਕ ਆ ਫਰੂਟ ਖਾ ਲੂਗੀ ਫਰੂਟ ਪਏ ਆ
  265. 9:41ਸੇਬ ਪਏ ਆ ਨਾਸ਼ਪੱਤੀਆਂ ਪਈਆਂ ਅਨਾਰ ਪਿਆ ਵਾ।
  266. 9:45>> ਲੈ ਤਾਂ ਬਾਵੇ ਉਹਨਾਂ ਵਾਲਾ ਅਨਾਰ ਹਜੇ ਤੱਕ
  267. 9:47ਰੁਲਦਾ ਪਿਆ ਇਹਨਾਂ ਕੋਲ
  268. 9:49ਆਂਟੀ ਮੈਂ ਤੈਨੂੰ ਕਿਹਾ ਸੀਗਾ ਯੂਟਿਊਬ ਤੇ ਵੀਡੀਓ
  269. 9:51ਦੇਖ ਲਈ ਵੀ ਅਨਾਰ ਕਿੱਦਾਂ ਖਾਣਾ ਤੂੰ ਦੇਖੀ ਨਹੀਂ
  270. 9:53ਅਜੇ ਕੋਈ ਵੀਡੀਓ ਮੈਨੂੰ ਇੰਸਟਾਗ੍ਰਾਮ ਤੇ ਅਨਬਲੋਕ
  271. 9:55ਕਰ ਦੇਖ ਕੇ ਮੈਂ ਤੈਨੂੰ ਲਿੰਕ ਸੈਂਡ ਕਰਾਂ ਵੀ
  272. 9:57ਕਿੱਦਾਂ ਖਾਈਦੇ ਆ ਅਨਾਰ ਨਾਲ ਤੈਨੂੰ ਕੋਈ ਵੀਡੀਓ
  273. 9:58ਭੇਜਾਂ ਕਮਲੇ ਬਾਵੇ ਨੂੰ ਵੀ ਹੁਣ ਅਕਲ ਆਉਣੀ
  274. 10:00ਚਾਹੀਦੀ ਵੀ ਅਗਲੀ ਵਾਰ ਜੇ ਮਿਲਣ ਆਉਣਾ ਨਾ ਮੀਨੂ
  275. 10:02ਆਂਟੀ ਨੂੰ ਮਨਚੂਰੀਅਨ ਲੈ ਕੇ ਆਈ ਅਨਾਰ ਨੂਰ ਨਾਲ
  276. 10:04ਲੈ ਕੇ ਆ ਜਾਈਂ।
  277. 10:05>> ਸੂਟ ਲੈ ਲਾਂਗੇ ਥੋੜਾ ਜਿਹਾ ਹਾਫ ਕੱਟ ਕੇ ਇਹ ਵੀ
  278. 10:07ਨਹੀਂ ਇੰਨਾ ਖਾ ਜਾਣਾ ਪਲੇਟ ਭਰ ਕੇ ਤੇ ਉਹ ਵੀ
  279. 10:10ਕੁਆਂਟਿਟੀ ਚ ਖਾਊਂਗੀ ਸੋ ਗਾਈਜ਼ ਬਣੇ ਰਹੋ ਵੀਡੀਓ
  280. 10:13ਦੇ ਨਾਲ
  281. 10:14>> ਦੱਸੋ ਆਂਟੀ ਤੂੰ ਇਦਾਂ ਦੀਆਂ ਗੱਲਾਂ ਕਰਦੀ ਵਧੀਆ
  282. 10:16ਲੱਗਦੀਆਂ ਵੀ ਕੁਆਂਟਿਟੀ ਚ ਖਾਣਾ ਜੇ ਫਰੂਟ ਵੀ
  283. 10:18ਖਾਣਾ ਕੁਆਂਟਿਟੀ ਚ ਖਾਣਾ ਇਦਾਂ ਵੀ ਕੁਆਂਟਲ ਖਾ
  284. 10:20ਲੈਣਾ ਫਰੂਟ ਹਨਾ ਇਹ ਨਹੀਂ ਤੂੰ ਵਧੀਆ ਲੱਗਦੀ
  285. 10:22ਗੱਲਾਂ ਕਰਦੀ ਤੂੰ ਇਦਾਂ ਵਧੀਆ ਲੱਗਦੀ ਆ।
  286. 10:24>> ਸੋ ਹਾਂਜੀ ਗਾਈਜ਼ ਵੀਰੇ ਗਾਈਜ਼ ਵੀਰੇ
  287. 10:27>> ਲੈ ਕਿੱਦਾਂ ਪੱਲੀ ਵਿਛਾ ਕੇ ਖਾਣ ਲੱਗੀ ਆ ਨਾ
  288. 10:29ਮੇਰੇ ਕੋਲ ਭਾਂਡਾ ਹੀ ਹੈ ਨਹੀਂ ਆਂਟੀ ਤੁਹਾਡੇ ਘਰ
  289. 10:31ਕੋਈ ਦੋ ਪਲੇਟਾਂ ਦੋ ਚ ਪਾ ਲਾ ਤਿੰਨਾਂ ਚ ਪਾ ਲਾ
  290. 10:33ਪਲੇਟਾਂ ਪਲੇਟਾਂ ਇਦਾਂ ਰੱਖ ਲਾ ਆਂਟੀ ਥੱਲੇ ਪੱਲਾ
  291. 10:35ਵਿਛਾ ਆ ਤੇ ਉਹਦੇ ਉੱਪਰ ਲੱਗੀ ਆ ਖਾਣ ਤੇ ਹੁਣ
  292. 10:37ਲੋਕਾਂ ਨੂੰ ਕਹਿੰਦੀ ਆ ਫਰੂਟ ਖਾਣਾ ਗਾਈਜ ਉਹ ਵੀ
  293. 10:39ਇਦਾਂ ਖਾਣਾ ਕੁਆਂਟਿਟੀ ਚ ਹਨਾ ਜਿਆਦਾ ਨਹੀਂ ਖਾਣਾ
  294. 10:43ਸੋ ਇਧਰ ਕਰ ਰਿਹਾ ਕੰਮ ਦੁਕਾਨ ਚ
  295. 10:46ਮੋਟਰਸਾਈਕਲ ਦਾ
  296. 10:49ਕੀ ਕਰ ਰਹੇ ਹੋ ਤੁਸੀਂ
  297. 10:50>> ਸਰਵਸ
  298. 10:52>> ਸਰਵਸ
  299. 10:53>> ਹ
  300. 10:56ਬਾਈ ਬੂਟੇ ਦਾ ਮੋਟਰਸਾਈਕਲ ਆ ਵੱਡੇ ਭਾਗ ਤੋਂ
  301. 10:59ਭਾਗਾਂ ਕਲਾਸ ਤੋਂ
  302. 11:01>> ਠੀਕ ਆ ਠੀਕ ਆ
  303. 11:03>> ਬਾਹਰ ਕਨੇਡਾ ਜਾ ਕੇ ਆਇਆ ਹੁਣ
  304. 11:06>> 12 ਦਿਨ ਹੋ ਗਏ ਕਨੇਡਾ ਚੋ ਆਇਆ
  305. 11:07>> ਅੱਛਾ ਅੱਛਾ
  306. 11:08>> ਕਨੇਡਾ ਚ ਹੀ ਨਾ
  307. 11:11>> ਠੀਕ
  308. 11:12>> ਦੇਖ ਲਾ ਅਗਲੇ ਨੇ ਕਿੰਨੀ ਸ਼ਰਮ ਮੰਨੀ ਆਂਟੀ ਇੱਕ
  309. 11:15ਵਾਰ ਵੀ ਉਹਨੇ ਸਿਰ ਚੱਕ ਕੇ ਨੀ ਤੁਹਾਡੇ ਵਾਲ ਨੂੰ
  310. 11:16ਦੇਖਿਆ ਨਾ ਉਹਨੇ ਹੈਲੋ ਨਾ ਹਾਏ ਨਾ ਤੈਨੂੰ ਸਤਿ
  311. 11:18ਸ਼੍ਰੀ ਅਕਾਲ ਬੁਲਾਈ ਕਾਹਦਾ ਹੀ ਬੈਠਾ ਇਹ ਅੱਧੀ
  312. 11:20ਗੇੜੇ ਕੱਢੀ ਜਾਂਦੀ ਹੈ ਇਹ ਅੱਧੀ ਬੱਸ ਉਹਨੂੰ
  313. 11:22ਵਲੋਗ 'ਚ ਲੈ ਲਿਆ ਉਹਨੇ ਦੇਖਿਆ ਤੱਕ ਨਹੀਂ ਨਾ
  314. 11:24ਨੂੰ ਹੋ ਸਕਦਾ ਉਹਨੂੰ ਪਤਾ ਹੋਵੇ ਕਿ ਮੈਨੂੰ ਆਂਟੀ
  315. 11:26ਦੀ ਦੋਸਤੀ ਬਹੁਤ ਮਹਿੰਗੀ ਪੈਂਦੀ ਆ ਇਹਨੂੰ ਹੈਲੋ
  316. 11:28ਹਾਏ ਕਰਨ ਨਾਲ ਵੀ ਬਹੁਤ ਮਹਿੰਗਾ ਪੈਂਦਾ ਕੀ ਪਤਾ
  317. 11:30ਆਂਟੀ ਬਾਅਦ ਚੋਂ ਪੈਸੇ ਮੰਗ ਲਵੇ ਉਹਨਾਂ ਤੋਂ।
  318. 11:31>> ਬਾਈ ਆਏ ਕੈਨੇਡਾ ਤੋਂ ਮੇਰਾ ਕੈਨੇਡਾ ਦਾ
  319. 11:34ਮੋਟਰਸਾਈਕਲ ਕਰਾਉਣਾ। [ਹਾਸਾ]
  320. 11:36ਹਨਾ
  321. 11:37ਲੈ ਕੋਈ ਹੱਸਿਆ ਹੀ ਨਹੀਂ ਕੋਈ ਨਹੀਂ ਹੱਸਿਆ ਆਂਟੀ
  322. 11:39ਤੇਰੀ ਗੱਲ ਦੇ ਉੱਪਰ। ਅੰਕਲ ਦੇਖਲਾ ਬੈਠਾ ਆਪਣੀ
  323. 11:42ਖਾਲੀ ਸਕਰੀਨ ਦੇਖੀ ਜਾਂਦਾ। ਉਹਨੇ ਕੋਈ ਐਪ ਵੀ
  324. 11:43ਨਹੀਂ ਖੋਲਿਆ, ਕੁੱਝ ਕਰਦਾ ਵੀ ਨਹੀਂ ਬਸ ਸਕਰੀਨ
  325. 11:45ਦੇਖੀ ਜਾਂਦਾ ਉਹ ਬੈਠਾ ਕਿਉਂਕਿ ਉਹ ਤੈਨੂੰ ਦੇਖਣਾ
  326. 11:47ਨਹੀਂ ਚਾਹੁੰਦਾ ਹੈਗਾ। ਤੁਸੀਂ ਇਨੀ ਇੱਜਤ ਕਮਾਈ ਆ
  327. 11:49ਇਹ ਜਿਹੜੀ ਤੁਹਾਡੀ ਰੈਪੂਟੇਸ਼ਨ ਬਣੀ ਆ ਜੋ ਵੀ
  328. 11:51ਤੁਹਾਡੀ ਇੱਜਤ ਆ ਨਾ ਇਹ ਤੁਹਾਡੀ ਆਪਸ ਚ ਹੀ ਆ
  329. 11:53ਵਲੋਗਰਾਂ ਵਲੋਗਰਾਂ ਦੀ ਇੱਕ ਦੂਜੇ ਨੂੰ ਤੁਸੀਂ
  330. 11:55ਆਪਸ ਚ ਇੱਜਤ ਦਿੰਦੇ ਆ ਆਮ ਲੋਕੀ ਤੁਹਾਡੇ ਨਾਲ
  331. 11:56ਇਦਾਂ ਕਰਦੇ ਆ।
  332. 11:59>> ਸੋ ਗਾਈਜ ਹੁਣ ਆਪਾਂ ਕਰਦੇ ਆ ਸਫਾਈ ਇਹ ਤਾਂ ਕਰ
  333. 12:02ਰਹੇ ਦੁਕਾਨ ਚ ਕੰਮ ਤੇ ਆਪਾਂ ਚੱਕਦੇ ਆ ਖਿਲਾਰਾ
  334. 12:06ਕਿਉਂਕਿ ਨਾ ਟੋਕਰੀ ਚ ਡੁੱਲ ਗਿਆ ਘਿਓ ਦੇਸੀ ਇਹਦੇ
  335. 12:10ਵਿੱਚ ਹੁਣ ਇਹਨੂੰ ਮੈਂ ਸਾਫ ਕਰੂੰਗੀ। ਅੱਛਾ 10
  336. 12:12ਵਜੇ ਨੇ ਸਾਨੂੰ ਪਹਿਲਾਂ ਟਾਈਮ ਦਿਖਾਇਆ ਸੀਗਾ ਨਾ
  337. 12:14ਉਸਤੋਂ ਬਾਅਦ ਇਹ ਫੇਰ ਦੁਕਾਨ ਚ ਚਲੀ ਗਈ ਮਤਲਬ
  338. 12:16ਸਾਢੇ ਕਦ ਹੁਣ ਹੋ ਗਏ। ਹੋਣੇ ਆ ਇੱਥੋਂ ਸਫਾਈ ਵੀ
  339. 12:18ਅੱਧੀ ਵਿੱਚ ਛੱਡ ਕੇ ਗਈ ਆ ਡੱਬੇ ਡੁੱਬੇ ਅੱਧੇ ਕ
  340. 12:20ਬਾਹਰ ਕੱਢ ਕੇ ਰੱਖੇ ਆ ਅੱਧੇ ਹਜੇ ਰਹਿੰਦੇ ਆ ਬੀ
  341. 12:23ਤੂੰ ਵਿੱਚੇ ਕੀ ਕਰਨ ਚਲੀ ਗਈ ਇਸ ਦੁਕਾਨ ਦੇ
  342. 12:25ਮੈਨੂੰ ਤਾਂ ਸਮਝ ਨਹੀਂ ਆਉਂਦੀ ਹੈਗੀ ਵੀ ਤੂੰ
  343. 12:26ਦੇਖਣ ਗਈ ਸੀਗੀ ਇਹ ਭਾਈ ਨੂੰ ਫਿਰ ਦੁਬਾਰਾ ਕਿ
  344. 12:28ਸ਼ਾਇਦ ਹੁਣ ਬੋਲ ਪਵੇ ਹਨਾ ਹੁਣ ਕੋਈ ਯਾਰੀ ਦੋਸਤੀ
  345. 12:30ਪਵੇ ਸਾਡੀ ਉਹਦੇ ਨਾਲ ਕੋਈ ਜਾਣ ਪਛਾਣ ਵਧੇ ਅੱਗੇ
  346. 12:32ਹਨਾ ਗੱਲਬਾਤ ਕਰੀਏ ਪਰ ਹੁਣ ਦੂਜੀ ਵਾਰ ਵੀ ਉਹ
  347. 12:35ਅੰਕਲ ਨੇ ਇਹਨੂੰ ਮੂੰਹ ਨਹੀਂ ਲਾਇਆ ਆਂਟੀ ਹੁਣ
  348. 12:36ਫਿਰ ਮੁੜ ਕੇ ਆ ਗਈ ਹੁਣ ਫਿਰ ਕੰਮ ਲੱਗੀ ਆ ਕੇ
  349. 12:38ਡੱਬਾ ਪੂਰਾ ਭਰਿਆ ਸੀ ਫੁੱਲ ਤੇ ਆਹ ਵਿੱਚ ਡੁੱਲ
  350. 12:41ਗਿਆ ਹੁਣ ਡੱਬੇ ਸਾਰੇ ਸਾਫ ਕਰਕੇ ਫੇਰ ਰੱਖੂ ਸਬਜ਼ੀ
  351. 12:44ਮੈਂ ਗਰਮ ਕੀਤੀ ਆ। ਨਹੀਂ ਜਦੋਂ ਹੀ ਇਹ ਰਸੋਈ ਚ
  352. 12:46ਐਂਟਰ ਹੋਈ ਉਸਤੋਂ ਬਾਅਦ ਇਹਨੇ ਨਾ ਕੋਈ ਢੱਕਣ
  353. 12:48ਚੱਕਿਆ ਨਾ ਲਾਇਆ ਕਿਸੇ ਚੀਜ਼ ਦੇ ਉੱਪਰੋਂ ਕੈਮਰਾ
  354. 12:50ਲੈ ਕੇ ਘੁੰਮੀ ਜਾਂਦੀ ਮਤਲਬ ਆਂਟੀ ਨੰਗੀ ਛੱਡ ਕੇ
  355. 12:52ਚਲੀ ਗਈ ਸੀ ਸਬਜ਼ੀ ਬਾਹਰ ਭਾਵੇਂ ਵਿੱਚ ਕੈਲੀਆਂ
  356. 12:54ਡੈਪਣ ਕੈਲੀਆਂ ਮਿੱਠਾ ਕਰ ਦੇਣ ਜੋ ਮਰਜ਼ੀ ਕੋਈ
  357. 12:56ਜਾਨਵਰ ਕੋਈ ਕੀਟ ਪਤੰਗਾ ਪੈ ਜਾਵੇ ਕੋਈ ਚੱਕਰ
  358. 12:58ਨਹੀਂ ਤੁਹਾਨੂੰ ਇਹ ਤੋਂ ਸਮਝ ਲੱਗੀ ਇੱਕ ਗੱਲ ਕਿ
  359. 13:00ਮੈਨੂੰ ਆਂਟੀ ਦੇ ਘਰ ਜਾ ਕੇ ਕੋਈ ਚੀਜ਼ ਖਾਣੀ ਨਾ
  360. 13:02ਮੈਂ ਕਹਿੰਦੀ ਜਾਣ ਦਾ ਹੀ ਰਿਸਕ ਆ। ਇਹਨੂੰ ਮੈਂ
  361. 13:05ਕੱਢਦੀ ਆ ਇਹਦੇ ਚ ਇਹਦੇ ਚ ਕੱਢ ਕੇ ਇਹਨੂੰ ਮੈਂ
  362. 13:07ਰੱਖ ਦੂਗੀ ਬਹੁਤ ਗਰਮ ਆ।
  363. 13:09>> ਲੈ ਬਹੁਤ ਗਰਮ ਆ ਕਿ ਗਰਮ ਨੂੰ ਉਹ ਲਾਵਾ ਆ ਕਿੰਨੀ
  364. 13:12ਕੁ ਗਰਮ ਹੋ ਗਈ ਹੋਊਗੀ ਸਬਜ਼ੀ ਆਂਟੀ ਕਿੰਨੀ ਕ
  365. 13:14ਗਰਮ ਹੋ ਗਈ ਹੋਊਗੀ ਉਦਾਂ ਹੀ ਐਕਟਿੰਗ ਕਰੀ ਜਾਂਦੀ
  366. 13:16ਪਰ ਠੰਢੀ ਕਰਨ ਲਈ ਉਹਨੂੰ ਨੰਗੀ ਛੱਡ ਕੇ ਬਾਹਰ
  367. 13:18ਚਲੀ ਗਈ ਤੇ ਫਿਰ ਆਪਾਂ ਆਟਾ ਗੰਨਾਂਗੇ ਸਾਰੀ ਸਫਾਈ
  368. 13:21ਕਰਕੇ ਫਿਰ ਤੁਹਾਨੂੰ ਮਿਲਦੇ ਆ ਵੀਡੀਓ ਨਾਲ ਬਣੇ
  369. 13:22ਰਹੋ ਸਾਫ ਕਰਕੇ ਤੁਹਾਨੂੰ ਫਿਰ ਦਿਖਾਉਦੀ ਆ।
  370. 13:26ਫਾਈਨਲੀ ਆਪਾਂ ਕਰਤੀ ਸਫਾਈ ਦੇਖੋ ਇੱਥੋਂ ਗੈਸ ਆ
  371. 13:30ਤੁਹਾਨੂੰ ਭਾਂਡੇ ਰਹਿ ਗਏ। ਨਹੀਂ ਭਾਂਡੇ ਪਤਾ
  372. 13:33ਕਾਹਤੇ ਰਹਿ ਗਏ ਕਿਉਂਕਿ ਭਾਂਡੇ ਅੰਕਲ ਨੇ ਧੋਣੇ ਆ
  373. 13:35ਕੇ ਉਹਦਾ ਕੰਮ ਆ ਰੋਟੀ ਜੋਗਾ ਇੰਨਾ ਕੁ ਤਾਂ ਕੰਮ
  374. 13:37ਕਰਨਾ ਹੀ ਪੈਣਾ ਹੁਣ ਆਂਟੀ ਕਿੰਨਾ ਕੁ ਉਹਦਾ ਖਰਚਾ
  375. 13:38ਚੱਕੀ ਜਾਵੇ। ਉਦਾਂ ਆਂਟੀ ਨੇ ਜਿਹੜੇ ਕੱਪ ਚ ਸਵੇਰ
  376. 13:40ਦੀ ਚਾਹ ਪੀਤੀ ਨਾ ਉਹ ਕੱਪ ਹਜੇ ਇਦਾਂ ਹੀ ਪਿਆ
  377. 13:42ਧੋਣ ਵਾਲਾ ਤੂੰ ਨਾਲੇ ਧੋ ਕੇ ਰੱਖ ਦੇ ਇੱਕ ਕੱਪ
  378. 13:44ਨੂੰ ਕੀ ਹੁੰਦਾ ਪਰ ਟਰੇ ਵੀ ਲਈ ਪਰਾਉਣੀ ਆਈ
  379. 13:46ਹੁੰਦੀ ਆਪਣੇ ਘਰੇ ਨੀ ਇੱਕ ਕੱਪ ਧੋਣ ਨੂੰ ਆਂਟੀ
  380. 13:48ਕਿੰਨਾ ਟਾਈਮ ਲੱਗਦਾ ਮੈਨੂੰ ਦੱਸੀ ਮਾੜਾ ਜਿਹਾ
  381. 13:50ਆਪਣਾ ਭਾਂਡਾ ਧੋ ਕੇ ਰੱਖਣਾ ਚੰਗੀ ਗੱਲ ਹੁੰਦੀ ਆ।
  382. 13:52ਫਰੂਟ
  383. 14:01ਮੈਨੂੰ
  384. 14:03ਨਾਸ਼ਪਤੀ ਬਹੁਤ ਸਵਾਦ ਲੱਗਦੀ ਆ। ਬਾਬੂ ਕੁਛ ਆ
  385. 14:08ਵਧੀਆ ਲੱਗਦੇ ਆ।
  386. 14:12ਮੈਂਗੋ ਖਾਣ ਨੂੰ ਬਹੁਤ ਜੀ
  387. 14:14>> ਲੈ ਮੈਂਗੋ ਖਾਣ ਨੂੰ ਜੀ ਕਰਦਾ ਆਂਟੀ ਦਾ ਆਂਟੀ ਉਹ
  388. 14:16ਨਾਰ ਖਾਣ ਨੂੰ ਜੀ ਨਹੀਂ ਕਰਦਾ ਜਿਹੜਾ ਫ੍ਰਿਜ ਚ
  389. 14:18ਪਿਆ ਆ ਬਾਬਾ ਲੈ ਕੇ ਆਇਆ ਸੀਗਾ ਸੜ ਜਾਣਾ ਉੱਥੇ
  390. 14:20ਪਿਆ ਪਿਆ ਉਹ ਖਾ ਲਾ ਉਹਨੂੰ ਚੱਕ ਕੇ
  391. 14:22>> ਮੇਤੀ ਸਬਜ਼ੀ ਲੈਂਦੇ ਆ ਮਰੂਦ ਵੀ ਆ
  392. 14:25>> ਹਜੋ
  393. 14:26ਗਾਈਜ਼ ਫਿਰ ਆਪਾਂ ਲਵਾਂਗੇ ਅਮਰੂਦ ਹਾਏ ਮਰੂਦ ਮੇਰੇ
  394. 14:29ਫੇਵਰੇਟ
  395. 14:31>> ਹਾਏ ਉਹ ਅਨਾਰ ਦਾ ਕੀ ਕਰਨਾ ਆ ਆਂਟੀ ਕਿਤੇ ਅਨਾਰ
  396. 14:33ਬਾਵਾ ਪਲਾਸਟਿਕ ਦਾ ਤਾਂ ਨਹੀਂ ਲਿਆ ਜਿਹੜਾ ਖਾਂਦੀ
  397. 14:35ਨਹੀਂ ਪਈ ਹੈਗੀ ਸਜਾ ਕੇ ਹੀ ਰੱਖਣਾ ਫ੍ਰਿਜ ਚ ਉਹ
  398. 14:38>> ਓ ਬੋਏ
  399. 14:38>> ਅੱਧਾ ਸ਼ਿਮਲਾ ਮਿਰਚਾਂ ਲਈਆਂ ਸੁੱਕ ਗਈਆਂ ਪਈਆਂ
  400. 14:40ਪਈਆਂ ਬਣਾਈਆਂ ਨੀ
  401. 14:43ਭੁੱਲ ਜਾਨੀ ਆਏ ਹਾਂ
  402. 14:45>> ਦੇਖ ਲੈ ਨਾ ਕਿੱਦਾਂ ਨਿਆਣੀ ਜੀ ਤਾਂ ਖਰੇ ਵਿਆਹ
  403. 14:47ਕਰਤਾ ਮੈਨੂੰ ਲੱਗਦਾ ਘਰ ਦਿਆਂ ਨੇ ਨਾ ਹਜੇ ਤੱਕ
  404. 14:49ਇਹਨੂੰ ਰਸੋਈ ਦਾ ਕੰਮ ਜਾਂ ਇਹਦਾ ਘਰ ਦੇ ਕੰਮਾਂ
  405. 14:51ਦਾ ਪਤਾ ਹੀ ਨਹੀਂ ਕਹਿੰਦੀ ਸ਼ਿਮਲਾ ਮਿਰਚਾਂ ਲਈਆਂ
  406. 14:53ਸੀ ਬਣਾਉਣੀਆਂ ਭੁੱਲ ਗਈ ਯਾਰ ਕੋਈ ਸਬਜੀ ਬਣਾਉਣੀ
  407. 14:55ਵੀ ਭੁੱਲਦਾ ਹੁੰਦਾ ਆਂਟੀ ਤੂੰ ਵਲੋਗ ਬਣਾਉਣੇ ਤਾਂ
  408. 14:58ਨਹੀਂ ਭੁੱਲਦੀ ਅੱਛਾ ਜੇ ਆਂਟੀ ਤੂੰ ਸਬਜ਼ੀ ਬਣਾਉਣੀ
  409. 15:00ਭੁੱਲ ਜਾਂਦੀ ਫਿਰ ਖਾਂਦੀ ਕੀ ਆ ਚਾਹ ਨਾਲ ਬਿਸਕੁਟ
  410. 15:04ਚਲੋ ਆਪਾਂ ਦੁਕਾਨ ਦੇ ਬਾਹਰ ਚੋਂ ਆਏ ਸੀਗੇ ਆਪਾਂ
  411. 15:07ਅੱਛਾ ਇਹ ਕਹਿੰਦੀ ਮੈਂ ਦੁਕਾਨ ਵਾਲੇ ਦਰਵਾਜੇ ਵੱਲ
  412. 15:09ਦੀ ਆਈ ਆਂ ਫੇਰ ਦੇਖਣ ਗਈ ਹੋਣੀ ਕੈਨੇਡਾ ਵਾਲੇ
  413. 15:12ਅੰਕਲ ਨੂੰ ਉਹਨੇ ਫਿਰ ਨਹੀਂ ਮੂੰਹ ਲਾਇਆ ਹੋਣਾ
  414. 15:14ਤਾਂ ਹੀ ਨੀ ਉਹਦੀ ਦੀ ਕਲਿੱਪ ਪਾਈ ਐਤਕੀ ਹੈਗੇ
  415. 15:16ਬੋਕਸ ਮੈਨੂੰ ਕੋਈ ਗਿਫਟ ਦੇ ਕੇ ਗਿਆ ਸੀ ਹਨਾ
  416. 15:19ਸਾਡੇ 'ਚ ਜਰਾਬਾਂ ਪਾਈਆਂ ਡੱਬੇ ਸੋ ਆਪਾਂ ਖੀਰਾ
  417. 15:22ਇੱਕ ਕੱਟ ਲੈਨੇ ਆ ਹਨਾ ਖਾਣ ਵਾਸਤੇ ਮਰੂਦ ਬਾਅਦ ਚ
  418. 15:26ਖਾਵਾਂਗੇ ਤੇ ਮੈਂ ਨਿੰਬੂ ਵੀ ਲੈਤਾ ਵੀ ਖੀਰੇ
  419. 15:30ਕੱਟਣ ਲੱਗ ਪਈ ਪਹਿਲਾਂ ਤੂੰ ਸਬਜ਼ੀ ਕੱਟ ਲਾ ਹਨਾ
  420. 15:32ਸਬਜ਼ੀ ਇਹਨਾਂ ਕੋਲ ਹੈ ਨਹੀਂ ਉਹ ਮਾੜੀ ਜਿਹੀ ਸੀ
  421. 15:34ਜਿਹੜੀ ਕੜਾਹੀ ਚ ਪਈ ਸੀਗੀ ਮੁੰਡਾ ਵੀ ਤੇਰਾ
  422. 15:35ਸਕੂਲੋਂ ਆਉਣ ਵਾਲਾ ਆ ਰਾਤ ਦੀ ਸਬਜ਼ੀ ਵੀ ਹੁਣੇ ਬਣ
  423. 15:37ਜਾਊਗੀ ਵੀ ਬਣਾ ਕੇ ਕੰਮ ਨਿਬੇੜ ਪਰੇ ਬਹੁ ਆਂਟੀ
  424. 15:40ਘੋਲੀ ਆ ਕਚਜੀਆਂ ਜਨਾਨੀਆਂ ਦੇਖ ਲੈ ਇਦਾਂ ਆਪਣੇ
  425. 15:42ਖੀਰੇ ਕੱਟ ਕੇ ਖਾਣ ਲੱਗ ਪਏ ਤੂੰ ਸਬਜ਼ੀ ਬਣਾਉਣਾ
  426. 15:44ਟਾਈਮ ਨਾਲ ਲਓ ਜੀ ਖੀਰਾ ਛਿੱਲ ਲਿਆ
  427. 15:52ਹੁਣ ਇਹਨੂੰ ਆਪਾਂ ਕੱਟ ਲੈਨੇ ਆ ਛੋਟੀ ਜਿਹੀ ਪਲੇਟ
  428. 16:00ਆਂਟੀ ਜ਼ਹਿਰ ਨਹੀਂ ਕੱਢਣੀ ਖੀਰੇ ਦੀ ਦੇਖੀ ਜੇ
  429. 16:02ਤੈਨੂੰ ਕੁਝ ਹੋ ਗਿਆ ਜ਼ਹਿਰ ਵਾਲਾ ਖੀਰਾ ਖਾ ਕੇ
  430. 16:04ਮੈਨੂੰ ਫਿਰ ਟੈਨਸ਼ਨ ਹੋ ਜਾਂਦੀ ਆ ਲੈ ਜਹਿਰ ਨਹੀਂ
  431. 16:06ਕੱਢੀ ਦੇਖ ਲਾ ਆਂਟੀ ਨੇ ਮੇਰੇ ਹਿਸਾਬ ਨਾਲ ਆਂਟੀ
  432. 16:08ਨੇ ਧੋਤਾ ਵੀ ਨਹੀਂ ਖੀਰਾ ਕਿਉਂਕਿ ਛਿੱਲਾਂ ਜਿੱਥੇ
  433. 16:09ਰੱਖੀਆਂ ਉਹ ਵੀ ਸੁੱਕੀ ਜਗ੍ਹਾ ਆ ਜੇ ਧੋਤਾ ਹੁੰਦਾ
  434. 16:11ਛਿੱਲਾਂ ਮਾੜੀਆਂ ਮੋਟੀਆਂ ਗਿੱਲੀਆਂ ਹੋਣੀਆਂ ਸੀ
  435. 16:13ਫਰਸ਼ ਗਿੱਲਾ ਹੋਣਾ ਹੋਣਾ ਸੀਗਾ ਫਰਸ਼ ਕਹਿ ਤਾ ਹੋਰ
  436. 16:14ਸਲੈਬ ਜੇ ਜੋ ਵੀ ਆ ਉਹ ਗਿੱਲੀ ਹੋਣੀ ਸੀਗੀ ਆਂਟੀ
  437. 16:17ਨੇ ਬਿਨਾਂ ਧੋਤੇ ਕੱਟ ਲਿਆ ਆਂਟੀ ਬੜੀ ਤੂੰ ਹੈਗੀ
  438. 16:19ਦੱਸ ਸਹੀ ਉਦਾਂ ਹਜੇ ਇਹਨੇ ਡਾਇਟਿੰਗ ਕਰਨੀ ਆ
  439. 16:22ਉਦਾਂ ਇਹ ਚੀਜ਼ਾਂ ਤਾਂ ਬੰਦੇ ਨੂੰ ਆਪ ਨੂੰ ਪਤਾ
  440. 16:23ਹੁੰਦਾ ਨਾ ਵੀ ਕੋਈ ਸਲਾਦ ਕੱਟਣਾ ਕੋਈ ਫਰੂਟ
  441. 16:25ਕੱਟਣਾ ਉਹ ਧੋ ਕੇ ਕੱਟਣਾ ਹੁਣ ਡਾਇਟਿੰਗ ਜਿਹਨੇ
  442. 16:27ਤੈਨੂੰ ਦੱਸੀ ਆ ਉਹਨੇ ਥੋੜੀ ਤੈਨੂੰ ਲਿਖ ਕੇ ਦੇਣਾ
  443. 16:29ਆ ਵੀ ਮੀਨੂ ਜੀ ਵੀ ਜੇ ਤੂੰ ਇੱਥੇ ਸਲਾਦ ਖਾਣਾ ਉਹ
  444. 16:31ਵੀ ਧੋ ਕੇ ਕੱਟਿਓ ਆਂਟੀ ਨੇ ਜਿਹੜੀ ਸੱਜੇ ਪਾਸੇ
  445. 16:33ਰੋਟੀ ਲਾ ਕੇ ਰੱਖੀ ਕਿੱਦਾਂ ਦੀ ਕੱਚੀ ਜਿਹੀ ਰੋਟੀ
  446. 16:35ਆਂਟੀ ਇਹ ਖਾਣ ਵਾਲੀ ਰੋਟੀ ਆ ਮੁੰਡੇ ਲਈ ਲਾਉਂਦੀ
  447. 16:37ਮੈਨੂੰ ਲੱਗਦਾ ਹੁਣ ਕਹਿੰਦੀ ਪਰੌਂਠੇ ਲਾਉਣ ਲੱਗੀ
  448. 16:38ਆ ਮੁੰਡੇ ਲਈ ਮੈਨੂੰ ਲੱਗਦਾ ਇਹਨੇ ਕੋਲ ਸਬਜੀ
  449. 16:40ਨਹੀਂ ਹੋਣੀ ਚਾਹ ਨਾਲ ਪਰੌਂਠੇ ਦਊਗੀ ਉਹਨੂੰ ਆਂਦੇ
  450. 16:42ਨੂੰ ਰੋਟੀ ਰੋਟੀ ਹੋ ਗਈ ਰੈਡੀ
  451. 16:45ਚਲੋ ਖਾਨੇ ਆ।
  452. 16:47>> ਹਾਏ ਆਂਟੀ ਨੇ ਆਪਣੀ ਥਾਲੀ ਸਜਾ ਲਈ ਦੇਖ ਲਾ ਸਾਰੀ
  453. 16:49ਸਬਜ਼ੀ ਆਪ ਹੀ ਲੈ ਲਈ ਕੱਲੀ ਨੇ ਨਾਲੇ ਗੋਭੀ ਦੀ
  454. 16:51ਸਬਜ਼ੀ ਆਂਟੀ ਨੇ ਉਸ ਦਿਨ ਬਣਾਈ ਸੀ ਨਾ ਜਿਸ ਦਿਨ
  455. 16:52ਗੁਲਾਬ ਸਿੱਧੂ ਨੂੰ ਰੱਖੜੀਆਂ ਭੇਜੀਆਂ ਆ ਉਦਣ ਦੀ
  456. 16:55ਸਬਜ਼ੀ ਆ ਆਂਟੀ ਕੋਲੇ ਇਹ ਤੇ ਆਂਟੀ ਉਹਨਾਂ ਦੋਹਾਂ
  457. 16:57ਨੂੰ ਕੀ ਦੇਣਾ ਜੇ ਤੂੰ ਕੱਲੀ ਨੇ ਸਬਜ਼ੀ ਖਾ ਲੈਣੀ
  458. 16:59ਆ ਕੁਛ ਬਣਾਇਆ ਹੋਰ
  459. 17:04ਨਹੀਂ ਜਿਹੜੀ ਉਹ ਭਿੰਡੀਆਂ ਲਈਆਂ ਹਜੇ ਤੱਕ ਦੇਖ
  460. 17:06ਲਓ ਬੈੱਡ ਤੇ ਪਈਆਂ ਆਂਟੀ ਨੇ ਅਰਮਰੂਦ ਸਜਾ ਕੇ
  461. 17:07ਰੱਖ ਲਿਆ ਟੋਕਰੀ ਦੇ ਵਿੱਚ ਕਹਿੰਦੀ ਖਰਾਬ ਨਾ ਹੋਈ
  462. 17:09ਜਾਣ। ਆਹ ਭਿੰਡੀਆਂ ਆਂਟੀ ਨੇ ਸ਼ਿਮਲਾ ਮਿਰਚਾਂ
  463. 17:11ਵਾਂਗੂ ਖਰਾਬ ਕਰਨੀਆਂ ਇੱਥੇ ਰੱਖੀਆਂ ਆਟੀ ਇਹਨਾਂ
  464. 17:13ਨੂੰ ਰੱਖਦੇ ਰਸੋਈ ਚ ਲੈਜਾ ਕੇ ਬੈਡ ਤੇ ਲੰਮੀਆਂ
  465. 17:16ਪਈਆਂ [ਹਾਸਾ] ਆ। ਤੇ ਗਾਈਜ਼ ਇੱਕ ਖੁਸ਼ਖਬਰੀ ਹੋਰ
  466. 17:18ਦਵਾਂ ਤੇ ਗੁਲਾਬ ਸਿੱਧੂ ਵੀਰੇ ਦਾ ਆ ਗਿਆ ਰਿਪਲਾਈ
  467. 17:21ਉਹਨਾਂ ਨੇ ਕੀਤਾ ਆਪਣੀ ਵੀਡੀਓ ਤੇ ਕਮੈਂਟ
  468. 17:23ਇੰਸਟਾਗਰਾਮ ਤੇ ਚੈੱਕ ਕਰ ਲੇ ਜਾ ਕੇ ਸੋ ਮਿਲਦੇ
  469. 17:26ਆਂ ਨੈਕਸਟ ਵੀਡੀਓ ਚ ਅੱਜ ਦੀ ਵੀਡੀਓ ਇਨੀ ਗੁਲਾਬ
  470. 17:29ਸਿੱਧੂ ਨੇ ਬਸ ਕਮੈਂਟ ਕਰਕੇ ਸਾਰ ਦਿੱਤਾ ਹੁਣ
  471. 17:31ਤੈਨੂੰ ਕੋਈ ਰਿਟਰਨ ਗਿਫਟ ਨਹੀਂ ਭੇਜਿਆ ਤੂੰ ਤਾਂ
  472. 17:33ਆਪਣਾ ਬੜਾ ਐਡਰੈਸ ਡਰੂਸ ਲਿਖ ਕੇ ਭੇਜਿਆ ਸੀਗਾ
  473. 17:35ਉਹਨਾਂ ਨੂੰ ਫੋਨ ਨੰਬਰ ਵੀ ਲਿਖ ਕੇ ਭੇਜਿਆ ਸੀਗਾ
  474. 17:37ਮਤਲਬ ਉਹਨੇ ਕਮੈਂਟਾਂ ਨਾਲ ਹੀ ਸਾਰ ਦਿੱਤਾ ਆਂਟੀ
  475. 17:39ਦਾ ਨੁਕਸਾਨ ਹੋ ਗਿਆ 1500 ਦਾ ਚਲੋ ਛੱਡੋ ਇਹਨੂੰ
  476. 17:42ਆਂਟੀ ਨੂੰ ਹੁਣ ਆਪਾਂ ਆਪਾਂ ਗੱਲ ਕਰਦੇ ਆ ਇੱਕ
  477. 17:43ਕਿਊਟ ਜਿਹੀ ਜੋੜੀ ਦੀ ਜਿਹੜੀ ਅੱਜ ਕੱਲ ਸ਼ੋਰਟ
  478. 17:45ਫਿਲਮਾਂ ਬਣਾ ਕੇ ਆਪਣੀ ਸਟਰਗਲ ਦਿਖਾ ਰਹੇ ਆ
  479. 17:48ਲੋਕਾਂ ਨੂੰ
  480. 17:51ਵਲੋਗ ਬਣਾਉਣਾ ਹੈ ਘਰ ਦੇ ਕੰਮ ਵੀ ਬਹੁਤ ਪਾਏ ਆ
  481. 17:54ਸ਼ੋਰਟ ਵੀਡੀਓ ਵੀ ਨਹੀਂ ਬਣਾ ਸਕੀ ਉੱਪਰੋਂ ਲੇਟ ਹੋ
  482. 17:57ਗਈ।
  483. 18:04>> ਤੇਰੇ ਕੋਕੇ ਨੇ [ਸੰਗੀਤ] ਚੰਨ
  484. 18:06>> ਆਹ ਲੈ ਹੀਰੋ ਕਹਿੰਦਾ ਮਹਿਕ ਮੈਂ ਹੈਗਾ ਆ ਇਧਰ ਦੋ
  485. 18:09ਕੱਪੜੇ ਅੱਛਾ ਮਤਲਬ ਤੂੰ ਹੈਗਾ ਆ ਜੇ ਤੂੰ ਤੂੰ
  486. 18:12ਹੈਗਾ ਆ ਤੇ ਵਿਆਹ ਤੋਂ ਪਹਿਲਾਂ ਤੇ ਬਾਅਦ ਇੱਧਰ
  487. 18:14ਉੱਧਰ ਕਾਹਤੇ ਭੱਜੀ ਫਿਰਦੀ ਹ ਜੇ ਤੂੰ ਹੈਗਾ ਆ।
  488. 18:17>> ਨੂੰ ਝਾਂਜਰ ਨੇ ਝੁਮਕੇ ਨੂੰ ਝੁਮਕੇ ਨੇ ਗਾਨੀ ਨੂੰ
  489. 18:22>> ਅੱਛਾ ਫਿਰ ਹੀਰੋਇਨ ਕਹਿੰਦੀ ਆ ਘਰ ਦੇ ਕੰਮ ਕੀ
  490. 18:24ਹਸਬੈਂਡ ਨਹੀਂ ਕਰਵਾ ਸਕਦਾ ਵਾਈਫ ਨਾਲ ਦੱਸੋ
  491. 18:26ਤੁਸੀਂ ਇਹ ਦੱਸਣਾ ਕਿੱਥੇ ਮੈਸੇਜ ਕਰਕੇ ਤੈਨੂੰ
  492. 18:29ਕਮੈਂਟ ਤਾਂ ਬੰਦ ਕੀਤੇ ਆ ਨਾਲੇ ਸਾਨੂੰ ਕਾਹਤੇ
  493. 18:31ਪੁੱਛਦੀ ਆ ਸਾਡੀਆਂ ਜੀ ਤਾਂ ਬਹੁਤ ਮੰਨਦੀ ਹੁੰਦੀ
  494. 18:33ਤੂੰ ਅੱਗੇ ਅੱਛਾ ਚੱਲ ਜੇ ਤੂੰ ਪੁੱਛ ਹੀ ਲਿਆ
  495. 18:34ਤੈਨੂੰ ਦੱਸ ਦਿੰਨੇ ਆ ਵੀ ਜੇ ਹੁਣ ਇਹਨਾਂ ਨੇ
  496. 18:36ਬਾਹਰ ਨਹੀਂ ਕਿਤੇ ਕੰਮ ਕਰਨੇ ਫਿਰ ਘਰ ਦੇ ਹੀ ਕੰਮ
  497. 18:38ਕਰਨੇ ਪੈਣੇ ਆ। ਇਹਨੇ ਹਰ ਮਹੀਨੇ ਦੇਖਿਓ ਸੀਰਾ
  498. 18:40ਅੰਕਲ ਬਣਨਾ ਤੇ ਮਹਿਕ ਤਾਂ ਪਹਿਲਾਂ ਹੀ ਮਿਹਨੀ
  499. 18:41ਆਂਟੀ ਬਣੀ ਆ। ਆ
  500. 18:51ਹਾਏ ਹਾਏ ਰੂੜੀ ਤੇ ਕਾਤੇ ਕੱਪੜੇ ਸੁੱਕਣੇ ਪਾਉਣ
  501. 18:53ਚਲੇ ਗਿਆ ਇਹ ਜਸ ਬੰਦੇ ਤੇ ਰਿੰਪਲ ਭਾਨੇ ਨੇ ਤਾਂ
  502. 18:55ਹੋਰ ਕੋਈ ਲੋਕੇਸ਼ਨ ਦਿਖਾਈ ਸੀ ਨਾ ਇਹਨਾਂ ਦੇ ਘਰ
  503. 18:57ਦੀ ਇਹ ਕਿੱਥੇ ਆ ਗਏ ਅੱਛਾ ਉਪਰ ਕੀ ਲਿਖਿਆ ਆ
  504. 19:00ਕਹਿੰਦੇ ਕਿੰਨਾ ਖਿਆਲ ਰੱਖਦੇ ਆ ਮੇਰਾ ਬਾਬਾ ਜੀ
  505. 19:02ਹਮੇਸ਼ਾ ਇਦਾਂ ਹੀ ਖੁਸ਼ ਰੱਖਾ ਸਾਡੀ ਜੋੜੀ ਨੂੰ
  506. 19:07[ਸੰਗੀਤ]
  507. 19:14ਲੈ ਖੁਸ਼ ਕਿੱਦਾਂ ਹੁੰਦੀ ਹ ਨਾ ਇੱਕ ਤਾਂ ਪਜਾਮਾ
  508. 19:17ਜਿਹਾ ਸੀਗਾ ਮਹਿਕ ਦਾ ਵਿੱਚ ਬਾਕੀ ਸਾਰੇ ਕੱਪੜੇ
  509. 19:19ਉਹਦੇ ਆਪਣੇ ਹੀ ਸੀਗੇ ਤੋਲੀਆ ਵੀ ਮੈਨੂੰ ਲੱਗਦਾ
  510. 19:21ਉਹਦਾ ਹੀ ਹੋਣਾ ਆ ਅੱਛਾ ਡਾਇਲੋਗ ਵੀ ਉੱਪਰ ਲਿਖਿਆ
  511. 19:22ਆ ਫਿਲਮ ਦੇ ਐਂਡਿੰਗ ਵਾਲਾ ਇਹ ਇਸ਼ਕਨਾਮੇ ਫਿਲਮ ਦੇ
  512. 19:25ਐਂਡ ਚ ਲਿਖਿਆ ਹੁੰਦਾ ਮੈਨੂੰ ਲੱਗਦਾ ਵੀ ਦੋ ਪਿਆਰ
  513. 19:27ਕਰਨ ਵਾਲਿਆਂ ਨੂੰ ਕੋਈ ਅਲੱਗ ਨਹੀਂ ਕਰ ਸਕਦਾ ਜਦ
  514. 19:29ਤੱਕ ਉਹ ਆਪ ਨਾ ਚਾਹੁਣ ਤੇ ਉਹ ਡਾਇਲੋਗ ਜਿਹੜਾ
  515. 19:32ਦੇਖਿਆ ਸੀ ਨਾ ਮੈਂ ਫਿਲਮ ਦੇ ਐਂਡ ਚ ਉਹ ਵੀ ਮੈਂ
  516. 19:34ਇਹਨਾਂ ਦੇ ਵਲੋਗ ਚ ਹੀ ਦੇਖਿਆ ਸੀਗਾ ਇਹਨਾਂ ਨੇ
  517. 19:35ਦਿਖਾਇਆ ਸੀਗਾ ਉਹ ਦੇਖ ਲੈ ਫਿਲਮਾਂ ਦੇ ਡਾਇਲੋਗ
  518. 19:38ਲਿਖੀ ਜਾਂਦੇ ਆ। ਅੱਛਾ ਕੱਪੜੇ ਕਿੰਨੇ ਧੋ ਤੇ
  519. 19:40ਇਹਨਾਂ ਨੇ ਮਸ਼ੀਨ ਦੇ ਵਿੱਚ ਦੋ ਤੌਲੀਏ ਆ ਇੱਕ
  520. 19:42ਪੈਂਟ ਆ ਇੱਕ ਝੱਗਾ ਆ ਇੱਕ ਮਹਿਕਪ੍ਰੀਤ ਦਾ ਪਜਾਮਾ
  521. 19:45ਜਿਹਾ ਆ ਨਹੀਂ ਮਹਿਕਪ੍ਰੀਤ ਦਾ ਕਾਨੂੰਨ ਉਹ ਵੀ
  522. 19:47ਇਹਦਾ ਲਾਲ ਪਜਾਮਾ ਆ ਝੁੱਲੂ ਰਾਮ ਦਾ ਤੇ ਉਹਦੀਆਂ
  523. 19:50ਹੀ ਪੈਂਟਾਂ ਪੂੰਟਾਂ ਆ ਮਹਿਕਪ੍ਰੀਤ ਦਾ ਤਾਂ ਕੋਈ
  524. 19:51ਕੱਪੜਾ ਹੀ ਹੈ ਨਹੀਂ ਮਤਲਬ ਚਲਾਕੀ ਨਾਲ ਉਹਨੇ ਨਾ
  525. 19:53ਇਦਾਂ ਇਹਨੂੰ ਪੰਪ ਦੇ ਕੇ ਇਹਤੋਂ ਹੀ ਕੱਪੜੇ ਧੁਾ
  526. 19:55ਲਏ ਸਾਰੇ। ਇਸ ਸੋਰਟ ਮੂਵੀ ਤੋਂ ਜਿਹੜਾ ਸਾਨੂੰ
  527. 19:57ਹਿੰਟ ਮਿਲਿਆ ਤੇ ਇਸ ਸ਼ੋਰਟ ਮੂਵੀ ਦਾ ਜਿਹੜਾ ਮਤਲਬ
  528. 19:59ਸੀਗਾ ਉਹ ਇਹ ਬਣਿਆ ਕਿ ਇਸ ਕੱਦੂ ਦੇ ਬੀ ਨੇ ਆਪਣੇ
  529. 20:01ਕੱਪੜੇ ਅੱਗੇ ਤੋਂ ਆਪ ਹੀ ਧੋਣੇ ਆ ਇਹਦੀ ਘਰਵਾਲੀ
  530. 20:03ਨੇ ਨਹੀਂ ਧੋਣੇ ਹੈਗੇ। ਅੱਛਾ ਹੁਣ ਜਿਹੜੀ ਨਵੀਂ
  531. 20:05ਸ਼ੋਰਟ ਵੀਡੀਓ ਬਣਾਈ ਉਹਦੇ ਵਿੱਚ ਸਭ ਦੇ ਨਵੇਂ ਸੂਟ
  532. 20:08ਹੋਣਗੇ ਪਰਾਂਦੇ ਪਾਏ ਹੋਣਗੇ ਪਰ ਮੇਰੇ ਕੋਲ ਸੂਟ
  533. 20:10ਹੈਗੇ ਪਰ ਪਰਾਂਦਾ ਨਹੀਂ ਮੈਂ ਨਵਾਂ ਪਰਾਂਦਾ ਲੈਣਾ
  534. 20:13ਉਹ ਕਹਿੰਦਾ ਮੇਰੀ ਮਹਿਕ ਟੈਂਸ਼ਨ ਵਿੱਚ ਆ ਕੀ ਵਜਹਾ
  535. 20:16ਆ ਬੋਲੀ ਤੇ ਜਾਂਦੀ ਆ ਉਹ ਲੈ ਪੁੱਛ ਲਾ ਨੂੰ ਕੀ
  536. 20:20ਵਜਹ ਕੋਲੇ ਬੈਠੀ ਆ ਅੱਛਾ ਉਹ ਦੱਸ ਵੀ ਦਿੱਤਾ
  537. 20:22ਉਹਨੇ ਕਹਿੰਦੀ ਮੈਨੂੰ ਪਰਾਂਦਾ ਚਾਹੀਦਾ ਪਰ ਪੈਸੇ
  538. 20:24ਨਹੀਂ ਆਪਣੇ ਕੋਲ ਉਹ ਪਰਾਂਦੇ ਲਈ ਜੋ ਮੈਨੂੰ ਸ਼ਹਿਰ
  539. 20:27ਪਸੰਦ ਸੀ ਰੁਪਏ 800 ਕੋਈ ਗੱਲ ਬਣੀ [ਹਾਸਾ]
  540. 20:31ਕੋਈ ਗੱਲ ਬਣੀ ਅੱਛਾ ਹੀਰੋ ਕਹਿੰਦਾ ਐਮੀ ਕਮਲੀ
  541. 20:34ਟੈਨਸ਼ਨ ਵਿੱਚ ਸੀ ਨਿੱਕੀ ਜਿਹੀ ਗੱਲ ਕਰਕੇ ਮੇਰੇ
  542. 20:37ਹੁੰਦੇ ਆਂ ਪਰੇਸ਼ਾਨੀ ਲੋ ਜੀ ਹੁਣ ਪਾ ਕੇ ਜਾਵੇਗੀ
  543. 20:41ਨਵਾਂ ਪਰਾਂਦਾ ਮੇਰੀ ਮੈ [ਹਾਸਾ]
  544. 20:43ਪ੍ਰੋਗਰਾਮ ਲਾਉਣ ਜਾਊਗੀ ਹੁਣ ਨਵਾਂ ਪਰਾਂਦਾ ਪਾ
  545. 20:45ਕੇ ਉਹ ਜੇ ਕਾਲੇ ਲਿਫਾਫੇ ਚ ਕਾਹਤੇ ਲੈ ਕੇ ਆਏ
  546. 20:47ਕਾਲੇ ਲਿਫਾਫੇ ਚ ਤਾਂ ਲੋਕੀ ਉਹ ਚੀਜ਼ਾਂ ਲੈ ਕੇ
  547. 20:48ਆਉਂਦੇ ਨਾ ਪਾ ਕੇ ਜਿਹੜੀਆਂ ਕਿਸੇ ਨੂੰ ਦਿਖਾਉਣ
  548. 20:50ਵਾਲੀਆਂ ਨਹੀਂ ਹੁੰਦੀਆਂ। ਚਲੋ ਐਨੀਵੇ ਉਧਰ ਵਾਈਫ
  549. 20:52ਜੀ ਕੰਮ ਲੱਗੇ ਰੋਟੀ ਬਣਾ ਕੇ ਹਟੇ ਆ। ਓਹ ਮਾਈ
  550. 20:55ਗੋਡ! ਕਾਲਾ ਲਿਫਾਫਾ ਹੋ ਕਾਲਾ ਲਿਫਾਫਾ ਹਾਏ
  551. 21:00ਤੁਸੀਂ ਕਾਲਾ ਲਿਫਾਫਾ ਲੈ ਕੇ ਆਏ ਮੇਰੇ ਲਈ ਯਾਰ
  552. 21:02ਕਦੇ ਕੋਈ ਬੰਦਾ ਕਾਲਾ ਲਿਫਾਫਾ ਦੇਖ ਕੇ ਇੰਨਾ ਖੁਸ਼
  553. 21:04ਹੋਇਆ ਮੈਂ ਪਹਿਲੀ ਵਾਰ ਦੇਖਿਆ ਇਹਨੂੰ ਖੁਸ਼ ਹੁੰਦੀ
  554. 21:05ਨੂੰ ਇਦਾਂ ਯਾਰ ਕਿੱਧਰ ਨੇ ਥੱਕੀਆਂ ਸੋਰਟ ਮੂਵੀਆਂ
  555. 21:08ਬਣਾਉਂਦੇ ਆ ਤੁਸੀਂ ਗੱਠਾਂ ਵੀ ਉੱਪਰੋਂ ਗੋਲ ਦੇ
  556. 21:10ਆਇਆ ਨਾ ਦੋ ਗੱਠਾਂ ਮਸੀ ਕੱਢਿਆ ਉਹਨੇ ਖੋਲ ਕੇ
  557. 21:12ਲਿਫਾਫਾ ਲੈ ਓਹ ਮਾਈ ਗੋਡ ਕਹਿੰਦੀ ਪਰਾਂਦਾ ਸਵੇਰ
  558. 21:16ਨੂੰ ਹੁਣ ਨਵੇਂ ਪ੍ਰੋਗਰਾਮ ਤੇ ਇਹੀ ਪਾ ਕੇ
  559. 21:18ਜਾਊਗੀ।
  560. 21:19ਓ
  561. 21:21ਹੁਣ ਘੁੰਮ ਕੇ ਆ ਕੇ ਜੱਫੀ ਪਾਊਗੀ ਇਹਨੂੰ ਕਿ
  562. 21:23ਤੁਸੀਂ ਮੈਨੂੰ 800 ਰੁਪਏ ਦਾ ਪਰਾਂਦਾ ਲੈ ਕੇ
  563. 21:25ਦਿੱਤਾ ਹੋ ਮੇਰੇ ਪੈਸਿਆਂ ਦਾ ਮੈਨੂੰ ਪਰਾਂਦਾ ਲਿਆ
  564. 21:28ਤਾ ਤੁਸੀਂ ਓ ਉਹ ਕਿਹੜਾ ਕਿਤੇ ਕੰਮ ਤੇ ਜਾਂਦਾ
  565. 21:30ਉਹਦੇ ਕੋਲ ਪੈਸੇ ਹੀ ਹੈ ਨਹੀਂ ਵਾਹਿਗੁਰੂ ਜੀ
  566. 21:31ਸਾਨੂੰ ਹਮੇਸ਼ਾ ਇਦਾ ਹੀ ਰੱਖਣ ਮਤਲਬ ਕਰਾਏ ਦੇ ਘਰ
  567. 21:34ਚ ਜਰ ਅੱਗੇ ਚੂੜਿਆਂ ਤੇ ਮੰਗਲ ਸੂਤਰਾਂ ਦੁਆਲੇ
  568. 21:36ਹੋਈ ਸੀ ਹੁਣ ਪਰਦਾ ਦੁਾਲੇ ਹੋ ਗਈ ਹੁਣ ਇਹਨੇ
  569. 21:38ਪਰਾਂਦੇ ਲਿਆਈ ਜਾਣੇ ਪਾਗਲਾਂ [ਹਾਸਾ] ਵਾਂਗੂ
  570. 21:40ਪਰਾਂਦੇ ਹੀ ਲਿਆਈ ਜਾਣੇ ਇੱਕ ਆਹ ਰੱਖਿਆ ਇੱਕ ਉਹ
  571. 21:43ਪਰੇ ਪਿਆ ਪਰਾਂਦਾ ਮੈਨੂੰ ਲੱਗਦਾ ਇਹਦੇ ਕੋਲ ਤਿੰਨ
  572. 21:45ਪਰਾਂਦੇ ਹੋ ਗਏ ਨਾ ਇੱਕ ਵੱਡੇ ਸ਼ੀਸ਼ਿਆਂ ਵਾਲਾ
  573. 21:46ਪਰਾਂਦਾ ਜਿਹੜਾ ਬਾਲਾ ਵੱਡਾ ਸ਼ੀਸ਼ਾ ਆ ਦਸਾਂ ਵਾਲਾ
  574. 21:48ਜਿਹੜਾ ਲੱਗਾ ਹੁੰਦਾ ਸ਼ੀਸ਼ਾ ਮੇਲਿਆਂ ਚ ਉਹ ਕਿਸੇ
  575. 21:50ਬੰਦੇ ਨੇ ਇਹਨੂੰ ਪਰਾਂਦੇ ਤੇ ਲਾ ਕੇ ਦੇ ਦਿੱਤਾ
  576. 21:52ਸ਼ੀਸ਼ਾ ਅੱਛਾ ਇਹਨਾਂ ਨੇ ਜਿਹੜਾ ਰੀਸੈਂਟ ਵਲੋਗ
  577. 21:54ਪਾਇਆ ਉਹਦਾ ਥੰਬਨੇਲ ਪਤਾ ਕੀ ਬਣਾਇਆ ਇਹਨਾਂ ਨੇ
  578. 21:56ਅੱਛਾ ਉੱਥੇ ਲਿਖਿਆ ਇਹਨਾਂ ਨੇ ਮਹਿਕ ਨੂੰ ਦਿੱਤਾ
  579. 21:58ਆਫਰ ਮਹਿਕ ਹੋਈ ਬਹੁਤ ਖੁਸ਼ ਜੁੱਤੀ ਐਂਡ ਪਰਾਂਦੇ
  580. 22:02ਦਾ ਨਾਲ ਮਿਲੇ ਫੈਨ ਯਾਰ ਫੈਨ ਕਿਹੜਾ ਪੱਖਾ ਪੱਖੇ
  581. 22:05ਵਾਲਾ ਇਸ਼ਾਰਾ ਲਾਇਆ ਯਾਰ ਦੇਖ ਲਾ ਥੰਬਨੇਲ ਕਿੱਦਾਂ
  582. 22:07ਦਾ ਬਣਾਇਆ ਫੈਨ ਮਿਲੇ ਇਹਨਾਂ ਨੂੰ ਕੋਈ
  583. 22:08ਸਬਸਕ੍ਰਾਈਬਰ ਇਸ਼ਾਰਾ ਪੱਖੇ ਤੇ ਲਾ ਤਾ ਤੁਹਾਨੂੰ
  584. 22:10ਪੱਖਾ ਮਿਲਿਆ ਰਸਤੇ ਚ ਕਿਤੇ [ਹਾਸਾ]
  585. 22:12ਯਾਰ ਇਹ ਚੈਟ ਜੀ ਵੀਡੀਓ ਤੇ ਥੰਬਨੇਲ ਬਣਾਉਂਦੇ ਆ
  586. 22:14ਚੈਟ ਜੀਬੀਡੀ ਨੇ ਆਪਣੇ ਹਿਸਾਬ ਦੇ ਨਾਲ ਪੱਖਾ ਲਾ
  587. 22:16ਤਾ। [ਹਾਸਾ]
  588. 22:19ਅੱਛਾ ਅੱਗੇ ਨੇ ਲਿਖਿਆ ਆ ਮੇਰੇ ਪੀਰ ਛੀਲੇ ਗਏ
  589. 22:22ਲੱਗ ਗਈ ਚੋਟ ਯਾਰ ਪੀਰ ਛੀਲੇ ਗਏ ਪੀਰ ਹੁੰਦੇ ਆ
  590. 22:24ਪੈਰ ਹੁੰਦੇ ਆ।
  591. 22:26>> ਚਲੋ ਜਿੱਦ ਨਹੀਂ ਵੈਸੇ ਚਲੋ ਮੇਰੀ ਬਾ ਫੜੋ ਆਪਾਂ
  592. 22:31ਤੁਰੀਏ
  593. 22:35>> ਸੋ ਗਾਈਜ ਪਰਾਂਦਾ ਆਪਾਂ ਲੈਦੇ ਆ
  594. 22:37>> ਪਰਾਂਦਾ ਲੈ ਚੁੱਕੇ ਆ
  595. 22:40>> ਇਹ ਪਰਾਂਦਾ 350
  596. 22:42>> 350 ਦਾ ਸੀਗਾ ਬਹੁਤ ਹੈਵੀ ਪਰਾਂਦਾ ਏ ਪਰ ਫਿਰ ਵੀ
  597. 22:46ਉਹਨਾਂ ਨੇ ਮੈਨੂੰ ਦੇ ਦਿੱਤਾ ਬਹੁਤ ਘੱਟ ਰੇਟ
  598. 22:49ਵਿੱਚ ਪਰ ਫਿਰ ਵੀ ਮੈਂ ਪੂਰੀ ਪੇਮੈਂਟ ਕੀਤੀ ਆ
  599. 22:52ਮੈਨੂੰ ਬਹੁਤ ਖੁਸ਼ੀ ਹੋਈ ਆ।
  600. 22:53>> ਲੈ ਗੱਲ ਸੁਣੀ ਇਹਦੀ ਕਹਿੰਦੀ ਮੈਨੂੰ ਘੱਟ ਰੇਟ ਚ
  601. 22:56ਉਹਨਾਂ ਨੇ ਦੇ ਦਿੱਤਾ ਪਰਾਂਦਾ 350 ਦਾ ਸੀਗਾ ਪਰ
  602. 22:58ਫਿਰ ਵੀ ਮੈਂ ਪੂਰੀ ਪੇਮੈਂਟ ਕੀਤੀ ਆ ਵੀ ਤੂੰ ਵੀ
  603. 23:00ਇਹਦੇ ਵਾਲੇ ਕੈਪਸੂਲ ਖਾਨੀ ਆ ਹੁਣ ਕੋਈ ਗੱਲ ਬਣੀ
  604. 23:02ਇਹ ਵੀ ਜਦ ਤੈਨੂੰ ਉਹਨੇ ਘੱਟ ਰੇਟ ਕਰ ਦਿੱਤਾ ਸੀ
  605. 23:05ਪੂਰੀ ਪੇਮੈਂਟ ਕਰਨ ਦਾ ਤੇਰਾ ਕੀ ਮਤਲਬ ਸੀਗਾ ਵੀ
  606. 23:07ਤੂੰ ਘੱਟ ਪੈਸੇ ਦਿੰਦੀ ਉਹਨੂੰ ਅੱਛਾ ਬੋਲਦੀ ਦੇਖੀ
  607. 23:09ਕਿੱਦਾਂ ਕਿਊਟ ਬਣਦੀ ਬਹੁਤ ਕਿਊਟ ਬਣਦੀ ਨਾ ਵੀ
  608. 23:11ਇਦਾਂ ਬੱਚੀ ਜਿਹੀ ਹੁੰਦੀ ਆ ਮਾਰਕੀਟ ਚ ਆ ਕੇ
  609. 23:13ਮੁੰਡੇ ਦੇਖੋ ਕਿੰਨੇ ਆਲੇ ਦੁਆਲੇ ਨਾ ਤਾਂ ਇਦਾਂ
  610. 23:15ਕਰਦੀ ਆ ਹੁਣ ਤੁਸੀਂ ਇਮੈਜਿਨ ਕਰਕੇ ਦੇਖੋ ਕਿੱਦਾਂ
  611. 23:17ਇਹਨੇ ਗਾਲਾਂ ਕੱਢੀਆਂ ਸੀ ਗੰਦੀਆਂ ਰਿੰਪਲ ਪਾ ਨੂੰ
  612. 23:19ਵੀ ਉਹੀ ਕੁੜੀ ਆ ਇਹ ਜਿਹੜੀ ਹੁਣ ਇੱਥੇ ਮੈਂ ਫਿਰ
  613. 23:22ਵੀ ਪੂਰੀ ਪੇਮੈਂਟ ਕੀਤੀ ਆ।
  614. 23:24>> ਨਹੀਂ ਇੱਥੇ ਤੂੰ ਕਹਿੰਦੀ ਆ ਮੈਂ 350 ਦਾ ਪਰਾਂਦਾ
  615. 23:26ਲੈ ਕੇ ਆਈ ਆ ਉਹਨੇ ਮੈਨੂੰ ਘੱਟ ਰੇਟ ਹੋਰ ਵੀ ਕਰ
  616. 23:27ਲਿਆ ਸੀਗਾ ਤੇ ਉਹ ਸ਼ੋਰਟ ਵੀਡੀਓ ਵਿੱਚ 800 ਕਾਹਤੇ
  617. 23:30ਲਿਖਿਆ ਸੀਗਾ। ਅੱਛਾ ਪਰਾਂਦੇ ਤੋਂ ਮੈਨੂੰ ਯਾਦ
  618. 23:32ਆਇਆ ਬੜਾ ਕੁੜੀਆਂ ਨੂੰ ਕਰੇਜ਼ ਹੁੰਦਾ ਨਾ ਪਰਾਂਦੇ
  619. 23:34ਪਾਉਣ ਦਾ ਇਹਦੀ ਮਿਸਿਸ ਟੂਰ ਦਾ ਮੈਨੂੰ ਯਾਦ ਆ
  620. 23:36ਗਿਆ ਮਿਸਿਸ ਤੂਰ ਨੇ ਪਿਛਲੇ ਸਾਲ ਫੰਕਸ਼ਨ ਕਰਵਾਇਆ
  621. 23:38ਸੀਗਾ ਧੀਆਂ ਦਾ ਤੇ ਮਿਸਿਸ ਤੂਰ ਦਾ ਵੀ ਦਿਲ ਕੀਤਾ
  622. 23:40ਮੈਂ ਆਪਣੇ ਬਾਲਾਂ ਤੇ ਪਰਾਂਦਾ ਪਾਵਾਂ ਪਰ ਉਹਦੇ
  623. 23:42ਬਾਲ ਹੀ ਹੈ ਨਹੀਂ ਸੀਗੇ ਫਿਰ ਉਹਨੇ ਜੂੜੇ ਤੇ
  624. 23:44ਬਰਾਂਦਾ [ਹਾਸਾ] ਪਾ ਲਿਆ
  625. 23:45>> ਜੇ ਪੈਰ ਰੱਖਿਆ [ਸੰਗੀਤ]
  626. 23:47ਤੇ ਲੈ ਗਿਆ ਸੋਣ ਦੇ ਮਹੀਨੇ ਮੈਸੀ ਅਲੜ ਪੋਣੇ ਜ
  627. 23:52>> ਮਤਲਬ ਐਂਡ ਤੇ ਕਹਿ ਸਕਦੇ ਕਿ ਮਿਸਿਜ ਟੂਰ ਤੇ
  628. 23:54ਮਹਿਕਪ੍ਰੀਤ ਚੋਂ ਕੋਈ ਜ਼ਿਆਦਾ ਫਰਕ ਨਹੀਂ ਹੈਗਾ ਬਸ
  629. 23:56ਫਰਕ ਇਹੀ ਆ ਕਿ ਮਿਸਿਸ ਟੂਰ ਪੜ੍ਹੀ ਲਿਖੀ ਆ ਮਾੜਾ
  630. 23:59ਜਿਹਾ ਹਨਾ ਥੋੜੀ ਜਿਹੀ ਸੈਂਸੀਬਲ ਆ ਤੇ
  631. 24:00ਮਹਿਕਪ੍ਰੀਤ ਬਿਲਕੁਲ ਨੋਨਸੈਂਸ ਆ ਉਹਨੂੰ ਕੁਝ
  632. 24:03ਨਹੀਂ ਪਤਾ ਹੈਗਾ ਤੇ ਜਦ ਇਹਦੇ ਨਾਲ ਦੀ ਕੁੜੀ ਨੇ
  633. 24:05ਬਾਲ ਖੁੱਲੇ ਛੱਡੇ ਵੀ ਤੂੰ ਵੀ ਖੁੱਲੇ ਛੱਡ ਲਾ
  634. 24:07ਬਾਲ ਪਰਾਂਦਾ ਕੀ ਟੰਗਣਾ ਯਾਰ ਜੂੜੇ ਤੇ ਕੋਈ
  635. 24:09ਪਰਾਂਦਾ ਪਾਉਂਦਾ ਹੁੰਦਾ ਆ।
  636. 24:11>> ਆਪਣੀ ਡੋਲ ਹੋ ਗਈ ਆ ਰੈਡੀ ਚੈੱਕ ਕਰੋ ਪਹਿਲੀ
  637. 24:13ਆਊਟਫਿਟ ਪਾਲ ਲਈ ਇਹਨੇ
  638. 24:16>> ਬੈਕਲੈਸ
  639. 24:17>> ਐਕਸਕਿਊਜ ਮੀ ਪਲੀਜ ਸਟੋਪ ਇਟ ਡੋਟ ਸੇ ਦੈਟ ਕਮ ਓਨ
  640. 24:20ਬੇਬੀ
  641. 24:21>> ਯਾਰ ਇਹ ਦੋਵੇਂ ਬੜੇ ਨੋਨਸੈਂਸ ਆ ਬੜੇ ਨੋਨਸੈਂਸ
  642. 24:23ਤਾਂ ਘਰਦਿਆਂ ਨੂੰ ਚਾਹੀਦਾ ਮਾੜਾ ਜਿਹਾ ਇਹਨਾਂ
  643. 24:24ਨੂੰ ਸਿਖਾਉਣ ਕੁਛ ਸਿਖਾਉਣ ਨਾਲੇ ਇਹ ਗੱਲਾਂ ਮਤਲਬ
  644. 24:27ਠੀਕ ਆ ਘਰ ਦੇ ਵੀ ਨਹੀਂ ਸਿਖਾਉਂਦੇ ਹੁੰਦੇ ਬੰਦੇ
  645. 24:29ਨੂੰ ਕੁਝ ਗੱਲਾਂ ਆਪ ਹੀ ਪਤਾ ਲੱਗ ਜਾਂਦੀਆਂ ਨਾ
  646. 24:30ਸੋਸਾਇਟੀ ਚ ਰਹਿ ਕੇ ਜੇ ਕਦੇ ਕੋਈ ਪਿਓ ਦੇਖਿਆ
  647. 24:33ਆਪਣੀ ਕੁੜੀ ਬਾਰੇ ਇਦਾਂ ਗੱਲਾਂ ਕਰਦਾ ਚਾਹੇ ਚਾਹੇ
  648. 24:35ਉਹ ਛੋਟੀ ਆ ਚਾਹੇ ਉਹ ਵੱਡੀ ਆ ਸ਼ਿਵਮ ਅਕਲ ਕਰ ਲਾ
  649. 24:37ਮਾੜੀ ਜਿਹੀ ਕਦੇ ਕੋਈ ਪਿਓ ਦੇਖਿਆ ਇਦਾਂ ਦੀਆਂ
  650. 24:38ਗੱਲਾਂ ਕਰਦਾ ਕਿ ਮੇਰੀ ਕੁੜੀ ਨੇ ਬੈਕਲੈਸ ਡਰੈਸ
  651. 24:40ਪਾ ਲਈ ਆ ਜੇ ਤੁਸੀਂ ਹੁਣੇ ਅਕਲ ਕਰ ਲਓ ਮਾੜੀ
  652. 24:43ਜਿਹੀ ਇਹ ਨਾ ਕਰੋ ਇਦਾਂ ਦੀਆਂ ਹਰਕਤਾਂ ਭੈੜੀਆਂ
  653. 24:45ਨਾ ਕਰੋ ਪਬਲਿਕ ਚ ਕੋਈ ਕਹਿੰਦਾ ਹੁੰਦਾ ਤੁਸੀਂ
  654. 24:47ਆਪਣੇ ਘਰੇ ਜੋ ਮਰਜ਼ੀ ਗੱਲਾਂ ਕਰੋ ਜੇ ਪਬਲਿਕ ਚ
  655. 24:49ਕੋਈ ਇਦਾਂ ਦੀਆਂ ਗੱਲਾਂ ਕਰਦਾ ਹੁੰਦਾ ਆ।
  656. 24:52>> ਇਸ ਵਾਰੀ ਭੈਣ ਨੂੰ ₹200 ਰੁਪ ਦੇਣਾ
  657. 24:54>> ਕੀ ਕਿਹਾ ਤੁਸੀਂ?
  658. 24:55>> ਇੱਕ ਮਿੰਟ ਬਹਿ ਤਾਂ ਸਹੀ ਦੱਸਦਾ ਤੈਨੂੰ।
  659. 24:58>> ਹਾਂਜੀ ਦੱਸੋ।
  660. 24:59>> ਕੋਈ ਗੱਲ ਨਹੀਂ ਇਸ ਵਾਰੀ ਆਪਾਂ ₹200 ਰੁਪ ਦੇ
  661. 25:01ਦਿੰਨੇ ਆ ਭੈਣ ਨੂੰ ਖੁਸ਼ ਹੋ ਜਾਏਗੀ।
  662. 25:03>> ਨਹੀਂ ਕੋਈ 2100 ਰੁਪ ਨਹੀਂ ਦੇਣਾ। ਤੁਸੀਂ ਸਿਰਫ
  663. 25:06ਉਹਨੂੰ ਦੇਣਾ 500 ਰੁਪ ਜੇ ਇਸ ਤੋਂ ਵੱਧ ਇਕ ਰੁਪਆ
  664. 25:10ਵੀ ਦਿੱਤਾ ਤਾਂ ਬਸ ਮੈਨੂੰ ਨਾ ਬੁਲਾ
  665. 25:13>> ਲੈ ਇਹਨਾਂ ਦੀਆਂ ਸਕ੍ਰਿਪਟਾਂ ਵੀ ਪਤਾ ਨਹੀਂ ਕੌਣ
  666. 25:15ਲਿਖਦਾ ਨਾ ਅੱਛਾ ਇਹਦੀ ਭੈਣ ਨੇ ਸਾਰੀ ਗੱਲ ਸੁਣ
  667. 25:17ਲਈ ਇਦਾਂ ਖੜ ਕੇ ਪਰ ਫਿਰ ਵੀ ਉਹਨੇ ਦੇਖਲਾ ਰੱਖੜੀ
  668. 25:20ਬੰਨਣ ਆਉਣਾ ਜੇ ਮੈਂ ਹੋਵਾਂ ਮੈਂ ਤਾਂ ਜਾਵਾਂ ਹੀ
  669. 25:21ਨਾ ਇਦਾਂ ਰੱਖੜੀ ਬੰਨਣ।
  670. 25:22>> ਆ ਗਈ ਤੁਹਾਡੀ ਬਣਾ ਲਓ ਰੱਖੜੀ ਪਰ ਜਿਹੜਾ ਉਸ ਦਿਨ
  671. 25:26ਸਮਝਾਇਆ ਸੀ ਨਾ ਯਾਦ ਰੱਖਿਓ ਮੈਨੂੰ ਦੁਬਾਰਾ ਨਾ
  672. 25:29ਕਹਿਣਾ ਪਵੇ।
  673. 25:29>> ਹਾਏ ਕੁਝ ਚੱਜ ਦੇ ਮਾਈਕ ਮੂਈਕ ਲੈ ਲਓ ਇਦਾਂ ਦੇ
  674. 25:31ਪਾਟੇ ਸਪੀਕਰ ਤੁਹਾਡੀ ਆਵਾਜ਼ ਇਦਾਂ ਮਾਈਕ ਨਿਕਲ ਗਏ
  675. 25:34ਹੁੰਦੇ ਆ ਚਲੋ ਛੱਡੋ ਇਹਨਾਂ ਦੀ ਆਵਾਜ਼ ਨੂੰ ਬੰਦ
  676. 25:36ਹੀ ਕਰ ਦਿੰਨੇ ਆਂ। ਅੱਛਾ ਹੁਣ ਕੁੜੀ ਰੱਖੜੀ ਲੈ
  677. 25:38ਆਈ ਆ ਤੇ ਹੁਣ ਬੈਠ ਕੇ ਬੰਨੂਗੀ ਰੱਖੜੀ ਜਾਂ ਨਾ
  678. 25:41ਤੂੰ ਕੋਈ ਡੱਬਾ ਲੈ ਕੇ ਆਈ ਆ ਨਾ ਗੱਲ ਨਾ ਕੋਈ
  679. 25:42ਬਾਤ ਆ ਨਾ ਤੂੰ ਦੀ ਖਾਲੀ ਰੱਖੜੀਆਂ ਲੈ ਆਈ ਆ ਤੇ
  680. 25:45ਅਗਲੇ ਨੇ ਆਪ ਹੀ ਕਹਿਣਾ ਵੀ ਤੈਨੂੰ ₹2000 ਰੁਪ
  681. 25:47ਕਾਹਦਾ ਦਈਏ ਖਾਲੀ ਰੱਖੜੀ ਦਾ ਅੱਛਾ ਦਿੱਤਾ ਇਹਨੇ
  682. 25:49ਫਿਰ ਵੀ 500 ਰੁਪ ਹੀ ਆਪਣੀ ਘਰਵਾਲੀ ਤੋਂ ਡਰ ਕੇ
  683. 25:52ਜ਼ਿਆਦਾ ਨਹੀਂ ਪੈਸੇ ਦੇ ਸਕਿਆ ਕਿਉਂਕਿ ਘਰਵਾਲੀ
  684. 25:53ਸਿਰ ਤੇ ਬੈਠੀ ਸੀ ਨਾ ਅੱਛਾ ਉਹ ਕੁੜੀ 500 ਰੁਪ
  685. 25:56ਲੈ ਕੇ ਵੀ ਕਹਿਣ ਲੱਗ ਗਈ ਚੱਲ ਭਾਬੀ ਤੇਰੇ ਵੀ
  686. 25:57ਰੱਖੜੀ ਬੰਨ ਦਵਾਂ ਨਾ ਕਿਉਂਕਿ ਉਹਨੂੰ ਦਿੱਤਾ 500
  687. 25:59ਰੁਪਆ ਸੀਗਾ ਨਾ ਪਰ ਭਾਬੀ ਤੇ ਉਹਨੇ ਰੱਖੜੀ ਦੀ
  688. 26:01ਜਗ੍ਹਾ ਹੁਣ ਬਾਲਾਂ ਨੂੰ ਪਾਉਣ ਵਾਲੀ ਰਬੜ ਬੰਨ
  689. 26:03ਦਿੱਤੀ ਗੁੱਟ ਨਾਲ ਤੇ ਰੱਖੜੀ ਉਹ ਵਾਪਸ ਲੈ ਗਈ।
  690. 26:05[ਹਾਸਾ]
  691. 26:06ਯਾਰ ਕਿੱਦਾਂ ਦੇ ਭੈਣ ਭਰਾ ਆ ਇਹ ਵੀ ਪਤਾ ਨਹੀਂ
  692. 26:08ਕੀ ਕਰਨਾ ਚਾਹੁੰਦੇ ਸੀਗੇ ਵੀਡੀਓ ਦੇ ਵਿੱਚ ਨਾ
  693. 26:10ਬਹੁਤ ਹਾਈ ਲੈਵਲ ਦੀਆਂ ਫਿਲਮਾਂ ਨਹੀਂ ਬਣਾਉਣ ਲੱਗ
  694. 26:11ਗਏ ਜਿੰਨੇ ਵੀ ਇਨਫਲੈਂਸਰ ਸਮਝ ਤੋਂ ਬਾਹਰ ਆ ਯਾਰ
  695. 26:13ਉੱਪਰ ਦੀ ਲੰਘ ਜਾਂਦੀ ਆ ਸਾਡੇ ਤਾਂ ਚਲੋ ਬਾਕੀ
  696. 26:15ਆਪਾਂ ਅੱਜ ਦੀ ਵੀਡੀਓ ਦਾ ਇੱਥੇ ਐਂਡ ਕਰਦੇ ਤੇ
  697. 26:17ਬਹੁਤ ਜਲਦੀ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਤੇ
  698. 26:19ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਲਾਇਕ
  699. 26:21ਸ਼ੇਅਰ ਕਮੈਂਟ ਜਰੂਰ ਕਰ ਦਿਓ ਤੇ ਮੇਰੇ ਚੈਨਲ ਨੂੰ
  700. 26:22ਵੀ ਸਬਸਕ੍ਰਾਈਬ ਕਰ ਲਿਓ ਤੇ ਮੇਰੀ ਸਾਰੀ ਵੀਡੀਓ
  701. 26:24ਦੇਖਣ ਲਈ ਥੈਂਕ ਯੂ ਸੋ ਮੱਚ ਓਕੇ ਬਾਏ
  702. 26:30>> [ਸੰਗੀਤ]
  703. 26:44[ਸੰਗੀਤ]

About this transcript

This page contains the full transcript of Meenu seera & mehakpreet funny video #punjabiroastergirl #punjabisong #punjabimusic #punjabipodcast by Punjabi Roaster girl, generated from the public captions YouTube serves with the video. The transcript has 5,684 words across 703 segments, with the original timestamps preserved so you can click any line to jump to that moment in the embedded player.

What you can do with it

Use the transcript to take notes, quote the speaker, build a study guide, generate a summary with ChatGPT or Claude via the YouTube Summary tool, or export it as a timed subtitle file with YouTube to SRT. You can also re-open it in the transcriber to translate the transcript into 100+ languages.

Free YouTube transcript tool

YouTube2Text is a free YouTube transcript generator — no signup, no daily limit. Paste any YouTube link and get the full transcript instantly, with timestamps, click-to-jump, translation to 100+ languages, AI prompts for ChatGPT, Claude, and Gemini, and exports to TXT, SRT, VTT, or Markdown.