CLASS 6 || PUNJAB & HARYANA HIGH COURT CLERK || GK/GS || BY RUPINDER SIDHU — Transcript
Full transcript
- 0:03ਹਾਂ ਜੀ, ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸੋ
- 0:05ਬਹੁਤ ਹੀ ਸ਼ਾਨਦਾਰ ਸੀਰੀਜ਼ ਆਪਾਂ ਦੋਸਤੋ ਸਟਾਰਟ
- 0:08ਕਰੀ ਆ ਜੀ ਕੇ ਜੀ ਐਸ ਦੀ, ਜਿਹਦਾ ਫਿਰ ਅੱਜ ਭਾਈ
- 0:10ਛੱਕਾ ਵੱਜਣ ਜਾ ਰਿਹਾ ਹੈ। ਇਹ ਖਾਸ ਆਪਣੀ ਸੀਰੀਜ਼
- 0:13ਹੈ। ਖਾਸ ਐਗਜ਼ਾਮ ਜਿਹੜਾ ਆਪਣਾ ਅਪਕਮਿੰਗ ਹੈਗਾ
- 0:16ਪੰਜਾਬ ਐਂਡ ਹਰਿਆਣਾ ਹਾਈ ਕੋਰਟ ਕਲਰਕ, ਉਹਦੇ ਲਈ
- 0:18ਆਪਾਂ ਸ਼ਾਨਦਾਰ ਜੀ ਕੇ ਜੀ ਐਸ ਕੁਐਸ਼ਚਨ ਆਪਾਂ
- 0:20ਡਿਸਕਸ ਕਰ ਰਹੇ ਹਾਂ। ਬਾਕੀ ਮੈਨੂੰ ਦੱਸਣ ਦੀ ਲੋੜ
- 0:22ਨਹੀਂ ਵੀ ਸਟਾਰਟ ਦੇ ਵਿੱਚ ਮੈਂ ਹਮੇਸ਼ਾ ਹੀ ਲੈਕਚਰ
- 0:24ਦੇਵਾਂ, ਕਿਉਂਕਿ ਆਪਾਂ ਇਦੂੰ ਪਹਿਲਾਂ ਜ਼ਬਰਦਸਤ
- 0:27ਪੰਜ ਕਲਾਸਾਂ ਲਾ ਚੁੱਕੇ ਹਾਂ। ਉਹ ਪੰਜਾਂ ਕਲਾਸਾਂ
- 0:30ਤੋਂ ਬਾਅਦ ਹਜ਼ਾਰਾਂ ਬੱਚਿਆਂ ਨੂੰ ਇਹ ਆਈਡੀਆ ਹੋ
- 0:32ਚੁੱਕਿਆ ਹੈ ਵੀ ਕਿਸ ਲੈਵਲ ਦਾ ਆਪਾਂ ਕੰਟੈਂਟ ਕਵਰ
- 0:34ਕਰਦੇ ਹਾਂ। ਸੋ ਜੇਕਰ ਤੁਸੀਂ ਇਸ ਚੈਨਲ ਤੇ ਫਸਟ
- 0:36ਟਾਈਮ ਦੇਖ ਰਹੇ ਹੋ ਮੈਨੂੰ, ਜੇ ਕਲਾਸ ਨੂੰ ਫਸਟ
- 0:39ਟਾਈਮ ਦੇਖ ਰਹੇ ਹੋ, ਪਹਿਲਾਂ ਇਸ ਚੈਨਲ ਨੂੰ
- 0:40ਸਬਸਕ੍ਰਾਈਬ ਜ਼ਰੂਰ ਕਰ ਲਿਓ, ਤਾਂ ਜੋ ਤੁਹਾਨੂੰ
- 0:43ਬਾਕੀ ਕਲਾਸਿਸ ਇਸ ਚੈਨਲ ਦੀਆਂ ਤੁਹਾਡੇ ਹੋਮ ਪੇਜ
- 0:46ਤੇ ਸ਼ੋਅ ਹੋਣ ਲੱਗ ਜਾਣ। ਬਾਕੀ ਦੇਖੋ ਮੈਂ
- 0:48ਬਾਰ-ਬਾਰ ਕਹਿਣਾ ਹੁੰਦਾ ਹੈ ਵੀ ਇਹਨਾਂ ਕਲਾਸਿਸ
- 0:50ਦੀ ਫੀਸ ਇੱਕੋ ਹੀ ਹੈ ਵੀ ਆਪਾਂ ਨੂੰ ਮੈਕਸੀਮਮ
- 0:52ਲਾਈਕ ਚਾਹੀਦਾ ਹੈ, ਮੈਕਸੀਮਮ ਸ਼ੇਅਰ ਚਾਹੀਦਾ ਹੈ
- 0:55ਤੇ ਮੈਕਸੀਮਮ ਕਮੈਂਟ ਚਾਹੀਦਾ ਹੈ। ਤਾਂ ਮੈਕਸੀਮਮ
- 0:57ਕੰਟੈਂਟ ਵੀ ਤੁਹਾਨੂੰ ਮੇਰੇ ਵੱਲੋਂ ਫੇਰ ਹੀ
- 0:59ਮਿਲੂਗਾ। ਆਫਟਰ ਉਸਨੂੰ ਪਤੀ ਹੈ ਕਿਉਂਕਿ ਆਪਾਂ ਇਹ
- 1:02ਟਾਈਮ ਦੇ ਵਿੱਚੋਂ ਟਾਈਮ ਕੱਢ ਕੇ ਇਹ ਕਲਾਸ ਅਪਲੋਡ
- 1:04ਕਰਦੇ ਹਾਂ। ਇਹ ਤੁਹਾਡੇ ਪਿਆਰ ਕਰਕੇ ਹੀ ਕਰਦੇ
- 1:06ਹਾਂ। ਵੀ ਆਪਣੇ ਕੋਲ ਬਾਬੇ ਦੀ ਇੰਨੀ ਮਿਹਰ ਹੈ
- 1:08ਪੇਡ ਕਲਾਸਾਂ ਦੇ ਵਿੱਚ ਵੀ ਆਪਣੇ ਕੋਲ ਪੈਰ ਧਰਨ
- 1:11ਵਾਸਤੇ ਥਾਂ ਨਹੀਂ ਹੁੰਦੀ। ਪੰਜਾਬ ਦਾ ਸਭ ਤੋਂ
- 1:13ਜ਼ਿਆਦੇ ਬੱਚਾ ਜੀ ਕੇ ਜੀ ਐਸ ਦੀ ਤਿਆਰੀ ਆਪਣੇ
- 1:16ਸਪੈਸ਼ਲ ਕੋਰਸ ਤੋਂ ਹੀ ਕਰ ਰਿਹਾ ਹੈ। ਤੇ ਬੱਚੇ
- 1:18ਨੂੰ ਪੁੱਛੋ ਤੁਸੀਂ ਜਿਨ੍ਹਾਂ ਨੇ ਜਸਟ ਚਾਰ-ਪੰਜ
- 1:20ਦਿਨ ਪਹਿਲਾਂ, ਹਫਤਾ ਪਹਿਲਾਂ ਜੁਆਇਨ ਕੀਤਾ ਹੈ ਵੀ
- 1:22ਉਹਨਾਂ ਦੀ ਤਿਆਰੀ ਕਿਸ ਲੈਵਲ ਤੇ ਪਹੁੰਚ ਚੁੱਕੀ
- 1:24ਹੈ। ਤੇ ਆਪਾਂ ਦੋ-ਢਾਈ ਮਹੀਨਿਆਂ ਦੀ ਗੱਲ ਕਰਦੇ
- 1:26ਸੀ। ਸਾਰੀ ਗੱਲ ਸਮਝਣ-ਸਮਝਾਉਣ ਦੀ ਹੈ। ਕੰਟੈਂਟ
- 1:30ਨੂੰ ਸਹੀ ਵੇਅ ਨਾਲ ਕਵਰ ਕਰਨ ਦੀ ਹੈ। ਵੀ ਕਿੱਦਾਂ
- 1:32ਲੈਵਲ ਚੱਕੀਦਾ ਬੇਸਿਕ ਲੈਵਲ ਤੋਂ ਲੈ ਕੇ ਮਾਈਨਸ
- 1:34ਲੈਵਲ ਤੋਂ ਮੈਂ ਜ਼ੀਰੋ ਵੀ ਨਹੀਂ ਕਹਿੰਦਾ ਹੁੰਦਾ।
- 1:36ਵੀ ਕਿੱਦਾਂ ਐਡਵਾਂਸ ਲੈਵਲ ਤੇ ਪਹੁੰਚੀਦਾ ਹੈ। ਇਹ
- 1:38ਜਸਟ ਦੋ-ਚਾਰ ਕਲਾਸਾਂ ਦੀ ਗੇਮ ਹੀ ਹੁੰਦੀ ਹੈ। ਇਹ
- 1:40ਬੜੀ ਲੰਬੀ-ਚੌੜੀ ਗੇਮ ਨਹੀਂ ਹੁੰਦੀ ਵੀ ਤੁਹਾਨੂੰ
- 1:42ਸਾਲ-ਛੇ ਮਹੀਨੇ ਲਗਾਤਾਰ ਪੜ੍ਹਨਾ ਪੈਣਾ ਹੈ। ਹਾਂ
- 1:45ਪੜ੍ਹਾਉਣ ਵਾਲਾ ਉਹੋ ਜਿਹਾ ਚਾਹੀਦਾ ਹੈ ਜਿਹੜਾ
- 1:46ਆਪਣੇ ਦਿਮਾਗ 'ਚ ਘੋਲ ਕੇ ਪਾ ਦੇ। ਸਮਝ ਗਏ? ਉਸ
- 1:49ਲੈਵਲ ਦਾ ਆਪਾਂ ਕੰਟੈਂਟ ਤੇ ਕਵਰ ਕਰ ਰਹੇ ਹਾਂ।
- 1:51ਜਿਹਨੂੰ ਨਹੀਂ ਪਤਾ ਵੀ ਕਿੱਥੇ ਕਰਨਾ ਹੈ, ਆਹ ਐਪ
- 1:53ਡਾਊਨਲੋਡ ਕਰ ਲਓ। ਆਰ ਐਸ ਏ ਲਿਖਿਆ ਹੁੰਦਾ ਹੈ
- 1:55ਇਹਦੇ ਪੋਸਟਰ ਤੇ। ਰੁਪਿੰਦਰ ਸਿੱਧੂ ਅਕੈਡਮੀ ਪਲੇ
- 1:58ਸਟੋਰ ਤੇ ਸਰਚ ਕਰ ਲਿਓ। ਜਿਨ੍ਹਾਂ ਕੋਲੇ ਭਾਈ
- 2:00ਆਈਫੋਨ ਹੈ, ਉਹ ਸਰਚ ਕਰ ਲਿਓ ਕਲਾਸ ਪਲੱਸ। ਉਦੋਂ
- 2:04ਬਾਅਦ ਆ ਪੰਜ ਅੱਖਰ ਦਾ ਕੋਡ ਫਿਲ ਕਰਨਾ ਹੁੰਦਾ
- 2:06ਹੈ। ਇੱਥੇ ਬੱਚਿਆਂ ਦੀ ਬਹੁਤ ਕੁਐਰੀ ਆਉਂਦੀ ਹੈ।
- 2:08ਵੀ ਅਸੀਂ ਆਲਰੇਡੀ ਇਹ ਐਪ ਡਾਊਨਲੋਡ ਕੀਤੀ ਹੋਈ ਹੈ
- 2:10ਤਾਂ ਹੋਰ ਕਿਹੜਾ ਆਪਾਂ ਕਰ ਸਕਦੇ ਹਾਂ ਆਈਫੋਨ 'ਚ?
- 2:13ਤਾਂ ਤੁਸੀਂ ਭਾਈ ਡਾਊਨਲੋਡ ਕਰ ਲਿਓ ਮਾਈ
- 2:15ਇੰਸਟੀਟਿਊਟ। ਇਹ ਲਾਲ ਜੀ ਟੋਪੀ ਲੱਗੀ ਹੁੰਦੀ ਹੈ।
- 2:18ਇਹਦੇ ਸਿੰਬਲ ਬਣਿਆ ਹੋਊਗਾ ਲਾਲ ਜੀ ਟੋਪੀ ਵਾਲਾ,
- 2:19ਠੀਕ ਹੈ? ਤਾਂ ਮਾਈ ਇੰਸਟੀਟਿਊਟ ਆਪਾਂ ਡਾਊਨਲੋਡ
- 2:22ਕਰ ਸਕਦੇ ਹਾਂ ਆਈਫੋਨ ਦੇ ਐਪ ਸਟੋਰ ਤੋਂ। ਉੱਥੇ
- 2:24ਕੋਡ ਤੁਸੀਂ ਆਹੀ ਪੰਜ ਅੱਖਰ ਦਾ ਫਿਲ ਕਰਨਾ ਹੈ।
- 2:27ਤੇ ਮੈਂ ਤਾਂ ਬਾਰ-ਬਾਰ ਕਹਿ ਰਿਹਾ ਹਾਂ ਵੀ
- 2:28ਜਮ੍ਹਾਂ ਹੁਣ ਤਾਂ ਪਾਣੀ ਸਿਰ ਤੋਂ ਟੱਪ ਰਿਹਾ ਹੈ।
- 2:30ਟਾਈਮ ਜਮੀ ਖਤਮ ਹੁੰਦਾ ਜਾ ਰਿਹਾ ਹੈ। ਜੁਆਇਨ ਕਰਨ
- 2:33ਦਾ। ਉਦੋਂ ਪਹਿਲਾਂ ਵੀ ਆਪਣਾ ਕੰਟੈਂਟ ਹੀ ਇੰਨਾ
- 2:36ਹੋ ਜੇ ਵੀ ਆਪਣਾ ਕੰਮ ਵਸੋਂ ਬਾਹਰ ਹੋ ਜੇ, ਫਿਰ
- 2:38ਵੀ ਆਪਾਂ ਢੀਠ ਜੋ ਜੁਆਇਨ ਤਾਂ ਕਰਾਂਗੇ। ਬਟ ਉੰਨਾ
- 2:41ਆਪਾਂ ਨੂੰ ਆਊਟਪੁੱਟ ਨਹੀਂ ਮਿਲਣੀ ਆਪਾਂ ਨੂੰ,
- 2:42ਠੀਕ ਹੈ ਨਾ? ਚਲੋ ਵੀ। ਸੋ ਸਵਾਲ ਅੱਜ ਦਾ ਪਹਿਲਾ
- 2:45ਤੁਹਾਡੇ ਸਾਹਮਣੇ ਫਿਰ ਪੇਸ਼ ਕਰਨ ਜਾ ਰਿਹਾ ਹਾਂ।
- 2:48ਕਹਿੰਦੇ ਕੋਈ ਵੀ ਸਬਸਟਾਂਸ ਆਪਾਂ ਸੈਪਰੇਟ ਨਹੀਂ
- 2:50ਕਰ ਸਕਦੇ। ਕਿੰਨੀ ਮਰਜ਼ੀ ਕਹਿੰਦੇ ਫਿਲਟਰੇਸ਼ਨ ਕਰ
- 2:52ਲਓ, ਇਵੈਪੋਰੇਸ਼ਨ ਕਰ ਲਓ, ਡਿਸਟਿਲੇਸ਼ਨ ਕਰ। ਓਵਰਆਲ
- 2:56ਯਾਰ ਗੱਲ ਕੰਪਾਊਂਡ ਦੀ ਕੀਤੀ ਜਾ ਰਹੀ ਹੈ। ਉਹ
- 2:58ਕੰਪਾਊਂਡ ਹੀ ਕਾਹਦਾ? ਕੰਪਾਊਂਡ ਬੱਚਿਓ ਆਪਾਂ ਕਦੇ
- 3:02ਵੀ ਅਲੱਗ ਕਰ ਹੀ ਨਹੀਂ ਸਕਦੇ।
- 3:04ਸਮਝ ਗਏ ਮੇਰੀ ਗੱਲ? ਕੰਪਾਊਂਡ ਹੁੰਦਾ ਕੰਪਾਊਂਡ
- 3:06ਮਤਲਬ, ਜਿਵੇਂ ਮੰਨ ਲਓ ਆਪਣਾ ਪਿਆਰ ਆ ਦੋਨਾਂ ਦਾ।
- 3:09ਤੁਸੀਂ ਮੇਰੀ ਕਲਾਸ ਤੋਂ ਬਿਨਾਂ ਕਿਸੇ ਹੋਰ ਕਲਾਸ
- 3:10'ਚ ਤੁਹਾਡਾ ਹਾਜ਼ਮ ਹੋ ਹੀ ਨਹੀਂ ਸਕਦੀ। ਇਹ ਆਪਾਂ
- 3:12ਕੈਮੀਕਲੀ ਬੌਂਡਡ ਹੋ ਗਏ ਦੋਨੇ। ਕੰਪਾਊਂਡ ਕੀ
- 3:15ਹੁੰਦਾ ਹੈ? ਕੈਮੀਕਲੀ ਬੌਂਡਡ ਹੁੰਦਾ ਹੈ। ਸਮਝ ਗਏ
- 3:17ਮੇਰੀ ਗੱਲ? ਵੀ ਇਹ ਪਿਆਰ ਟੁੱਟਦਾ ਹੀ ਨਹੀਂ। ਇਹ
- 3:20ਐ ਹਿਸਾਬ ਲਾਓ ਵੀ ਮੰਨ ਲਓ ਪਾਣੀ ਹੈ। ਤੁਹਾਨੂੰ
- 3:22ਮੈਂ ਰੀਅਲ ਇਗਜ਼ੈਂਪਲ ਦਿੰਦਾ ਹਾਂ। ਇਹ ਪੱਕੇ ਲੌਕ
- 3:24ਲੱਗ ਗਏ। ਪਾਣੀ ਬਣ ਗਿਆ। ਇਹ ਕੰਪਾਊਂਡ ਬਣ ਗਿਆ।
- 3:26ਇਹ ਪੱਕਾ ਲੌਕ ਲੱਗ ਗਿਆ। ਧਿਆਨ ਨਾਲ ਸਮਝਣਾ ਹੈ।
- 3:28ਹੁਣ ਐਂ ਤਾਂ ਹੈ ਨਹੀਂ ਗਾ ਵੀ ਪਾਣੀ ਨੂੰ ਆਪਾਂ
- 3:31ਕਿੰਨਾ ਮਰਜ਼ੀ ਬਾਲ ਲਓ।
- 3:33ਜਾਂ ਪਾਣੀ ਨੂੰ ਆਪਾਂ ਫਿਲਟਰ ਕਰ ਲਓ, ਡਿਸਟਿਲ ਕਰ
- 3:36ਲਓ, ਜਮ੍ਹਾਂ ਦਓ। ਫਿਰ ਵੀ ਪਾਣੀ ਤਾਂ ਪਾਣੀ ਰਹੂ।
- 3:39ਕਿਉਂ? ਕਿਉਂਕਿ ਇਹ ਚੇਂਜ ਹੁੰਦਾ ਹੀ ਨਹੀਂ।
- 3:41ਕੰਪਾਊਂਡ ਤਾਂ ਕੰਪਾਊਂਡ ਬਣ ਗਿਆ। ਇਸ ਕੰਪਾਊਂਡ
- 3:43ਨੂੰ ਤੋੜਨ ਦੇ ਲਈ ਦੋਸਤੋ ਆਪਾਂ ਨੂੰ ਫਿਰ ਇੱਕ
- 3:46ਸਪੈਸ਼ਲ ਕਰਨਾ ਪੈਂਦਾ ਹੈ। ਉਹਨੂੰ ਆਪਾਂ ਕਹਿੰਦੇ
- 3:49ਹਾਂ ਕੈਮੀਕਲ ਰੀਐਕਸ਼ਨ। ਉਹਨੂੰ ਆਪਾਂ ਕੀ ਕਹਿੰਦੇ
- 3:52ਆ?
- 3:52ਕੈਮੀਕਲ ਰਿਐਕਸ਼ਨ।
- 3:55ਸਮਝ ਗਏ? ਹੁਣ ਜਿਵੇਂ ਇਸ ਕੇਸ ਦੇ ਵਿੱਚ ਹੀ ਐ।
- 3:57ਹੁਣ ਮੰਨ ਲਓ ਆਪਾਂ ਪਾਣੀ ਨੂੰ ਤੋੜਨਾ ਐ। ਹੁਣ
- 3:59ਘਰੇ ਤਾਂ ਆਪਾਂ ਤੋੜ ਨਹੀਂ ਸਕਦੇ ਵੀ ਇੱਕ ਸੀਸੀ
- 4:01'ਚ ਮੈਂ ਹਾਈਡਰੋਜਨ ਪਾ ਲਿਆ, ਇੱਕ ਸੀਸੀ 'ਚ ਮੈਂ
- 4:03ਆਕਸੀਜਨ ਪਾ ਲਈ। ਐਂ ਕਿਵੇਂ ਹੋ ਜੂਗਾ? ਇਹਦੇ ਲਈ
- 4:05ਆਪਾਂ ਨੂੰ ਸਪੈਸਿਫਿਕ ਟਾਈਪ ਦਾ ਕੈਮੀਕਲ ਰਿਐਕਸ਼ਨ
- 4:08ਕਰਨਾ ਪਊਗਾ। ਤੇ ਉਸੇ ਕੈਮੀਕਲ ਰਿਐਕਸ਼ਨ ਨੂੰ ਆਪਾਂ
- 4:11ਕੀ ਕਹਿ ਦਿੰਨੇ ਆ? ਇਲੈਕਟ੍ਰੋਲਾਈਸਿਸ
- 4:14ਕਹਿ ਦਿੰਨੇ ਆ। ਸਮਝ ਗਏ ਮੇਰੀ ਗੱਲ? ਸੋ ਇਹ ਸਾਰੀ
- 4:17ਕੈਮੀਕਲ ਰਿਐਕਸ਼ਨ ਦਾ ਮਤਲਬ ਹੀ ਕੀ ਹੁੰਦਾ ਐ? ਤੇ
- 4:19ਇਹਦੇ 'ਚ ਆਪਾਂ ਨੂੰ ਫਿਰ ਨਿਊ ਸਬਸਟਾਂਸ ਇੱਕ ਜਾਂ
- 4:21ਦੋ ਨਵੇਂ ਸਬਸਟਾਂਸ ਬਣ ਜਾਂਦੇ ਆ। ਜਿਵੇਂ ਇਸ ਕੇਸ
- 4:24'ਚ ਆਪਾਂ ਨੂੰ ਪਾਣੀ ਤੋਂ ਹਾਈਡਰੋਜਨ ਤੇ ਆਕਸੀਜਨ
- 4:26ਬਣ ਗਈ। ਠੀਕ ਐ ਨਾ? ਮਾੜਾ ਜਿਹਾ ਆਪਾਂ ਏਸੀ ਛੱਡ
- 4:29ਲਈਏ ਯਾਰ, ਗਰਮੀ ਹੋ ਗਈ। ਤਾਂ ਇਹਦੇ ਨਾਲ ਹੀ
- 4:31ਮੈਨੂੰ ਹੁਣ ਮੇਰਾ ਇੱਥੇ ਆਉਣਾ ਮੈਸੇਜ ਰਿਮੋਟ ਵੀ
- 4:33ਨਹੀਂ। ਆਪਣਾ ਤੁਹਾਨੂੰ ਪਤਾ ਹੀ ਐ।
- 4:36ਤੇ ਇਸ ਨੂੰ ਮੈਂ ਸਵਾਲ ਪਹਿਲਾਂ ਦੂਜਾ ਖੋਲ੍ਹ
- 4:37ਲੈਂਦਾ ਇੱਕ ਵਾਰੀ। ਇਹ ਹਾਂ, ਇਹਦਾ ਅਨਸਰ ਆਪਾਂ
- 4:40ਲੈ ਜਵਾਬ ਦਿੱਤਾ ਨਹੀਂ। ਡਰਟੀ ਫੈਲੋ, ਗਰਮੀ
- 4:42ਪਹਿਲੀ ਚੜ੍ਹ ਗਈ। ਹਾਂ, ਅੱਛਾ ਮੈਥਡ ਹੀ ਪੁੱਛਿਆ।
- 4:45ਉਸ ਮੈਥਡ ਨੂੰ ਆਪਾਂ ਕੀ ਕਹਿੰਦੇ ਆ? ਕੈਮੀਕਲ
- 4:47ਰਿਐਕਸ਼ਨ ਕਹਿੰਦੇ ਆ। ਅਦਰਵਾਈਜ਼ ਆਪਣਾ ਕੰਪਾਊਂਡ
- 4:50ਕਦੇ ਵੀ ਟੁੱਟਦਾ ਨਹੀਂ। ਆਪਾਂ ਸੈਪਰੇਟ ਨਹੀਂ ਕਰ
- 4:51ਸਕਦੇ। ਕਿਆ ਕੁਐਸਚਨ ਆ ਯਾਰ। ਇਹਦੇ ਲਈ ਤਾਂ ਬਈ
- 4:54ਠੰਢ ਚਾਹੀਦੀ ਐ। ਬੜਾ ਗਰਮਾਇਸ਼ ਵਾਲਾ ਸਵਾਲ ਐ ਇਹ।
- 5:04ਓਹੋ।
- 5:06ਸੌਰੀ ਬਈ। ਚਲੋ।
- 5:08ਕਹਿੰਦੇ ਕਿਹੜੀ ਅਮੈਂਡਮੈਂਟ ਨੇ ਪਾਵਰ ਦੇ ਦਿੱਤੀ
- 5:11ਸਟੇਟਾਂ ਨੂੰ ਵੀ ਤੁਸੀਂ ਆਪ ਦੀ ਐਹੜੀ ਲਿਸਟ ਆਪ
- 5:14ਬਣਾ ਸਕਦੇ ਹੋ। ਕਿੰਨਾਂ ਦੀ? ਬੈਕਵਰਡ ਕਲਾਸਿਸ
- 5:16ਦੀ। ਸੋਸ਼ਲੀ ਐਂਡ ਐਜੂਕੇਸ਼ਨਲੀ ਬੈਕਵਰਡ ਕਲਾਸਿਸ।
- 5:20ਸਭ ਤੋਂ ਕਨਫਿਊਜ਼ ਕਰਨ ਵਾਲੇ ਸਵਾਲ ਐ। ਪਹਿਲਾਂ
- 5:23ਤਾਂ ਆਪਾਂ ਸੰਵਿਧਾਨ ਦੀ ਗੱਲ ਕਰਦੇ ਆ। ਪੇਪਰ 'ਚ
- 5:25ਆਪਾਂ ਨੂੰ ਸਵਾਲ ਪੁੱਛ ਕਿਵੇਂ-ਕਿਵੇਂ ਸਕਦੇ ਆ।
- 5:27ਸੰਵਿਧਾਨ ਦੇ ਵਿੱਚ ਆਪਾਂ ਇਹ ਸਪੈਸ਼ਲ ਚਾਹੇ ਆਪਣੀ
- 5:30ਐਸਸੀ ਵਰਗ ਹੋ ਗਿਆ, ਐਸਟੀ ਵਰਗ ਹੋ ਗਿਆ, ਬੈਕਵਰਡ
- 5:34ਕਲਾਸਿਸ ਹੋ ਗਿਆ। ਇਸ ਨੂੰ ਮੈਂ ਸਿਰੇ ਦੇ
- 5:35ਆਰਟੀਕਲਸ ਕਿੱਥੇ ਲਿਖਾਏ ਸੀ? ਪਹਿਲਾਂ ਤੁਹਾਨੂੰ
- 5:37ਆਰਟੀਕਲ ਨੰਬਰ ਪਤਾ ਹੋਣੇ ਚਾਹੀਦੇ ਆ। 100% ਪੇਪਰ
- 5:40ਸਵਾਲ ਹੀ ਇਹ ਬਣਨਾ ਐ। ਪਹਿਲਾਂ ਤਾਂ ਹੁੰਦਾ ਐ
- 5:42ਆਰਟੀਕਲ ਨੰਬਰ 338। ਕਿਉਂਕਿ ਆਪਾਂ ਨੂੰ ਫੇਰ ਹੀ
- 5:45ਪਤਾ ਲੱਗੂ ਨਾ ਵੀ ਅਮੈਂਡਮੈਂਟ ਕਿਹੜੇ ਆਰਟੀਕਲ ਚ
- 5:47ਕੀਤੀ ਐ। ਹੁਣ ਮੈਂ ਸਿੱਧਾ ਜਵਾਬ ਦੇ ਦਾਂ ਵੀ ਚੱਲ
- 5:49ਮੇਰਾ ਭਾਈ 100 ਆਪਣਾ ਪੰਜ ਅਮੈਂਡਮੈਂਟ ਐ, 2021
- 5:53ਐ, ਬਲੇਡ ਦੋ, ਫਾਇਦਾ ਕੀ ਐ? ਆਪਣੇ ਨੂੰ ਸਮਝ ਹੀ
- 5:55ਨਾ ਆਇਆ ਫਾਇਦਾ ਕੀ ਐ।
- 5:58ਹਾਂ, ਆਹ ਸਮਝੋ ਹੁਣ। ਆਰਟੀਕਲ ਨੰਬਰ 338 ਕੀ ਐ?
- 6:01ਇਹਦੇ ਵਿੱਚ ਇੱਕ ਸਪੈਸ਼ਲ ਬੋਡੀ ਐ ਦੋਸਤੋ। ਉਸ
- 6:04ਬੋਡੀ ਨੂੰ ਆਪਾਂ ਕੀ ਕਹਿੰਦੇ ਐ? ਨੈਸ਼ਨਲ ਕਮਿਸ਼ਨ
- 6:08ਫੌਰ ਸ਼ਡਿਊਲ ਕਾਸਟ,
- 6:10ਫੌਰ ਦੇਅਰ ਵੈਲਫੇਅਰ, ਪਿੱਛੇ ਐਂ ਪਾ ਸਕਦੇ ਓ।
- 6:13ਫੇਰ ਆਪਣਾ ਆਰਟੀਕਲ ਆਉਂਦਾ ਐ 338 ਏ, ਨੈਸ਼ਨਲ
- 6:17ਕਮਿਸ਼ਨ ਫੌਰ ਸ਼ਡਿਊਲ ਟਰਾਈਬਸ, ਫੌਰ ਦੇਅਰ
- 6:21ਵੈਲਫੇਅਰ। ਫੇਰ ਆਪਣਾ ਆਰਟੀਕਲ ਆ ਗਿਆ 338
- 6:26ਬੀ, ਨੈਸ਼ਨਲ ਕਮਿਸ਼ਨ ਫੌਰ ਬੈਕਵਰਡ ਕਲਾਸਿਸ, ਫੌਰ
- 6:32ਦੇਅਰ ਵੈਲਫੇਅਰ। ਹੁਣ ਬਹੁਤ ਧਿਆਨ ਨਾਲ ਸਮਝਣਾ ਐ।
- 6:36ਸਾਰੀ ਅਮੈਂਡਮੈਂਟ ਦਾ ਆਪਾਂ ਬੈਕਗਰਾਊਂਡ ਹੀ ਸਮਝ
- 6:37ਜਾਵਾਂਗੇ। ਉਹ ਵੀ ਕੈਂਟ ਤਰੀਕੇ ਨਾਲ ਪੂਰਾ। ਹੁਣ
- 6:40ਆਹ ਵੱਡੀ ਏ ਤੋਂ ਪਤਾ ਲੱਗ ਗਿਆ ਵੀ ਇਹ ਆਪਣੇ
- 6:42ਸੰਵਿਧਾਨ ਚ ਆਰਟੀਕਲ ਬਾਅਦ ਚ ਐਡ ਹੋਏ ਐ। ਨੂੰ
- 6:45ਪਤਾ ਲੱਗ ਗਿਆ ਵੀ ਇਹ ਵੀ ਬਾਅਦ ਚ ਐਡ ਹੋਈ ਐ।
- 6:47ਬਾਅਦ ਚ ਐਡ ਮਤਲਬ ਅਮੈਂਡਮੈਂਟ ਹੋਈ ਐ। ਸੰਵਿਧਾਨ
- 6:50ਚ ਸੋਧ ਹੋਈ ਐ। ਤਾਂ 338 ਏ ਵਾਲੀ ਅਮੈਂਡਮੈਂਟ,
- 6:53ਇਹ ਆਰਟੀਕਲ 338 ਏ ਕਦੋਂ ਐਡ ਹੋਇਆ ਐ? 89th
- 6:58ਅਮੈਂਡਮੈਂਟ 2003।
- 7:0189th ਅਮੈਂਡਮੈਂਟ 2003।
- 7:06ਹੁਣ ਆਹ ਆ ਗਿਆ ਮੇਨ ਜਿਹਦੀ ਆਪਾਂ ਗੱਲ ਕਰਨੀ ਐ।
- 7:09338 ਬੀ, ਇਹ ਆਪਣੇ ਸੰਵਿਧਾਨ ਚ ਆਰਟੀਕਲ ਐਡ ਕੀਤਾ
- 7:13ਗਿਆ ਸੀ 102 ਅਮੈਂਡਮੈਂਟ 2018 ਦੇ ਵਿੱਚ। ਇਹ ਚ
- 7:18ਇਹਨਾਂ ਨੇ ਕੰਡਾ ਬੀਜ ਤਾ।
- 7:202018 ਚ ਇਹਨਾਂ ਨੇ ਕੰਡਾ ਬੀਜ ਤਾ। ਜਿਹੜੀ
- 7:22ਕਹਿੰਦੇ ਆਪਣੀ ਬੈਕਵਰਡ ਕਲਾਸਿਸ ਜਿਹੜੀ ਲਿਸਟ
- 7:25ਹੁੰਦੀ ਐ, ਇਹ ਕਹਿੰਦੇ ਸਿਰਫ ਔਰ ਸਿਰਫ ਆਪਣੀ
- 7:27ਇਕੱਲੀ ਸੈਂਟਰ ਗੌਰਮੈਂਟ ਹੀ ਬਣਾ ਸਕਦੀ ਐ।
- 7:30ਸਟੇਟਾਂ ਤੋਂ ਇਹ ਅਧਿਕਾਰ ਖੋਹ ਲਿਆ ਸੀ ਇਸ
- 7:33ਅਮੈਂਡਮੈਂਟ ਦੇ ਨਾਲ ਵੀ ਭਾਈ ਇਹ ਕੰਸਲਟ ਆਪਾਂ
- 7:36ਨੂੰ ਸਿਰਫ ਔਰ ਸਿਰਫ ਇਹ ਬੋਡੀ ਨੈਸ਼ਨਲ ਲੈਵਲ ਤੇ
- 7:39ਹੋਊਗੀ। ਵੀ ਨੈਸ਼ਨਲ ਲੈਵਲ ਤੇ ਨੈਸ਼ਨਲ ਕਮਿਸ਼ਨ ਆ
- 7:42ਫਾਰ ਬੈਕਵਰਡ ਕਲਾਸਿਸ ਤੇ ਇਹਦੀ ਲਿਸਟ ਵੀ ਕਿਹਨੇ
- 7:45ਬਣਾਉਣੀ ਐ? ਸੈਂਟਰ ਸਰਕਾਰ ਨੇ ਬਣਾਉਣੀ ਐ। ਤਾਂ
- 7:47ਹਾਈ ਕੋਰਟਾਂ 'ਚ ਭਾਈ ਚੱਲ ਪਏ ਕੇਸ। ਸਟੇਟਾਂ ਦੇ
- 7:50ਹੋਣ ਲੱਗ ਗਿਆ ਦਰਦ। ਤਾਂ ਇੱਥੇ ਕੇਸ ਚੱਲ ਪਿਆ
- 7:52ਇੱਕ। ਉਹਨੂੰ ਕਹਿੰਦੇ ਆ ਮਰਾਠਾ ਰਿਜ਼ਰਵੇਸ਼ਨ
- 7:54ਕੇਸ। ਉਹਨੂੰ ਕਹਿੰਦੇ ਆ ਮਰਾਠਾ ਰਿਜ਼ਰਵੇਸ਼ਨ
- 7:59ਕੇਸ। ਇਸ ਕੇਸ ਦੇ ਵਿੱਚ ਫਿਰ ਕੀ ਹੋਇਆ? ਭਾਈ ਇੱਕ
- 8:03ਨਵੀਂ ਅਮੈਂਡਮੈਂਟ। ਹੋਰ ਦੇਖੋ, ਪਹਿਲਾਂ ਤਾਂ ਆਹ
- 8:05ਆਰਟੀਕਲ ਹੀ ਆਪਾਂ ਇਸ ਅਮੈਂਡਮੈਂਟ ਨਾਲ ਐਡ ਕੀਤਾ
- 8:08ਸੀ। ਫਿਰ 105 ਅਮੈਂਡਮੈਂਟ ਨੇ ਕਿਹੜਾ ਆਰਟੀਕਲ
- 8:11ਅਮੈਂਡ ਕੀਤਾ ਐ? ਜਿਹੜਾ ਆਪ ਹੀ ਅਮੈਂਡਮੈਂਟ ਨਾਲ
- 8:14ਐਡ ਹੋਇਆ ਵਾ। ਅਮੈਂਡੋ-ਮੈਂਡੀ ਹੋ ਗਏ ਤਾਂ। 338
- 8:17ਬੀ। ਇਹਦੇ ਵਿੱਚ ਇਹਨਾਂ ਨੇ ਕੀ ਕਰ ਤਾ? ਪਾਵਰ ਦੇ
- 8:20ਤੀ ਸਟੇਟਾਂ ਨੂੰ। ਵੀ ਭਾਈ ਤੁਸੀਂ ਆਪਦੀ ਇਹ
- 8:24ਬੈਕਵਰਡ ਕਲਾਸਿਸ ਦੀ ਲਿਸਟ ਆਪ ਬਣਾ ਸਕਦੇ ਓ। ਸਮਝ
- 8:29ਗਏ ਮੇਰੀ ਗੱਲ? ਤੇ ਹੋਰ ਦੇਖੋ, ਨੈਸ਼ਨਲ ਕਮਿਸ਼ਨ
- 8:32ਫਾਰ ਬੈਕਵਰਡ ਕਲਾਸਿਸ ਨੂੰ ਕੰਸਲਟ ਕਰਨ ਦੀ
- 8:35ਜ਼ਰੂਰਤ ਵੀ ਨਹੀਂ ਹੈਗੀ। ਕਿਆ ਬਾਤ ਐ। ਪਰ ਇਹਦਾ
- 8:39ਮਤਲਬ ਇਹ ਵੀ ਨਹੀਂ ਗਾ ਵੀ ਫਿਰ ਸਟੇਟਾਂ ਨਹੀਂ
- 8:41ਬਣਾ ਸਕਦੀਆਂ। 342 ਏ ਆਰਟੀਕਲ ਇਹ ਵੀ ਕਹਿੰਦਾ ਐ
- 8:45ਵੀ ਭਾਈ ਸੈਂਟਰ ਸਰਕਾਰ ਆਪਦੀ ਲਿਸਟ ਬਣਾ ਸਕਦੀ ਐ
- 8:49ਤੇ ਸਟੇਟ ਸਰਕਾਰ ਆਪਦੀ ਲਿਸਟ ਬਣਾ ਸਕਦੀ ਐ।
- 8:53ਇਹ ਆਪਦੇ ਪਰਪਜ਼ ਵਾਸਤੇ ਬਣਾਉਣਗੇ। ਇਹ ਆਪਦੇ
- 8:55ਪਰਪਜ਼ ਵਾਸਤੇ ਬਣਾਉਣਗੇ। ਹੁਣ ਇਹ ਵੀ ਹੋ ਸਕਦਾ ਐ
- 8:58ਵੀ ਜਿਹੜੀ ਕਮਿਊਨਿਟੀ ਵੀ ਇਹਨਾਂ ਨੇ ਆਪਦੀ ਲਿਸਟ
- 9:00'ਚ ਐਡ ਕਰ ਲਈ ਇੱਧਰ ਨਾ ਹੋਵੇ। ਇਹ ਵੀ ਹੋ ਸਕਦਾ
- 9:03ਐ ਵੀ ਇਹਨਾਂ ਨੇ ਦਰਜਾ ਦੇ ਤਾ ਬੈਕਵਰਡ ਕਲਾਸ ਦਾ
- 9:06ਉਹਨੂੰ ਸੈਂਟਰ ਨਾ ਦੇਵੇ। ਪਰ ਦੋਨਾਂ ਨੂੰ
- 9:08ਅੱਡ-ਅੱਡ ਅਧਿਕਾਰ ਮਿਲ ਗਿਆ ਸੀ ਗਾ। ਆਹ ਸਵਾਲ
- 9:11ਸਿੰਪਲ ਐਂ ਪੁੱਛਿਆ ਗਿਆ ਐ ਵੀ ਕਿਹੜੀ ਅਮੈਂਡਮੈਂਟ
- 9:13ਨੇ ਰੀਸਟੋਰ ਕਰ ਤਾ ਵੀ ਪਾਵਰ ਦੇ ਤੀ ਸਟੇਟਾਂ ਨੂੰ
- 9:16ਵੀ ਤੁਸੀਂ ਭਾਈ ਆਪ ਵੀ ਆਈਡੈਂਟੀਫਾਈ ਕਰ ਸਕਦੇ ਓ।
- 9:19ਇਹ ਆਰਟੀਕਲ ਨੰਬਰ ਵੀ ਯਾਦ ਰੱਖਣੇ ਐ ਤੇ ਇਹ
- 9:21ਅਮੈਂਡਮੈਂਟ ਨੰਬਰ ਵੀ ਯਾਦ ਰੱਖਣਾ ਐ। ਸਮਝ ਗਏ
- 9:25ਮੇਰੀ ਗੱਲ? ਇਹ ਅਮੈਂਡਮੈਂਟ ਨਾਲ ਹੀ ਐਡ ਹੋਇਆ
- 9:27ਸੀ। ਆਰਟੀਕਲ ਨੰਬਰ 338 ਬੀ ਆਪ ਖੁਦ ਅਮੈਂਡਮੈਂਟ
- 9:31ਨਾਲ ਹੀ ਐਡ ਹੋਇਆ ਸੀ ਗਾ। 102 ਅਮੈਂਡਮੈਂਟ
- 9:332018। ਆਹ 89th ਅਮੈਂਡਮੈਂਟ 2000 ਤੇ ਕੀ
- 9:38ਹੈ? ਤਿੰਨ ਹੈ। ਸਮਝ ਗਏ? ਜਵਾਬ ਮਿਲ ਗਿਆ ਆਪਾਂ
- 9:40ਨੂੰ ਡੀ। ਲਓ ਵੀ, ਜੀ ਤੇ ਆਪਣਾ ਮੁਲਕ ਡਿਪੈਂਡ
- 9:44ਕਰਦਾ ਹੈ। ਸੁੱਖ ਨਾਲ ਆਪਣਾ ਦੇਸ਼ ਕਹਿੰਦੇ ਵੀ ਦੇਸ਼
- 9:47ਤੋਂ ਯੂਰੋ ਰੋਜ਼ ਬਣਤਾ ਹੈ। ਬੜੇ-ਬੜੇ ਪ੍ਰੋਜੈਕਟ
- 9:49ਲੱਗਤੇ ਹੈ। ਪਰ ਇੰਨਾ ਰੋਕੜਾ ਕਿੱਥੋਂ ਆਉਂਦਾ ਹੈ?
- 9:52ਉਹ ਸਾਰਾ ਰੋਕੜਾ ਕਿੱਥੋਂ ਆਉਂਦਾ ਹੈ? ਐਕਸਟਰਨਲ
- 9:55ਤੋਂ ਹੀ ਆਉਂਦਾ ਹੈ। ਸਾਰਾ ਪੈਸਾ ਆਪਣੇ ਦੇਸ਼ ਚ
- 9:57ਆਪਾਂ ਨੂੰ ਬਾਹਰੋਂ। ਆਪਣੀਆਂ ਬੈਂਕਾਂ ਵਿਚਾਰੀਆਂ
- 9:59ਕਿੱਥੋਂ ਦੇ ਦੇਣਗੀਆਂ?
- 10:01ਆਪਾਂ ਕੋਈ ਵੱਡਾ ਪ੍ਰੋਜੈਕਟ ਲਾਉਣਾ ਹੈ। ਐਕਸਟਰਨਲ
- 10:04ਕਮਰਸ਼ੀਅਲ ਬੋਰਿੰਗ ਦਾ ਮਤਲਬ ਕੀ ਹੁੰਦਾ ਹੈ? ਧਿਆਨ
- 10:06ਨਾਲ ਸੁਣੋ। ਜਿਹੜਾ ਬਾਹਰੋਂ ਪੈਸਾ ਲੈਂਦੇ ਆ
- 10:07ਆਪਾਂ। ਜਿਹੜਾ ਆਪਾਂ ਬਾਹਰੋਂ ਪੈਸਾ ਲੈਂਦੇ ਆ।
- 10:09ਜਿਹੜੇ ਵੱਡੇ-ਵੱਡੇ ਫਾਈਨੈਂਸ਼ੀਅਲ ਹੱਬ ਨੇ। ਨਿਊ
- 10:12ਯਾਰਕ ਹੈ, ਲੰਡਨ ਹੈ, ਟੋਕੀਓ ਹੈ। ਇਹ ਆਪਣਾ
- 10:16ਈਸੀਬੀ ਸਿਰਫ ਉੱਥੇ ਕੰਮ ਆਉਂਦੀ ਹੈ। ਜਦੋਂ ਕੋਈ
- 10:18ਲਾਰਜ ਇਕਨੋਮਿਕ ਐਕਟੀਵਿਟੀ ਹੋਵੇ। ਜਦੋਂ ਕੋਈ
- 10:23ਲਾਰਜ ਇਕਨੋਮਿਕ ਐਕਟੀਵਿਟੀ ਹੋਵੇ। ਇਹ ਬਾਹਰੋਂ
- 10:26ਲੋਨ ਆਪਾਂ ਉਦੋਂ ਹੀ ਲੈ ਸਕਦੇ ਆ। ਐਂ ਨਹੀਂ ਹੈਗਾ
- 10:29ਵੀ ਆਪਾਂ ਇੰਡੀਵਿਜੁਅਲ ਮੈਂ ਆ। ਵੀ ਮੈਂ ਲੋਨ
- 10:31ਆਪਣਾ ਅਮਰੀਕਾ ਲੋਨ ਲੈਣ ਵਾਗ ਗਿਆ। ਕਿਉਂ? ਮੈਂ
- 10:33ਸਕੋਰਪੀਓ ਲੈਣੀ ਹੈ। ਲੋਨ ਕਰਕੇ ਨਹੀਂ ਮੈਂ
- 10:35ਸਕੋਰਪੀਓ ਲੈਣੀ ਹੈ। ਮੈਂ ਘਰ ਪਾਉਣਾ ਹੈ।
- 10:36ਇੰਡੀਵਿਜੁਅਲ ਨੂੰ ਨਹੀਂ ਮਿਲਦਾ ਹੁੰਦਾ ਹੈ। ਇਹ
- 10:38ਵੱਡੀਆਂ ਕੰਪਨੀਆਂ ਨੂੰ ਮਿਲਦਾ ਹੈ। ਕੋਈ ਵੱਡਾ
- 10:41ਪ੍ਰੋਜੈਕਟ ਹੈ। ਕੋਈ ਇੰਟਰਨੈਸ਼ਨਲ ਏਅਰਪੋਰਟ ਬਣਨਾ
- 10:43ਹੈ। ਕੋਈ ਵੱਡੇ ਸੋਲਰ ਪਾਵਰ ਪਲਾਂਟ ਲੱਗਣੇ ਹੈ।
- 10:45ਕੋਈ ਪ੍ਰੋਜੈਕਟ ਹੈ 20,000 ਕਰੋੜ ਦਾ। ਕੋਈ
- 10:47ਪ੍ਰੋਜੈਕਟ ਹੈ ਮੰਨ ਲਓ 20,000 ਕਰੋੜ ਦਾ। ਹੁਣ
- 10:50ਇੰਨਾ ਲੋਨ ਆਪਣੀਆਂ ਕਿੱਥੋਂ ਦੇਣ? ਬੈਂਕਾਂ ਦਾ
- 10:52ਤਾਂ ਡਾਟ ਨਿਕਲਿਆ ਪਿਆ ਹੈ। ਇਹ ਤਾਂ 10 ਬੈਂਕਾਂ
- 10:54ਰਲ ਕੇ ਦੇਣਗੀਆਂ। ਬਾਕੀ ਬੈਂਕਾਂ ਚ ਦੇ ਕੇ ਦੇਖ
- 10:56ਲਿਆ। ਆਪਣੇ ਲੈ ਕੇ ਭੱਜ ਜਾਂਦੇ ਨੇ। ਮੁੜ ਕੇ ਮੋੜ
- 10:58ਦੇਣੇ। ਇਹ ਬਾਹਰਲਿਆਂ ਫਿਰ ਜਾੜ ਥੱਲੇ ਆਉਂਦੀ ਹੈ।
- 11:00ਫਿਰ ਉਹ ਸਾਰਾ ਸਬਕ ਆਉਂਦੀ ਹੈ। ਮਾਂ ਦੇ ਪੁੱਤ।
- 11:02ਇਹ ਯਾਦ ਰੱਖਿਓ ਵੀ ਆਪਾਂ ਇੱਕ ਤਾਂ ਲਾਰਜ ਅਮਾਊਂਟ
- 11:05ਕੀ ਹੈ? ਆਪਣੀਆਂ ਬੈਂਕਾਂ ਲਾਰਜ ਇਕਨੋਮਿਕ
- 11:08ਐਕਟੀਵਿਟੀ ਵਾਸਤੇ ਦੇ ਨਹੀਂ ਸਕਦੀਆਂ। ਇਹ ਗੱਲ
- 11:10ਯਾਦ ਰੱਖਣੀ ਹੈ ਮੇਰੀ। ਦੂਜੀ ਗੱਲ ਲੌਂਗ ਟਰਮ
- 11:13ਵਾਸਤੇ। ਇਹਦੇ ਚ 15-20 ਸਾਲ ਤੱਕ ਮਤਲਬ ਜਮ੍ਹਾਂ
- 11:16ਪੁੱਛਦੇ ਹੀ ਨਹੀਂ ਹੈ। ਕੋਈ ਚੱਕਰ ਵਾਲੀ ਗੱਲ
- 11:18ਨਹੀਂ। ਇਹ ਪੈਸਾ ਘੱਟੋ-ਘੱਟ 15-20 ਸਾਲਾਂ ਬਾਅਦ
- 11:20ਹੀ ਮੋੜਨਾ ਸ਼ੁਰੂ ਕਰਨਾ ਹੁੰਦਾ ਹੈ। ਤਾਂ ਵੱਡੇ
- 11:22ਪ੍ਰੋਜੈਕਟ ਹੁੰਦੇ ਹੈ। ਇੰਡੀਵਿਜੁਅਲ ਲੈ ਨਹੀਂ
- 11:24ਸਕਦੇ। ਇਹ ਹੁੰਦਾ ਹੈ ਐਕਸਟਰਨਲ ਕਮਰਸ਼ੀਅਲ
- 11:26ਬੋਰਿੰਗ। ਸਕੋਰਪੀਓ ਲੈਣ ਵਾਸਤੇ ਨਹੀਂ ਹੁੰਦਾ। ਇਹ
- 11:29ਕੰਪਨੀਆਂ ਵਾਸਤੇ, ਵੱਡੇ ਇੰਫਰਾਸਟਰਕਚਰ
- 11:30ਪ੍ਰੋਜੈਕਟਾਂ ਵਾਸਤੇ ਹੀ ਹੁੰਦਾ ਹੈ।
- 11:32ਕਿੱਧਰ ਵਿੱਚ ਸਬਸਿਡੀ ਦੀ ਗੱਲ ਬਾੜ ਲਈ ਬਿਨਾਂ
- 11:34ਗੱਲ ਨੂੰ।
- 11:35ਗਰੰਟੀ, ਗਰੰਟੀ ਇੱਥੇ ਬੰਦੇ ਦੀ ਨਹੀਂ। ਇੱਥੇ
- 11:38ਵਿਜੇ ਮਾਲਿਆ ਵਰਗੇ ਦੀ ਗਰੰਟੀ ਨਹੀਂ ਭਾਲਦੇ ਆ।
- 11:40ਗਰੰਟਾ। ਕਹਿੰਦਾ ਹਾਂ, ਇਹ ਗੱਲ ਸਹੀ ਹੈ। ਮਤਲਬ
- 11:43ਕੋਈ ਪ੍ਰੋਜੈਕਟ ਲੱਗ ਰਿਹਾ ਬਹੁਤ ਵੱਡਾ।
- 11:45ਇੰਫਰਾਸਟਰਕਚਰ ਆਪਾਂ ਬਣਾ ਰਹੇ ਆ। ਰੁਜ਼ਗਾਰ ਤਾਂ
- 11:47ਮਿਲੂਗਾ ਯਾਰ। ਪਰ ਰੁਜ਼ਗਾਰ ਮਿਲੂਗਾ ਇਹਦੀ ਗਰੰਟੀ
- 11:50ਥੋੜੀ ਹੈ। ਹੁਣ ਇਹ ਤਾਂ ਸਰਕਾਰ ਨੇ ਇੱਡਾ ਵੱਡਾ
- 11:52ਪ੍ਰੋਜੈਕਟ ਲਿਆ ਸੀਗਾ। ਆਪਾਂ ਸਰਦਾਰ ਪਟੇਲ ਦਾ
- 11:55ਬੁੱਤ ਲਾਇਆ ਸੀ। ਗੁਜਰਾਤ 'ਚ। ਉੱਥੇ ਆਪਾਂ ਕਿੰਨਾ
- 11:58ਹਜ਼ਾਰ ਕਿੱਲਾ ਆਪਾਂ ਲੋਕਾਂ ਦੀ ਜ਼ਮੀਨ ਅਕਵਾਇਰ
- 12:00ਕਰ ਲਈ ਸੀ। ਰੁਜ਼ਗਾਰ ਮਿਲੂਗਾ। ਉਹ ਭੁੱਖੇ ਮਰੀ
- 12:02ਜਾਂਦੇ ਆ। ਉਹ ਕਹਿੰਦੇ ਸਾਡੇ ਖੇਤਾਂ 'ਚ ਇੱਥੇ
- 12:04ਲੋਕ ਕਹਿੰਦੇ ਬਾਹਰੋਂ ਘੁੰਮਣ ਆਉਂਦੇ ਆ। ਅਸੀਂ
- 12:05ਇੱਥੇ ਕਣਕ ਲਾਉਂਦੇ ਹੁੰਦੇ ਸੀ। ਝੋਨਾ ਲਾਉਂਦੇ
- 12:07ਹੁੰਦੇ ਸੀ। ਸਾਡੇ ਇੱਥੇ ਨਰਮਾ ਹੁੰਦਾ ਸੀ। ਅੱਜ
- 12:09ਅਸੀਂ ਭੁੱਖੇ ਮਰੀ ਜਾਂਦੇ ਆ। ਤਾਂ ਇਹ ਗਰੰਟੀ
- 12:11ਗਰੰਟੀ ਕੋਈ ਨਹੀਂ ਹੁੰਦੀ ਇਹ। ਪ੍ਰੋਜੈਕਟ ਲੱਗ
- 12:13ਤਾਂ ਜਾਂਦੀ ਹੈ। ਸਮਝ ਗਏ? ਗਰੰਟੀ ਨੇ ਕੰਮ ਸਾਰਾ
- 12:15ਖੜਾ ਤਾ। ਕੋਈ ਟੈਕਸ ਲੋਅਰ ਕੀ ਹੋ ਰਹੀ। ਮਤਲਬ ਆ
- 12:18ਸੀ ਆਪਣਾ ਅਨਸਰ ਆ ਗਿਆ ਡੀ। ਵੀ ਇਹਦੇ ਨਾਲ ਆਪਾਂ
- 12:20ਨੂੰ ਅਕਸੈਸ ਮਿਲ ਜਾਂਦਾ ਜਿਹੜੇ ਇੰਟਰਨੈਸ਼ਨਲ ਫੰਡ
- 12:22ਹੈ। ਉਹ ਆਪਾਂ ਨੂੰ ਇਜ਼ੀਲੀ ਡੋਮੈਸਟਿਕਲੀ
- 12:25ਅਵੇਲੇਬਲ ਹੋ ਜਾਂਦੇ ਆ। ਸਮਝ ਗਏ ਮੇਰੀ ਗੱਲ?
- 12:27ਇਹਨੂੰ ਮੈਂ ਹੋਰ ਦੱਸਦਾ। ਆਪਣੇ ਪੇਪਰਾਂ 'ਚ ਇਹਦੀ
- 12:29ਫੁੱਲ ਫੋਰਮ ਪੁੱਛੀ ਜਾ ਸਕਦੀ ਹੈ। ਵੀ ਈਸੀਬੀ
- 12:32ਖ਼ਬਰਾਂ 'ਚ ਬਹੁਤ ਹੁੰਦਾ ਹੈ। ਇਹਦੀ ਫੁੱਲ ਫੋਰਮ
- 12:33ਕੀ ਹੈ? ਐਕਸਟਰਨਲ ਕਮਰਸ਼ੀਅਲ ਬੋਰੋਇੰਗਸ।
- 12:36ਐਕਸਟਰਨਲ ਕਮਰਸ਼ੀਅਲ ਬੋਰੋਇੰਗਸ।
- 12:40ਲਓ ਵੀ।
- 12:41ਸ਼ਾਨਦਾਰ ਤੇ ਬੇਮਿਸਾਲ ਪ੍ਰਦਰਸ਼ਨ ਵਾਸਤੇ ਚੋਟੀ
- 12:45ਦੇ ਖਿਡਾਰੀਆਂ ਨੂੰ ਆਪਣੇ ਹਿੰਦੁਸਤਾਨ 'ਚ ਕਹਿੰਦੇ
- 12:47ਅਵਾਰਡ ਮਿਲਦਾ ਆ ਰਹੀ। ਕਿਆ ਬਾਤ ਹੈ। ਸਪੋਰਟਸ ਦਾ
- 12:50ਸਭ ਤੋਂ ਵੱਡਾ ਅਵਾਰਡ ਹੈ। ਦੱਸਣ ਦੀ ਲੋੜ ਨਹੀਂ
- 12:53ਫਿਰ। ਉਹ ਬੰਦਾ ਆਵਦੇ ਆਪ 'ਚ ਹੀ ਇੰਨਾ ਵੱਡਾ ਹੈ।
- 12:55ਉਸ ਬੰਦੇ ਨੂੰ ਹਾਕੀ ਦਾ ਜਾਦੂਗਰ ਕਹਿੰਦੇ ਹੈ।
- 12:58ਉਹਦੇ ਨਾਮ ਤੇ ਆਪਣਾ ਇਹ ਅਵਾਰਡ ਹੈ। ਮੇਜਰ
- 13:01ਧਿਆਨਚੰਦ ਖੇਡ ਰਤਨ ਅਵਾਰਡ। ਤੇ ਮੇਜਰ ਧਿਆਨਚੰਦ
- 13:05ਜੀ ਆਪਣੇ ਉਹੀ ਹੈ। ਜਿਨ੍ਹਾਂ ਦੀ ਯਾਦ ਵਿੱਚ ਆਪਾਂ
- 13:0829 ਅਗਸਤ ਇਨ੍ਹਾਂ ਦੇ ਜਨਮ ਦਿਹਾੜੇ ਤੇ ਆਪਣੇ
- 13:12ਦੇਸ਼ ਦੇ ਵਿੱਚ ਨੈਸ਼ਨਲ ਸਪੋਰਟਸ ਡੇ ਆਪਾਂ
- 13:16ਸੈਲੀਬ੍ਰੇਟ ਕਰਦੇ ਆ।
- 13:18ਨੈਸ਼ਨਲ ਸਪੋਰਟਸ
- 13:21ਡੇ। ਕਿਆ ਬਾਤ ਹੈ। ਸਮਝ ਗਏ ਮੇਰੀ ਗੱਲ? ਹੁਣ
- 13:25ਧਿਆਨ ਨਾਲ ਸੁਣਨਾ। ਮੇਜਰ ਧਿਆਨਚੰਦ ਖੇਲ ਰਤਨ
- 13:28ਅਵਾਰਡ ਇਹ ਦੋਸਤੋ ਸ਼ੁਰੂ ਹੋਇਆ ਸੀ 1991 ਦੇ
- 13:31ਵਿੱਚ। ਹੁਣ ਪੰਜਾਬ ਦੇ ਬੱਚੇ ਪਤਾ ਕਿੱਥੇ
- 13:34ਕਨਫਿਊਜ਼ ਕਰਦੇ ਆ। ਉਹ ਦੋ ਅਵਾਰਡ ਮੰਨੀ ਬੈਠੇ
- 13:37ਹੁੰਦੇ ਆ। ਇਹ ਆਫਲਾਈਨ ਚ ਮੈਨੂੰ ਬੜੀ ਦਿੱਕਤ
- 13:38ਆਉਂਦੀ ਐ। ਇਸੇ ਅਵਾਰਡ ਦਾ ਨਾਮ ਆਪਾਂ ਚੇਂਜ ਕਰ
- 13:41ਤਾ। ਆਪਾਂ ਮਤਲਬ ਗੌਰਮੈਂਟ ਨੇ ਚੇਂਜ ਕਰ ਤਾ।
- 13:44ਮਤਲਬ ਇਹ ਪਹਿਲਾਂ ਪਹਿਲਾਂ ਦਾ ਨਾਮ ਕੀ ਸੀਗਾ?
- 13:46ਇਹਦਾ ਨਾਮ ਸੀ ਪਹਿਲਾਂ ਰਾਜੀਵ ਗਾਂਧੀ ਖੇਲ ਰਤਨ
- 13:50ਅਵਾਰਡ। ਹਲੇ ਅੱਧੇ ਇਹ ਪੁੱਛੀ ਜਾਣਗੇ ਵੀ ਰਾਜੀਵ
- 13:53ਗਾਂਧੀ ਖੇਲ ਰਤਨ ਅਵਾਰਡ ਅੱਡ ਐ। ਨਹੀਂ, ਰਾਜੀਵ
- 13:56ਗਾਂਧੀ ਖੇਲ ਰਤਨ ਅਵਾਰਡ ਦਾ ਨਾਮ ਹੀ ਕੀ ਕਰ ਤਾ?
- 13:59ਮੇਜਰ ਧਿਆਨਚੰਦ ਕਰ ਤਾ। ਇਹ ਤੁਹਾਨੂੰ ਪਤਾ ਹੋਣਾ
- 14:02ਚਾਹੀਦਾ ਐ। ਹਾਂ, ਇਹਦੇ ਵਿੱਚ ਇਹ ਪਤਾ ਹੋਣਾ
- 14:04ਚਾਹੀਦਾ ਐ ਵੀ ਅੱਜ ਤੱਕ ਦੋਸਤੋ ਇਹ ਅਵਾਰਡ ਟੋਟਲ
- 14:0891 ਦਾ ਸਟਾਰਟ ਹੋਇਆ ਐ ਤੇ 62 ਖਿਡਾਰੀਆਂ ਨੂੰ
- 14:11ਮਿਲ ਚੁੱਕਿਆ ਐ। 62 ਖਿਡਾਰੀਆਂ ਨੂੰ ਇਹ ਅਵਾਰਡ
- 14:15ਮਿਲ ਚੁੱਕਿਆ ਐ।
- 14:16ਤੇ ਪੁੱਛ ਸਕਦੇ ਐ। ਕਿਉਂਕਿ ਜੇ ਮੈਂ ਇਹ ਨਾ
- 14:19ਲਿਖਾਵਾਂ, ਮੈਨੂੰ ਪੱਕਾ ਪਤਾ ਤੁਸੀਂ ਬੈਟ ਬੱਲੇ
- 14:21ਵਾਲਾ ਭੜਕਾ ਦਉਂਗੇ। ਤੁਸੀਂ ਇਕੱਲਾ ਕ੍ਰਿਕਟ ਦੇਖਣ
- 14:24ਦੇ ਸ਼ੌਕੀਨ ਓ। ਪਹਿਲਾ ਵਿਨਰ ਕੌਣ ਸੀ ਇਸ ਅਵਾਰਡ
- 14:27ਦਾ? ਫਸਟ ਜੇਤੂ ਸੀਗਾ ਦੁਨੀਆ ਦਾ ਮਹਾਨ ਚੈੱਸ
- 14:31ਪਲੇਅਰ, ਚੈੱਸ ਗ੍ਰੈਂਡ ਮਾਸਟਰ ਵਿਸ਼ਵਨਾਥਨ ਆਨੰਦ।
- 14:36ਇਹ ਸੀ ਦੋਸਤੋ ਪਹਿਲਾ ਖਿਡਾਰੀ ਜਿਹੜਾ ਆਪਣਾ ਚੈੱਸ
- 14:39ਗ੍ਰੈਂਡ ਮਾਸਟਰ। ਹੰਡਰਡਸ ਐਂਡ ਮਿਲੀਅਨਸ ਲੋਕਾਂ
- 14:43ਨੂੰ ਇੰਸਪਾਇਰ ਕੀਤਾ। ਅਸਲ ਚ ਚੈੱਸ ਇਸ ਬੰਦੇ ਨੇ
- 14:45ਆਪਣੇ ਦੇਸ਼ ਫੇਮਸ ਕਰ ਤੀ ਤੇ ਪਹਿਲਾ ਵਿਨਰ ਇਹੀ
- 14:48ਸੀਗਾ ਵਿਸ਼ਵਨਾਥਨ
- 14:51ਆਨੰਦ। ਫਿਰ ਮੈਂ ਹੋਰ ਦੱਸਦਾ ਐ। ਇਕੱਲਾ ਹਮੇਸ਼ਾ
- 14:54ਪਹਿਲਾਂ ਨਹੀਂ ਯਾਦ ਕਰੀਦਾ ਹੁੰਦਾ। ਲੇਟੈਸਟ ਵੀ
- 14:56ਯਾਦ ਕਰੀਦੇ ਹੁੰਦੇ ਐ। ਲੇਟੈਸਟ ਪਤਾ ਕੀ ਐ?
- 14:59ਲੇਟੈਸਟ ਤੁਸੀਂ ਕਹੋ ਸੂਤੀ ਫਸ ਗਏ ਓਏ। ਲੇਟੈਸਟ
- 15:02ਇਕੱਠੇ ਚਾਰ ਐ। ਇੱਕ ਤਾਂ ਆਪਣਾ ਡੀ ਗੁਕੇਸ਼।
- 15:06ਇਸ ਮੁੰਡੇ ਨੇ ਰਿਕਾਰਡ ਬਣਾ ਤਾ। ਦੱਸ ਦਉਂ
- 15:08ਤੁਹਾਨੂੰ ਪੇਪਰ ਚ ਪੱਕਾ ਆਉਣਾ ਐ। ਹਰਮਨਪ੍ਰੀਤ
- 15:10ਸਿੰਘ।
- 15:12ਹੁਣ ਪੇਪਰ ਚ ਕਿਤੇ ਹਰਮਨਪ੍ਰੀਤ ਕੌਰ ਨਾ ਟਿੱਕ ਲਾ
- 15:14ਦਿਓ। ਉਹ ਆਪਣੀ ਪੰਜਾਬ ਨੂੰ ਬਿਲੌਂਗ ਕਰ ਭੁੱਲ ਐ।
- 15:18ਤੁਸੀਂ ਮੈਂ ਹੀ ਬੋਲ ਕੇ ਗਿਆ ਸੀ। ਉਹ ਕ੍ਰਿਕਟ ਦੀ
- 15:21ਐ। ਉਹ ਕ੍ਰਿਕਟ ਦੀ ਕਪਤਾਨ ਸੀ। ਆਹ ਪਿੱਛੇ ਜਿਹੀ
- 15:23ਉਹਨੇ ਵੀ ਕਪਤਾਨੀ ਤੋਂ ਅਸਤੀਫਾ ਦਿੱਤਾ। ਹੁਣ ਆਹ
- 15:27ਸਮ੍ਰਿਤੀ ਮੰਧਾਨਾ ਬਣ ਗਈ ਬੈਟ ਬੱਲੇ 'ਚ।
- 15:29ਹਰਮਨਪ੍ਰੀਤ ਸਿੰਘ ਦੋਸਤੋ ਇਹ ਆਪਣਾ ਹਾਕੀ ਦਾ
- 15:32ਖਿਡਾਰੀ ਹੈ। ਇਹ ਆਪਣਾ ਹਾਕੀ ਦਾ ਕਪਤਾਨ ਹੈ।
- 15:35ਇਹਨੂੰ ਵੀ ਸਰਪੰਚ ਕਹਿੰਦੇ ਹੈ। ਜਿਵੇਂ ਆਪਾਂ
- 15:37ਸ੍ਰੇਅਸ ਅਈਅਰ ਨੂੰ ਕਹਿੰਦੇ ਹੈ। ਇਹ ਆਪਣਾ ਚੈੱਸ
- 15:39ਦਾ ਪਲੇਅਰ ਹੈ। ਫਿਰ ਆਪਣੇ ਤੀਜੇ ਨੰਬਰ ਤੇ ਆ ਗਿਆ
- 15:43ਪ੍ਰਵੀਨ ਕੁਮਾਰ। ਪ੍ਰਵੀਨ
- 15:47ਕੁਮਾਰ। ਇਹ ਦੋਸਤੋ ਸੰਬੰਧਿਤ ਹੈ ਪੈਰਾ ਓਲੰਪਿਕਸ
- 15:51ਦੇ ਨਾਲ। ਬੜੇ ਝੰਡੇ ਗੱਡੇ ਇਹਨਾਂ ਨੇ ਵੀ।
- 15:53ਓਬਵੀਅਸ ਆ ਯਾਰ ਇਹ ਸ਼ਾਨਦਾਰ ਤੇ ਬੇਮਿਸਾਲ ਖਿਡਾਰੀ
- 15:56ਨਹੀਂ ਮਿਲਦਾ। ਇਹ ਕਿਹੜਾ ਕੋਈ ਲੋਕਲ ਲੈਵਲ ਦਾ
- 15:58ਅਵਾਰਡ ਹੈ। ਫਿਰ ਗੁਕੇਸ਼ ਹੈ, ਹਰਮਨਪ੍ਰੀਤ ਹੈ,
- 16:02ਪ੍ਰਵੀਨ ਕੁਮਾਰ ਹੈ ਤੇ ਮਨੂ ਭਾਕਰ। ਇਹ ਚਾਰੇ
- 16:05ਲੇਟੈਸਟ ਹੈ। ਮਨੂ ਭਾਕਰ ਦੱਸਣ ਦੀ ਲੋੜ ਨਹੀਂ।
- 16:08ਇੱਕੋ ਓਲੰਪਿਕਸ ਸੁਖਨਾ ਦੋ ਮੈਡਲ ਜਿੱਤ ਲਏ। ਗੱਲ
- 16:11ਕਰਾਂਗੇ ਆਪਾਂ। ਇੰਸਟ੍ਰਕਸ਼ਨ ਕਿਉਂ ਲੈਂਦੇ ਹੋ? ਇਹ
- 16:13ਆਪਣੇ ਹੈਗੇ ਹੈ ਸ਼ੂਟਿੰਗ ਦੇ ਨਾਲ ਸੰਬੰਧਿਤ। ਸਮਝ
- 16:16ਗਏ? ਤਾਂ ਇਹ ਲੇਟੈਸਟ ਵਿਨਰ ਹੈ। ਗੁਕੇਸ਼ ਹੈ,
- 16:20ਹਰਮਨਪ੍ਰੀਤ ਹੈ, ਪ੍ਰਵੀਨ ਹੈ ਤੇ ਮਨੂ ਭਾਕਰ। ਤੇ
- 16:23ਇਸ ਮੁੰਡੇ ਨੇ ਰਿਕਾਰਡ ਕੀ ਕਾਇਮ ਕੀਤਾ ਹੈ? ਇਹ
- 16:26ਆਪਣੇ ਮੇਜਰ ਧਿਆਨ ਚੰਦ ਖੇਲ ਰਤਨ ਅਵਾਰਡ ਦੇ ਵਿੱਚ
- 16:30ਅੱਜ ਤੱਕ ਦਾ ਸਭ ਤੋਂ ਛੋਟੀ ਉਮਰ ਦਾ ਖਿਡਾਰੀ ਬਣ
- 16:33ਗਿਆ। ਜਿਹਨੇ ਇਹ ਅਵਾਰਡ ਪ੍ਰਾਪਤ ਕੀਤਾ ਹੈ। ਕਿਆ
- 16:37ਬਾਤ ਹੈ। ਇਹਤੋਂ ਪਹਿਲਾਂ ਰਿਕਾਰਡ ਕਿਹਦਾ ਸੀਗਾ?
- 16:40ਉਹ ਵੀ ਆਪਾਂ ਨੂੰ ਦੱਸਣ ਦੀ ਲੋੜ ਨਹੀਂ।
- 16:41ਬੱਚਾ-ਬੱਚਾ ਜਾਣਦਾ ਹੈ। ਅਭਿਨਵ ਬਿੰਦਰਾ।
- 16:45ਇਹ ਉਦੋਂ ਪਹਿਲਾਂ ਸਭ ਤੋਂ ਛੋਟੀ ਉਮਰ ਦੇ ਸੀ।
- 16:47ਜਿਹਨਾਂ ਨੇ ਮੇਜਰ ਧਿਆਨ ਚੰਦ ਖੇਲ ਰਤਨ ਅਵਾਰਡ
- 16:50ਜਿੱਤਿਆ ਸੀ। ਬੱਟ ਅੱਜ ਇਹ ਕਾਰਨਾਮਾ ਕਿਹਨੇ ਕਰ
- 16:53ਤਾ? ਇਹ ਵੀ ਚੈੱਸ ਪਲੇਅਰ ਹੈ। ਗੁਕੇਸ਼। ਸਮਝ ਗਏ?
- 16:56ਚਲੋ ਮਾੜਾ ਇੱਧਰ ਹੀ ਫਿਰ ਵਾਪਸ ਆਉਣੇ ਆ ਆਪਾਂ।
- 16:58ਸੋ 91 'ਚ ਅਵਾਰਡ ਸਟਾਰਟ ਹੋਇਆ। ਅੱਜ ਤੱਕ ਬਾਹਰ
- 17:00ਹੀ ਇਹਨੂੰ ਮਿਲ ਚੁੱਕਿਆ। ਇਹ ਪਹਿਲਾਂ
- 17:02ਜਦੋਂ ਵੀ ਆਪਾਂ ਗੱਲ ਕਰਦੇ ਹੁੰਦੇ ਆ ਤਾਂ ਪਹਿਲਾਂ
- 17:04ਫੀਮੇਲ ਖਿਡਾਰੀ ਪੱਕਾ ਯਾਦ ਕਰਿਆ ਕਰੋ। ਤਾਂ ਇਹ
- 17:07ਸਭ ਤੋਂ ਵੱਡਾ ਅਵਾਰਡ ਆਪਣੇ ਦੇਸ਼ ਦਾ ਪਹਿਲਾਂ
- 17:10ਫੀਮੇਲ ਕਿਹਨੂੰ? ਪਹਿਲੀ ਫੀਮੇਲ ਖਿਡਾਰੀ ਕਿਹੜੀ
- 17:13ਹੈ?
- 17:14ਫਸਟ ਫੀਮੇਲ ਖਿਡਾਰਨ ਕੌਣ ਸੀ ਭਾਈ ਸਾਹਿਬ? ਉਹ
- 17:18ਦੱਸਣ ਦੀ ਫੇਰ ਲੋੜ ਨਹੀਂ। ਕਰਨਮ ਮਲੇਸ਼ਵਰੀ ਹੈ।
- 17:22ਕਰਨਮ ਮਲੇਸ਼ਵਰੀ,
- 17:25ਕਿਆ ਬਾਤ ਹੈ ਜੀ, ਕਿਆ ਬਾਤ ਹੈ। ਕਰਨਮ ਮਲੇਸ਼ਵਰੀ
- 17:29ਦਾ ਖਾਸ ਗੱਲ ਪੁਆਇੰਟ ਕੀ ਹੈ? ਪਤਾ ਕਿਸੇ ਨੂੰ?
- 17:31ਇਹਨੂੰ ਆਇਰਨ ਲੇਡੀ ਆਫ ਆਂਧਰਾ ਪ੍ਰਦੇਸ਼ ਕਹਿੰਦੇ
- 17:34ਹੈ। ਇਹ ਖਾਸ ਗੱਲ ਹੈ, ਜਮਾਂ ਨਹੀਂ। ਇਹ ਆਪਣੇ
- 17:37ਦੇਸ਼ ਦੀ ਪਹਿਲੀ ਵੂਮੈਨ ਹੈ, ਜਿਹਨੇ ਓਲੰਪਿਕ
- 17:41ਮੈਡਲ ਜਿੱਤਿਆ ਹੋਇਆ। ਚੱਕ ਲਓ, ਕਿਆ ਰਿਕਾਰਡ ਆ
- 17:43ਓਏ। ਆਪਣੇ ਦੇਸ਼ ਦੀ ਪਹਿਲੀ ਵੂਮੈਨ, ਜਿਹਨੇ
- 17:47ਓਲੰਪਿਕ ਮੈਡਲ ਜਿੱਤਿਆ ਹੈ। ਤੇ ਕਿਹੜੀਆਂ ਗੇਮਾਂ
- 17:50ਸੀ? ਵੇਟ ਲਿਫਟਿੰਗ ਦੇ ਵਿੱਚ। ਬਾਲੇ ਕੱਢ ਤੇ
- 17:54ਬਾਲੇ। ਤੇ ਗੇਮਾਂ ਹੋਈਆਂ ਸੀ 2000 ਦੇ ਵਿੱਚ।
- 17:59ਤੇ ਗੇਮਾਂ ਹੋਈਆਂ ਸੀ ਸਿਡਨੀ ਦੇ ਵਿੱਚ।
- 18:02ਤੇ ਸਿਡਨੀ ਕਿੱਥੇ ਹੈ? ਆਸਟ੍ਰੇਲੀਆ 'ਚ ਹੈ।
- 18:06ਤੁਸੀਂ ਆਹ ਦੇਖੋ ਵੀ ਛੇਵੀਂ ਕਲਾਸ ਦੀ ਆਪਾਂ। ਤੇ
- 18:08ਗੇਮਾਂ ਕਿੰਨੀਆਂ ਪੜ੍ਹ ਲਈਆਂ ਆਪਾਂ। ਪਿਛਲੀ ਵਾਰ
- 18:10ਤਾਂ ਫੀਫਾ ਵਰਲਡ ਕੱਪ ਪੜ੍ਹਿਆ। ਸਭ ਤੋਂ ਵੱਧ ਵਾਰ
- 18:13ਬ੍ਰਾਜ਼ੀਲ ਨੇ ਜਿੱਤਿਆ, ਇਸ ਵਾਰ ਸਪੇਨ ਨੇ
- 18:14ਜਿੱਤਿਆ। ਉਹਦੇ ਬੈਸਟ ਬੂਟ, ਬੈਸਟ ਗਲਵ ਗਲੂਵ
- 18:17ਸਾਰਾ ਉਸ ਦੇਖ ਲਿਆ ਸੀ ਆਪਾਂ, ਰਿਕਾਰਡ ਦੇਖ ਲਿਆ,
- 18:19ਓਵਰਆਲ ਦੇਖ ਲਿਆ। ਇਹ ਪੁਆਇੰਟ ਵੀ ਯਾਦ ਰੱਖਣਾ
- 18:21ਹੈ। ਆਪਾਂ ਹੈਲਸਿੰਕੀ ਗੇਮਜ਼ ਦੇਖੀਆਂ ਸੀ 1952,
- 18:24ਫਿਨਲੈਂਡ ਦੇ ਵਿੱਚ। ਉੱਥੇ ਪਹਿਲਾ ਹਿੰਦੁਸਤਾਨ ਦਾ
- 18:26ਖਿਡਾਰੀ ਸੀਗਾ, ਕੇ. ਡੀ. ਯਾਦਵ, ਪਾਕੇਟ
- 18:29ਡਾਇਨਾਮੋ। ਉਸ ਬੰਦੇ ਨੇ ਵੀ ਅਵਾਰਡ ਜਿੱਤ ਲਿਆ
- 18:31ਸੀ, ਕਿਆ ਬਾਤ ਆ, ਬ੍ਰੌਂਜ਼ ਵਾਲਾ। ਹਾਂ, ਹੁਣ
- 18:33ਯਾਦ ਆ ਗਿਆ ਉਹ।
- 18:35ਕਿੰਨਾ ਫਾਇਦਾ ਰਿਵੀਜ਼ਨ ਕਰਨ ਦਾ। ਇਹਨੂੰ ਵੀ
- 18:37ਬ੍ਰੌਂਜ਼ ਮੈਡਲ ਹੀ ਮਿਲਿਆ ਸੀ।
- 18:40ਤੇ ਆਪਣੇ ਦੇਸ਼ ਦੀ ਪਹਿਲੀ ਵੂਮੈਨ ਵੀ ਆਣ ਗਈ ਇਹ,
- 18:43ਜਿਹਨੇ ਫਿਰ ਮੇਜਰ ਧਿਆਨ ਚੰਦ ਅਵਾਰਡ ਜਿੱਤਿਆ।
- 18:45ਦ੍ਰੋਣਾਚਾਰੀਆ ਅਵਾਰਡ ਦੋਸਤੋ, ਇਹ ਮਿਲਦਾ ਹੈ
- 18:47ਕੋਚਿਸ ਵਾਸਤੇ। ਇਹ ਯਾਦ ਰੱਖਿਓ, ਪੇਪਰ 'ਚ ਆਪਾਂ
- 18:49ਨੂੰ ਪੁੱਛ ਸਕਦੇ ਹੈ। ਸਮਝ ਗਏ ਮੇਰੀ ਗੱਲ? ਬਾਕੀ
- 18:52ਪ੍ਰੋਤਸਾਹਨ। ਆਹ ਵੀ ਘੈਂਟ ਆ ਓਏ। ਇਹਨੂੰ ਮਾਕਾ
- 18:55ਡਰਾਅ ਵੀ ਕਹਿੰਦੇ ਹੈ, ਮਾਕਾ। ਐਮ ਏ ਕੇ ਏ। ਇਹ
- 18:58ਪਤਾ ਕਿਉਂ ਘੈਂਟ ਹੈ?
- 18:59ਇਹ ਕਾ, ਇਹ ਯੂਨੀਵਰਸਿਟੀ ਵਾਲਿਆਂ ਨੂੰ ਜਿਆਦੇ
- 19:01ਪਤਾ ਹੋਊਗਾ। ਇਹ ਆਪਣੀ ਮੁਲਕ ਦੀ ਪ੍ਰੀਮੀਅਰ
- 19:03ਟ੍ਰੋਫੀ ਹੈ। ਇਹਨੂੰ ਐਨ ਮੰਨੋ ਵੀ ਅਸੀਂ, ਅਸੀਂ
- 19:06ਆਪਾਂ ਲੋਕਲ ਲੈਵਲ ਦਾ ਟੂਰਨਾਮੈਂਟ ਹੈ ਇਹ। ਤੇ ਔ,
- 19:08ਇਹ ਨੈਸ਼ਨਲ ਲੈਵਲ ਦੀ ਟ੍ਰੋਫੀ, ਨੈਸ਼ਨਲ ਲੈਵਲ
- 19:10ਦੀ। ਇਹ ਅਸਲ 'ਚ ਪਤਾ ਕਿਵੇਂ ਮਿਲਦੀ ਹੈ? ਇਹ
- 19:12ਟੂਰਨਾਮੈਂਟ ਕੀ ਹੈ? ਇਹ ਲਿਖ ਕੇ ਰੱਖ ਲਓ ਪੇਪਰ
- 19:14ਪੁੱਛ ਸਕਦੇ ਹੈ। ਇਹ ਇੰਟਰ-ਯੂਨੀਵਰਸਿਟੀ
- 19:17ਟੂਰਨਾਮੈਂਟ ਹੈ। ਇੰਟਰ-ਯੂਨੀਵਰਸਿਟੀ, ਨੈਸ਼ਨਲ
- 19:20ਲੈਵਲ ਦਾ ਕਹਿ ਰਿਹਾ ਹਾਂ ਮੈਂ।
- 19:22ਪੰਜਾਬ ਲੈਵਲ ਦਾ ਲੈਵਲ ਨਹੀਂ ਹੈਗਾ ਇਹ, ਜਾਂ
- 19:23ਹਰਿਆਣਾ ਲੈਵਲ ਦਾ। ਇਹ ਇੰਟਰ-ਯੂਨੀਵਰਸਿਟੀ ਹੁੰਦਾ
- 19:26ਹੈ। ਤੇ ਸਭ ਤੋਂ ਵੱਧ ਝੰਡਾ ਐਚ ਪਤਾ ਕਿਹਨੇ
- 19:28ਗੱਡਿਆ ਹੋਇਆ ਹੈ? ਗੱਲਾਂ ਕੀ ਕਰਦੇ ਹੋ? ਗੁਰੂ
- 19:31ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ।
- 19:34ਆਪਣੇ ਦੇਸ਼ ਦੇ ਵਿੱਚ ਸਭ ਤੋਂ ਜ਼ਿਆਦੇ ਝੰਡਾ
- 19:37ਇਹਨਾਂ ਨੇ ਹੀ ਗੱਡਿਆ ਹੋਇਆ ਹੈ। ਸਮਝ ਗਏ ਮੇਰੀ
- 19:39ਗੱਲ?
- 19:43ਏ ਸੀ ਯਾਰ ਕੂਲ ਵੀ ਨਹੀਂ ਕਰ ਰਿਹਾ। ਚੱਕਰ ਕੀ ਪੈ
- 19:45ਗਿਆ?
- 19:47ਕਿ ਨੱਪਿਆ-ਨੁੱਪਿਆ ਗਿਆ ਕੁਝ ਹੋਇਆ।
- 19:53ਟੈਂਪਰੇਚਰ ਵੀ ਸਹੀ ਹੈ ਯਾਰ। ਚੱਲ ਕੋਈ ਗੱਲ
- 19:55ਨਹੀਂ।
- 19:56ਚਲੋ ਵੀ। ਇਹ ਪੁਆਇੰਟ ਆਪਾਂ ਰੱਖਣੇ ਆ ਸਾਰੇ ਹੁਣ
- 19:58ਯਾਦ। ਇੱਕ ਚੀਜ਼ ਹੋਰ ਵੀ ਹੈ। ਜੇ ਮੰਨ ਲਓ
- 20:00ਤੁਹਾਡੇ ਦਿਮਾਗ ਦੇ ਵਿੱਚ ਕੋਈ ਡਾਊਟ ਜਾਂ ਕੋਸ਼ਚਨ
- 20:03ਆ ਜਾਵੇ ਨਾ, ਜਾਂ ਤਾਂ ਮੈਨੂੰ ਤੁਸੀਂ ਇਸ ਨੰਬਰ
- 20:04'ਤੇ WhatsApp 'ਤੇ ਮੈਸੇਜ ਕਰ ਦਿਆ ਕਰੋ, ਜਾਂ
- 20:06ਨੀਚੇ ਕਮੈਂਟ ਦੇ ਵਿੱਚ ਉਹ ਡਾਊਟ ਹੀ ਪੁੱਛ ਸਕਦੇ
- 20:08ਹੋ। ਕੱਲਾ ਇਹ ਨਹੀਂ ਕਿ ਕਮੈਂਟ 'ਚ ਮੇਰੀ ਚਲਾਕੀ
- 20:11ਹੀ ਕਰਨੀ ਹੈ। ਉਹ ਤਾਂ ਵੈਸੇ ਕਰਨੀ ਹੀ ਕਰਨੀ ਹੈ।
- 20:12ਨਾ ਕਰੇ ਤਾਂ ਬਈ ਪੈਣਗੀਆਂ। ਪਹਿਲਾਂ ਦੱਸੀ ਜਾਂਦਾ
- 20:15ਹਾਂ। ਜੀ ਵੀ ਮੇਰੀ ਕਾਲੀ ਹੈ। ਤੁਸੀਂ ਪਾਸ ਨਹੀਂ
- 20:17ਹੁੰਦੇ ਫਿਰ। ਇਹ ਗੱਲ ਮੇਰੀ ਯਾਦ ਰੱਖਿਓ। ਇੰਨਾ
- 20:19ਕੜਮਾ ਮੈਂ। ਆਹ ਜਵਾਬ ਦੇ ਤਾਂ ਆਪਾਂ ਓਏ। ਹਾਂ,
- 20:21ਇਹ ਤਾਂ ਅਨਸਰ ਆਪਣਾ ਆ ਗਿਆ ਸੀ। ਚਲੋ ਵੀ।
- 20:25ਕਹਿੰਦੇ ਕਿਹੜਾ ਐਕਟ ਹੈ ਇਹਦੇ ਵਿੱਚੋਂ, ਜਿਹਨੂੰ
- 20:28ਕਹਿੰਦੇ ਆਪਾਂ ਗਵਰਨਰ ਜਨਰਲ ਆਫ ਬੰਗਾਲ ਨੂੰ ਆਪਾਂ
- 20:32ਕੀ ਬਣਾ ਤਾ? ਗਵਰਨਰ ਜਨਰਲ ਆਫ ਇੰਡੀਆ।
- 20:37ਇਹ ਜਿਹੜੇ ਐਕਟ ਹੁੰਦੇ ਆ ਨਾ, ਇਹ ਸਵਾਲ ਤੁਹਾਨੂੰ
- 20:39ਪੇਪਰ 'ਚ ਇੱਕ ਬਣਨਾ ਹੀ ਬਣਨਾ ਹੈ। ਪਰ ਉਹਨੂੰ
- 20:41ਸਵਾਦ ਕਿੱਥੇ ਆਉਂਦਾ ਪੜ੍ਹਨ ਦਾ ਅਸਲੀ? ਜਦੋਂ
- 20:43ਆਪਾਂ ਥਿਊਰੀ ਵਿੱਚ, ਤੁਹਾਨੂੰ ਮੈਂ ਤਿੰਨ-ਚਾਰ
- 20:45ਕਲਾਸਾਂ ਦੇ ਵਿੱਚ ਸਾਰੇ ਐਕਟਾਂ ਦਾ ਜ਼ਬਰਦਸਤ
- 20:48ਤਰੀਕੇ ਨਾਲ ਨਿਚੋੜ ਹੀ ਕੱਢ ਦਊਂ ਯਾਰ ਜਮਾਂ।
- 20:50ਪੰਜਾਬੀ ਜਿਵੇਂ ਕਹਿੰਦੇ ਆ, ਜਲੂਸ ਹੀ ਕੱਢ
- 20:52ਦਿਆਂਗੇ ਆਪਾਂ ਇਹਨਾਂ ਐਕਟਾਂ ਦਾ। ਵੀ ਜਦੋਂ ਕੰਮ
- 20:54ਕਹਾਣੀ ਸ਼ੁਰੂ ਹੋਣੀ ਹੈ ਨਾ, ਜਿਵੇਂ ਰੈਗੂਲੇਟਿੰਗ
- 20:56ਐਕਟ 1773 ਹੈ, ਪਿਟਸ ਇੰਡੀਆ ਐਕਟ 1784 ਹੈ, ਫਿਰ
- 21:00ਆਹ ਚਾਰਟਰ ਐਕਟ ਪੜ੍ਹਾਂਗੇ ਆਪਾਂ। ਮੈਂ ਕਹਿੰਦਾ
- 21:02ਪੂਰੀ ਤੁਹਾਡੇ ਦਿਮਾਗ 'ਚ ਐਂ ਕਹਾਣੀ ਫਿੱਟ ਕਰ
- 21:04ਦਊਂ ਯਾਰ। ਪੇਪਰ ਸਵਾਲ ਤੁਸੀਂ ਡੀਕੋਗੇ ਵੀ ਆਵੇ
- 21:07ਸਹੀ। ਨਾਲ ਦੀ ਨਾਲ ਭੜਕਾ ਦੋਗੇ ਸ਼ਰਤ ਲਾਈ ਕਹਿਣਾ
- 21:10ਹੁਣ ਆਹ ਦੇਖੋ।
- 21:11ਗੋਰਿਆਂ ਨੇ ਦੇਖੋ ਤੁਹਾਨੂੰ ਪਤਾ ਹੈ ਪਹਿਲਾਂ
- 21:13ਆਪਣੀ ਹਿੰਦੁਸਤਾਨ ਚ ਇਸ ਤਰੀਕੇ ਨਾਲ ਪੈਰ ਧਰਿਆ
- 21:15ਪਹਿਲੇ ਦਰ ਸੂਰਤ ਵਾਲੇ ਪਾਸੇ ਥੱਲੇ ਹੈ ਫਿਰ
- 21:18ਬੰਗਾਲ ਹੈ ਬੰਬੇ ਤੇ ਬੰਗਾਲ ਇਹਨਾਂ ਨੇ ਦੋਨੋਂ
- 21:20ਜਿੱਤ ਲਏ ਬੰਗਾਲ ਜਿੱਤਣ ਤੋਂ ਬਾਅਦ ਇਹਨਾਂ ਦੇ
- 21:22ਹੌਂਸਲੇ ਬੁਲੰਦ ਹੋ ਗਏ ਆਪਾਂ ਲਾਸਟ ਕਲਾਸ ਚ ਹੀ
- 21:24ਦੇਖਿਆ ਵੀ 1757 ਚ ਪਹਿਲਾਂ ਪਲਾਸੀ ਦੀ ਜੰਗ
- 21:27ਜਿੱਤੀ ਹੈ ਜਿੱਤਣ ਤੋਂ ਬਾਅਦ ਆਪਾਂ ਦੇਖਿਆ ਇਹਨਾਂ
- 21:29ਦੀ ਚੜ੍ਹਤ ਹੋ ਗਈ ਬੈਟਲ ਆਫ ਬਕਸਰ ਹੈ 65 ਤੋਂ
- 21:31ਬਾਅਦ ਇਹਨਾਂ ਨੇ ਭਾਰਤ ਦੀ ਲੁੱਟ ਸ਼ੁਰੂ ਕਰ
- 21:33ਦਿੱਤੀ ਤਾਂ ਲਗਭਗ ਜਿਹੜਾ ਪਹਿਲਾਂ ਬੰਗਾਲ ਦਾ
- 21:35ਗਵਰਨਰ ਜਨਰਲ ਸੀ ਉਹ ਇੰਡੀਆ ਦਾ ਬਣ ਗਿਆ ਜਦੋਂ
- 21:38ਕੰਪਨੀ ਦਾ ਸਿੱਕਾ ਪੂਰੇ ਦੇਸ਼ ਚ ਲੱਗ ਗਿਆ। ਓਏ
- 21:42ਝੰਡਾ ਸਾਰੇ ਦੇਸ਼ ਚ ਗੱਡ ਤਾ ਤੇ ਉਹ ਐਕਟ ਕਿਹੜਾ
- 21:45ਸੀਗਾ ਚਾਰਟਰ ਐਕਟ 1833 ਹੈ।
- 21:49ਜਾਂ ਇਵੇਂ ਕਹਿ ਲਓ ਵੀ ਇਹ ਉਹ ਐਕਟ ਹੈ ਵੀ ਜਦੋਂ
- 21:51ਕੰਪਨੀ ਦਾ ਰਾਜ ਪੂਰਾ ਪੀਕ ਤੇ ਸੀ ਤੇ ਕੰਪਨੀ ਸੀ।
- 21:55ਇਹ ਬ੍ਰਿਟਿਸ਼ ਪਾਰਲੀਮੈਂਟ ਦਾ ਰਾਜ ਨਹੀਂ ਪੜ੍ਹ
- 21:57ਰਹੇ ਆਪਾਂ ਬ੍ਰਿਟਿਸ਼ ਕ੍ਰਾਊਨ ਜਿਹੜਾ ਆਪਾਂ ਕਹਿ
- 21:58ਦਿੰਦੇ ਹਾਂ ਯੂਕੇ ਰਾਜ ਕਹਿ ਦਿੰਦੇ ਹਾਂ ਇਹ
- 22:00ਕੰਪਨੀ ਹੈ ਕੰਪਨੀ ਦਾ ਕੰਮ ਕੀ ਹੈ ਲੁੱਟਣਾ ਐਟ
- 22:03ਐਨੀ ਕੋਸਟ ਜਾਨ ਬਚਾ ਕੇ ਬਾੜ ਮੇਂ ਇਹਨਾਂ ਲੋਕਾਂ
- 22:06ਤੋਂ ਕੀ ਲੈਣਾ ਹੈ ਕੰਪਨੀ ਨੇ ਮੁਲਕ ਨੂੰ ਜਮ੍ਹਾਂ
- 22:08ਨਿਚੋੜ ਤਾ ਨਾਸ ਮਾਰ ਤਾ ਕੰਪਨੀ ਨੇ ਤਾਂ ਇਹ
- 22:11ਕੰਪਨੀ ਇੱਥੇ ਇੰਨੀ ਚੜ੍ਹਤ ਹਾਸਲ ਕਰ ਗਈ ਵੀ
- 22:15ਉਹਨਾਂ ਨੇ ਬੰਗਾਲ ਦਾ ਕਹਿੰਦੇ ਕਹਿੰਦੇ ਕਹਿੰਦੇ
- 22:17ਗਵਰਨਰ ਆਫ ਇੰਡੀਆ ਦੀ ਬਣਾ ਤਾ ਕਿਆ ਬਾਤ ਹੈ
- 22:20ਤੁਸੀਂ ਕਿਹੜਾ ਪਹਿਲਾਂ ਸੀ ਮੈਂ ਹੋਰ ਦੱਸਦਾ।
- 22:23ਇਹ ਇੱਕ ਦਮ ਹੈ।
- 22:25ਰਬੜ ਨੇ ਥੋੜ੍ਹੀ ਹੌਲੀ ਚੱਲ ਗਈ ਹੈ ਇਹ ਪਿਆਰ ਨਾਲ
- 22:26ਚਲਾਉਣੀ ਪੈਂਦੀ ਹੈ ਹਾਂ ਇਹ ਪਹਿਲਾਂ ਤੁਹਾਨੂੰ
- 22:29ਪੁੱਛਣਗੇ ਪਹਿਲਾਂ ਗਵਰਨਰ ਜਨਰਲ ਆਫ ਇੰਡੀਆ ਕਿਹੜਾ
- 22:32ਸੀ ਤਾਂ ਆਪਾਂ ਟਿੱਕ ਲਾਵਾਂਗੇ ਲੋਰਡ ਵਿਲੀਅਮ
- 22:36ਬੈਂਟਿੰਗ ਇਹ ਸਾਰੇ ਪੜ੍ਹਾਉਂਗਾ ਟੈਂਸ਼ਨ ਨਾ ਲਿਓ
- 22:38ਯਾਰ ਵਾਰਨ ਹੇਸਟਿੰਗਸ ਤੋਂ ਲੈ ਕੇ ਕਾਰਨਵਾਲਿਸ
- 22:40ਤੋਂ ਲੈ ਕੇ ਬੈਂਟਿੰਗ ਤੋਂ ਲੈ ਕੇ ਡਲਹੌਜੀ ਹੈ
- 22:43ਲਿਟਨ ਹੈ ਨਿਰੀ ਬੰਦੇ ਪੜ੍ਹਾਂਗੇ ਕਰਜਨ ਤੱਕ
- 22:45ਪੜ੍ਹਾਂਗੇ ਲੋਰਡ ਚੈਲਮਸਫੋਰਡ ਤੱਕ ਪੜ੍ਹਾਂਗੇ
- 22:47ਲੋਰਡ ਮਾਊਂਟਬੈਟਨ ਤੱਕ ਪੜ੍ਹਾਂਗੇ ਟੈਂਸ਼ਨ ਕਿਉਂ
- 22:49ਲੈਣੀ ਹੈ ਇਹ ਆਪਣੇ ਦੇਸ਼ ਦਾ ਪਹਿਲਾਂ ਹੁੰਦਾ ਹੈ
- 22:52ਮੈਂ ਤੁਹਾਨੂੰ ਕੀ ਕਿਹਾ ਹੈ ਇੱਥੇ ਅਸਲ ਦੇ ਵਿੱਚ
- 22:54ਕੰਪਨੀ ਨੇ ਆਪਣੀ।
- 22:57ਜਿਵੇਂ ਕਹਿੰਦੇ ਵੀ ਰਾਜਿਆਂ ਦਾ ਕੱਦ ਵੀ ਘਟਾ ਤਾ
- 22:59ਇੱਥੇ ਤਾਂ ਕੰਪਨੀ ਇੰਨਾ ਪੀਕ ਤੇ ਹੈ ਮਹਿਲਾਂ ਦੇ
- 23:01ਵਿੱਚ ਵੜ ਗਏ ਸੀ
- 23:03ਇਹ। ਇੱਥੇ ਮੁੱਕ ਦੀ ਗੱਲ ਨਿਬੇੜੋ, ਆਪਣੀ
- 23:05ਹਿੰਦੁਸਤਾਨ ਦੇ ਲਾਅ ਵੀ ਇਹਨਾਂ ਨੇ ਕੋਡੀਫਾਈ
- 23:07ਕਰਨਾ ਸ਼ੁਰੂ ਕਰਤਾ ਸੀ। ਕਿਆ ਪੁਆਇੰਟ ਯਾਦ ਆ ਗਿਆ
- 23:10ਓਏ, ਮਾਈ ਗੋਡ। ਬੜੀ ਪੋਲੀਟਿਕਸ ਚ ਵੀ ਕੰਮ ਆਏਗਾ
- 23:13ਇਹ ਪੁਆਇੰਟ। ਕਿਸੀ ਕੋ ਬਤਾਨਾ ਮਤ।
- 23:16ਇਹ ਖੂਫੀਆ ਖਬਰ ਹੈ ਖੂਫੀਆ, ਆਪਣੇ ਵਿੱਚ ਹੀ
- 23:18ਰਹਿਣੀ ਚਾਹੀਦੀ ਹੈ। ਇਨਫੋਰਮੇਸ਼ਨ ਲੀਕ ਨਹੀਂ
- 23:20ਕਰਨੀ। ਆਪਣੀ ਇੰਡੀਆ ਦਾ ਪਹਿਲਾ ਲਾਅ ਕਮਿਸ਼ਨ,
- 23:24ਇੰਡੀਆਸ
- 23:26ਫਸਟ
- 23:27ਲਾਅ ਕਮਿਸ਼ਨ। ਪੁੱਛਣਗੇ ਵੀ ਕਿਹੜੇ ਐਕਟ ਦੇ ਤਹਿਤ
- 23:32ਐਸਟੈਬਲਿਸ਼ ਕੀਤਾ ਗਿਆ ਸੀ, ਤਾਂ ਆਪਾਂ ਟਿੱਕ
- 23:35ਲਾਵਾਂਗੇ ਚਾਰਟਰ ਐਕਟ 1833। ਤੇ ਉਸ ਕਮਿਸ਼ਨ ਦਾ,
- 23:40ਪਹਿਲੇ ਲਾਅ ਕਮਿਸ਼ਨ ਦਾ ਚੇਅਰਮੈਨ ਕੌਣ ਸੀ? ਤਾਂ
- 23:42ਆਪਾਂ ਟਿੱਕ ਲਾਵਾਂਗੇ ਲਾਰਡ ਮਕੌਲੇ।
- 23:47ਕੌਲੇ। ਜੀ ਤੁਸੀਂ ਚਾਹ ਪਾਈ ਬੈਠੇ ਹੋ, ਇਹ ਮਕੌਲੇ
- 23:50ਹੈ। ਜਿਹਨੇ ਪਹਿਲਾ ਲਾਅ ਕਮਿਸ਼ਨ ਦਾ ਚੇਅਰਮੈਨਸ਼ਿਪ
- 23:53ਕੀਤੀ ਹੈ। ਫਿਰ ਤੁਹਾਨੂੰ ਪਤਾ ਹੀ ਹੈ, ਆਹ ਦੇਖੋ।
- 23:571857 ਚ ਫਿਰ ਤੁਹਾਨੂੰ ਪਤਾ ਹੀ ਹੈ, ਗੋਰਿਆਂ ਦੇ
- 23:59ਖਿਲਾਫ ਆਪਣੀ ਪਹਿਲੀ ਜਬਰਦਸਤ ਜੰਗ ਹੁੰਦੀ ਹੈ।
- 24:02ਜਬਰਦਸਤ ਆਪਾਂ ਵਿਦਰੋਹ ਪੜਾਂਗੇ। ਕਿਆ ਬਾਤ ਹੀ ਹੈ
- 24:04ਨਾ ਜੀ, ਕਿੰਨਾ ਸਵਾਦ ਆਉਂਦਾ ਪੜ੍ਹਨ ਦਾ ਵਿਦਰੋਹ।
- 24:06ਆਪਾਂ ਹੀ ਸੁੱਖਣਾ ਵਿਦਰੋਹੀ ਤੇ ਇਹ ਪੜ੍ਹਨ ਦਾ
- 24:08ਸਵਾਦ ਹੀ ਆ ਜਾਂਦਾ ਹੈ। ਕਿ ਗਰਦ ਗਰਦੀ ਆਪਾਂ
- 24:10ਗੋਰਿਆਂ ਦੀ। ਫਿਰ ਇਸ ਐਕਟ ਦੇ ਵਿੱਚ ਕੀ ਹੋ ਗਿਆ?
- 24:14ਆਪਣੇ ਦੇਸ਼ ਚ ਕੰਪਨੀ ਰਾਜ ਖਤਮ ਹੋ ਗਿਆ। ਆਪਣੀ
- 24:18ਮੁਲਕ ਦੇ ਵਿੱਚ ਬ੍ਰਿਟਿਸ਼ ਪਾਰਲੀਮੈਂਟ ਦਾ ਰਾਜ
- 24:21ਸਟਾਰਟ ਹੋ ਗਿਆ। ਇਹ ਆਹ ਐਕਟ ਟਿੱਕ ਲਾਉਣੇ ਹੁੰਦੇ
- 24:23ਆ ਆਪਾਂ। ਇੱਥੇ ਫਿਰ ਨਵੀਂ ਪੋਸਟ ਲਿਆਉਣਗੇ। ਇਸ
- 24:26ਐਕਟ ਦੇ ਨਾਲ ਨਵੀਂ ਪੋਸਟ ਲਿਆਉਣਗੇ ਤੇ ਪੁੱਛਣਗੇ
- 24:29ਉਹ ਕਿਹੜੀ ਪੋਸਟ ਹੈ? ਪਹਿਲਾ ਸੈਕਟਰੀ ਆਫ ਸਟੇਟ
- 24:32ਫਾਰ ਇੰਡੀਆ। ਪਹਿਲਾ ਸੈਕਟਰੀ ਕੌਣ ਬਣਦਾ ਹੈ?
- 24:36ਲਾਰਡ ਸਟੈਨਲੀ। ਲਾਰਡ
- 24:40ਸਟੈਨਲੀ।
- 24:42ਇਹ ਪਹਿਲਾ ਸੈਕਟਰੀ ਹੁੰਦਾ ਹੈ। ਸਮਝ ਗਏ ਮੇਰੀ
- 24:44ਗੱਲ?
- 24:45ਇਹ ਸਾਰੇ, ਵੈਸੇ ਗੱਲ ਉੱਥੇ ਫਿਰ ਆ ਗਈ ਯਾਰ। ਇਹ
- 24:47ਐਕਟ ਤਾਂ ਇੰਨੇ ਵੱਡੇ-ਵੱਡੇ ਹੈ।
- 24:49ਐਮ ਸੀ ਕਿਉ ਫਾਰਮੈਟ ਚ ਤਾਂ ਇਹ ਡਿਸਕਸ ਕਰਨੀ ਇੱਕ
- 24:52ਹਿਸਾਬ ਨਾਲ
- 24:53ਅਪਮਾਨ ਵਾਲੀ ਗੱਲ ਹੈ ਇਹਨਾਂ ਵਾਸਤੇ। ਬਹੁਤ ਵੱਡਾ
- 24:56ਟੋਪਿਕ ਆ, ਬਹੁਤ ਵੱਡਾ।
- 25:14ਉਹ ਟੈਨਸ਼ਨ ਨਾ ਲਓ। ਵੀ ਸਾਈਡ ਸਾਈਡ ਤੋਂ ਨਾਪ ਨਾਪ
- 25:17ਕੇ ਦੇਖੀ ਜਾਂਦੇ ਆ, ਆਵਾਜ਼ ਆਉਣੋਂ ਹਟ ਗਈ, ਆਵਾਜ਼
- 25:19ਆਉਣੋਂ ਹਟ ਗਈ। ਮੈਂ ਜਾਣ ਕੇ ਬੋਲਿਆ ਨਹੀਂ ਸੀ
- 25:21ਗਾ। ਹੁਣ ਬੋਲ ਰਿਹਾ ਹੈ।
- 25:24ਕਹਿੰਦੇ ਦੋਦਾ ਬੇਟਾ ਪੀ, ਕਿਆ ਪੀ, ਕਿਆ ਓਏ, ਕਿਆ
- 25:27ਪੀ। ਲੈ, ਕਹਿੰਦੇ ਸਭ ਤੋਂ ਉੱਚੀ ਚੋਟੀ ਦੱਸੋ ਇਹ
- 25:30ਕਿਹੜੀ ਰੇਂਜ ਦੀ ਹੈ?
- 25:33ਇਹ ਮੈਂ ਦੱਸ ਦਿੰਨਾ, ਪਹਿਲਾਂ ਜਵਾਬ ਦੇ ਦਾਂ।
- 25:35ਤੁਹਾਨੂੰ ਪਤਾ ਫਿਰ ਬਾਅਦ ਚ ਕੰਮ ਪੱਕ ਜਾਂਦਾ
- 25:37ਹੁੰਦਾ ਹੈ। ਤੁਹਾਨੂੰ ਮੈਂ ਨੀਲਗਿਰੀ ਹਿਲਸ
- 25:38ਪੜ੍ਹਾਉਣਾ ਹੁੰਦਾ, ਹਮੇਸ਼ਾ ਯਾਦ ਕਰੋ। ਨੀਲ ਮਤਲਬ
- 25:41ਨੀਲ, ਨੀਲਾ। ਜਿਹੜੇ ਤੁਹਾਡੇ ਪੈਣਗੇ ਨੀਲ, ਜੇ ਨਾ
- 25:44ਪੜ੍ਹੇ ਤਾਂ। ਗਿਰੀ ਮਤਲਬ ਪਹਾੜੀ। ਇਹਨੂੰ ਪਹਿਲੀ
- 25:47ਗੱਲ ਤਾਂ ਆਪਾਂ ਕੀ ਕਹਿ ਦਿੰਨੇ ਆ?
- 25:49ਇਹਨੂੰ ਆਪਾਂ ਕਹਿ ਦਿੰਨੇ ਆ ਬਲੂ ਮਾਊਂਟੇਨ।
- 25:52ਇਹਨੂੰ ਆਪਾਂ ਦੋਸਤੋ ਕੀ ਕਹਿ ਦਿੰਨੇ ਆ?
- 25:55ਬਲੂ ਮਾਊਂਟੇਨ। ਤੇ ਸਭ ਤੋਂ ਵੱਡੀ ਗੱਲ ਕੀ ਹੈ?
- 25:58ਇਹਨੂੰ ਆਪਾਂ ਕਹਿਣੇ ਆ ਟ੍ਰਾਈ ਜੰਕਸ਼ਨ ਪੁਆਇੰਟ।
- 26:03ਇਹ ਟ੍ਰਾਈ ਜੰਕਸ਼ਨ ਪੁਆਇੰਟ ਹੈ। ਇਹ ਟ੍ਰਾਈ ਜੰਕਸ਼ਨ
- 26:06ਪੁਆਇੰਟ ਕਿਹਦਾ ਹੈ? ਤਾਮਿਲ ਨਾਡੂ ਦਾ ਹੈ, ਕੇਰਲਾ
- 26:10ਦਾ ਹੈ ਤੇ ਕਰਨਾਟਕਾ ਦਾ ਹੈ। ਇਹ ਤਿੰਨਾਂ ਦਾ ਕੀ
- 26:15ਹੈ? ਟ੍ਰਾਈ ਜੰਕਸ਼ਨ ਪੁਆਇੰਟ ਹੈ। ਇਹਦੀ ਉੱਚੀ
- 26:18ਚੋਟੀ ਦਾ ਕੀ ਨਾਮ ਹੈ? ਦੋਦਾ ਬੇਟਾ। ਕਿਆ ਬਾਤ
- 26:21ਹੈ। ਹੁਣ ਦੇਖੋ ਕਿੱਥੇ ਪੜ੍ਹਦੇ ਹੁੰਨੇ ਆ।
- 26:23ਤੁਹਾਨੂੰ ਪਤਾ ਮੈਂ ਪੜ੍ਹਾਉਣਾ ਹੁੰਦਾ ਵੀ ਇਧਰਲੇ
- 26:24ਪਾਸਿਓਂ ਆਪਣੇ ਆਉਂਦੀਆਂ ਵੈਸਟਰਨ ਘਾਟਸ। ਇਧਰਲੇ
- 26:27ਪਾਸਿਓਂ ਆਪਣੇ ਆਉਂਦੇ ਈਸਟਰਨ ਘਾਟਸ। ਕਿਆ ਬਾਤ
- 26:30ਹੈ। ਇਧਰੋਂ ਕੀ ਆਉਂਦੇ ਦੋਸਤੋ? ਵੈਸਟਰਨ ਘਾਟਸ।
- 26:34ਇਧਰੋਂ ਕਿਹੜੇ ਆ? ਈਸਟਰਨ ਘਾਟਸ।
- 26:37ਤੇ ਪੁੱਛਣਗੇ, ਜਿੱਥੇ ਈਸਟਰਨ ਤੇ ਵੈਸਟਰਨ ਘਾਟਸ
- 26:41ਮਿਲਦੇ ਆ,
- 26:43ਉੱਥੇ ਨੀਲ ਪੈਂਦੇ ਆ।
- 26:45ਉੱਥੇ ਕਿਹੜੀ ਪਹਾੜੀ ਹੈ? ਨੀਲਗਿਰੀ ਹਿਲਸ। ਤਾਂ
- 26:48ਇਹ ਪੁਆਇੰਟ ਯਾਦ ਰੱਖਿਓ, ਨੀਲਗਿਰੀ ਹਿਲਸ।
- 26:51ਹੋਰ ਦੇਖੋ, ਲੈ ਆ ਬਿੱਡ ਤਾਂ ਲਿਆ ਆਪਾਂ, ਕੰਮ
- 26:53ਨਿਬੇੜ ਦਿੰਦੇ ਆ।
- 26:54ਵੈਸਟਰਨ ਘਾਟਸ, ਪੁੱਛਣਗੇ ਆਪਾਂ ਨੂੰ, ਇਸੇ ਦਾ
- 26:57ਨਾਮ ਇੱਕ ਹੋਰ ਕੀ ਹੈ? ਸਹਾਇਦਰੀ ਰੇਂਜ। ਆ
- 27:00ਪੁਆਇੰਟ ਯਾਦ ਰੱਖਿਓ। ਇਹਨੂੰ ਡੀ ਨੂੰ ਕੀ ਹੋ
- 27:03ਗਿਆ? ਸਹਾਇਦਰੀ ਰੇਂਜ। ਇਹ ਵੀ ਆਪਾਂ ਨੂੰ ਪੁੱਛ
- 27:06ਸਕਦੇ ਆ ਵੀ ਵੈਸਟਰਨ ਘਾਟਸ ਦੀ ਸਭ ਤੋਂ ਉੱਚੀ
- 27:09ਚੋਟੀ ਦਾ ਕੀ ਨਾਮ ਹੈ? ਹਾਈਐਸਟ ਪੁਆਇੰਟ ਕਿਹੜਾ
- 27:12ਹੈ? ਤਾਂ ਆਪਾਂ ਟਿੱਕ ਲਾਵਾਂਗੇ ਅਨਾਈਮੁਡੀ,
- 27:15ਅਨਾਈਮੁਡੀ, ਅਨਾਈਮੁਡੀ, ਅਨਾਈਮੁਡੀ। ਈਸਟਰਨ ਘਾਟਸ
- 27:19ਦੀ ਸਭ ਤੋਂ ਉੱਚੀ ਚੋਟੀ ਦਾ ਕੀ ਨਾਮ ਹੈ?
- 27:22ਅਰਮਕੌਂਡਾ।
- 27:24ਅਰਮਕੌਂਡਾ।
- 27:26ਕਈ ਵਾਰ ਪੇਪਰ ਚ ਨਹੀਂ ਪਾਉਂਦੇ, ਦੂਜਾ ਨਾਮ ਯਾਦ
- 27:29ਕਰ ਲਓ ਇਹਦਾ ਜਿੰਦਾਗੜਾ, ਜਿੰਦਾਗੜਾ ਤੇ
- 27:31ਅਰਮਕੌਂਡਾ, ਜਿੰਦਾਗੜਾ ਤੇ ਅਰਮਕੌਂਡਾ। ਯਾਦ
- 27:34ਰੱਖਿਓ ਨਾ।
- 27:36ਇਧਰੋਂ ਵੈਸਟਰਨ ਘਾਟਸ ਹੈ, ਵੈਸਟਰਨ ਘਾਟਸ ਦੀ
- 27:38ਕਿਹੜੀ ਹੈ?
- 27:40ਵੈਸਟਰਨ ਘਾਟਸ ਦੀ ਕਿਹੜੀ ਹੈ?
- 27:42ਧਿਆਨ ਨਾਲ ਸਟੈੱਪ ਯਾਦ ਆ ਗਿਆ। ਵੈਸਟਰਨ ਦੀ
- 27:44ਕਿਹੜੀ ਹੈ? ਅਨਾਈਮੁਡੀ, ਅਨਾਈਮੁਡੀ। ਇਹਦੀ ਕਿਹੜੀ
- 27:47ਹੈ? ਜਿੰਦਾਗੜਾ। ਅਨਾਈਮੁਡੀ, ਜਿੰਦਾਗੜਾ,
- 27:50ਅਨਾਈਮੁਡੀ, ਜਿੰਦਾਗੜਾ, ਅਨਾਈਮੁਡੀ, ਜਿੰਦਾਗੜਾ।
- 27:53ਕਿੱਥੇ ਮਿਲਦੇ ਆ? ਨੀਲਗਿਰੀ ਹਿਲਸ। ਉਹਦੀ ਕਿਹੜੀ
- 27:55ਹੈ? ਦੋਦਾ ਬੇਟਾ। ਵੈਸੇ ਤੁਹਾਨੂੰ ਮੈਂ ਡਿਟੇਲ ਚ
- 27:58ਹਜੇ ਆ ਵੀ ਪੜਾਊਂਗਾ ਵੀ ਇੱਥੇ ਵੈਸਟਰਨ, ਈਸਟਰਨ
- 28:01ਘਾਟਸ ਨੂੰ ਕਿਹੜੀਆਂ ਨਦੀਆਂ ਵੰਡਦੀਆਂ ਹੈ? ਇਹ
- 28:04ਕਿੱਥੋਂ ਸ਼ੁਰੂ ਹੁੰਦੀ ਹੈ? ਕਿੰਨੇ ਕਿਲੋਮੀਟਰ ਦੀ
- 28:07ਆ ਵਗੈਰਾ ਉਹ ਪੁਆਇੰਟ ਉੱਥੇ ਦੇਖਾਂਗੇ। ਹਜੇ
- 28:09ਫਿਲਹਾਲ ਆਪਾਂ ਉੱਚੀਆਂ ਚੋਟੀਆਂ ਕਵਰ ਕਰ ਲਈਏ।
- 28:12ਸਮਝ ਗਏ? ਅਨਾਈਮੁਡੀ, ਜਿੰਦਾਗੜਾ, ਅਨਾਈਮੁਡੀ,
- 28:14ਜਿੰਦਾਗੜਾ, ਅਨਾਈਮੁਡੀ, ਜਿੰਦਾਗੜਾ। ਨੀਲਗਿਰੀ
- 28:17ਹਿਲਸ ਇੱਥੇ ਮਿਲਦੀਆਂ ਹੈ। ਇਹ ਦੋਦਾ ਬੇਟਾ।
- 28:20>> [ਸਿਸਕਣ ਦੀ ਅਵਾਜ਼]
- 28:22>> ਸਾਰੇ ਆਪਸ਼ਨ ਹੀ ਘੈਂਟ ਹੈ। ਪਰ ਆਪਾਂ ਇੰਨੇ ਪੜ੍ਹ
- 28:24ਨਹੀਂ ਸਕਦੇ ਅੱਜ, ਮਜਬੂਰ। ਜਿਵੇਂ ਆ ਤਾਂ
- 28:26ਪੜ੍ਹਾਂਗੇ ਹੀ ਪੜ੍ਹਾਂਗੇ ਆਪਾਂ ਵਿੰਧਿਆ ਤੇ
- 28:27ਸਤਪੁਰਾ।
- 28:29ਅਰਾਵਲੀ ਬਾਰੇ ਮੈਂ ਮਾੜਾ ਜਿਹਾ ਦੱਸ ਦਿੰਨਾ
- 28:30ਤੁਹਾਨੂੰ ਹੁਣੀ, ਵੀਰ ਬਣ ਕੇ ਦੱਸ ਹੀ ਦਿੰਨਾ
- 28:32ਚੱਲ। ਟੈਂਸ਼ਨ ਨਾ ਮੰਨਿਓ।
- 28:34ਅਰਾਵਲੀ ਰੇਂਜ ਆਪਣੇ ਦੇਸ਼ ਦੇ ਸਭ ਤੋਂ ਪੁਰਾਣੇ
- 28:38ਪਹਾੜ ਹੈ। ਤੁਹਾਨੂੰ ਚਾਰ ਆਪਸ਼ਨ ਦੇ ਕੇ ਪੁੱਛ
- 28:40ਸਕਦੇ ਆ ਵੀ ਓਲਡੈਸਟ
- 28:42ਅਰਾਵਲੀ ਵਾਲੀ ਕੀ ਆ ਬੱਚਿਓ? ਓਲਡੈਸਟ ਮਾਊਂਟੇਨ
- 28:46ਰੇਂਜ ਹੈ। ਇਹ ਤੁਹਾਨੂੰ ਪਤਾ ਹੋਣਾ ਚਾਹੀਦਾ
- 28:49ਹੈ। ਆਪਾਂ ਖਾਸ ਤੌਰ ਤੇ ਫੋਕਸ ਕੀ ਕਰ ਰਹੇ ਹਾਂ?
- 28:53ਬਤਾਈਏ।
- 28:55ਆਪਾਂ ਖਾਸ ਤੌਰ ਤੇ ਕੀ ਕਰ ਰਹੇ ਹਾਂ? ਹਾਈਐਸਟ
- 28:57ਪੁਆਇੰਟ ਦੇਖ ਰਹੇ ਹਾਂ। ਤਾਂ ਇਹ ਆਪਣੇ ਸਭ ਤੋਂ
- 28:59ਪੁਰਾਣੇ ਪਹਾੜ ਹੈ। ਮਤਲਬ ਆਪਣੇ ਗੁਰੂ ਹੈ। ਤਾਂ
- 29:02ਯਾਦ ਰੱਖਿਓ ਅਰਾਵਲੀ ਹਿਲਸ ਦੀ ਹਾਈਐਸਟ ਪੀਕ ਦਾ
- 29:05ਕੀ ਨਾਮ ਹੈ? ਗੁਰੂ ਸਿਖਰ।
- 29:10ਗੁਰੂ
- 29:11ਸਿਖਰ। ਗੁਰੂ
- 29:14ਸਿਖਰ। ਇਹ ਆਪਣੀ ਹਾਈਐਸਟ ਪੀਕ ਹੈ। ਯਾਦ ਰੱਖਿਓ
- 29:18ਅਰਾਵਲੀ ਦੀ, ਵੈਸਟਰਨ ਘਾਟਸ ਦੀ ਅਨਾਈਮੁੜੀ ਹੈ,
- 29:21ਈਸਟਰਨ ਦੀ ਜਿੰਦਾਗੜ੍ਹ ਹੈ, ਨੀਲਗਿਰੀ ਦੋਦਾ ਬੇਟਾ
- 29:24ਹੈ। ਹਲੇ ਮਾਊਂਟ ਐਵਰੈਸਟ ਪੜ੍ਹਾਂਗੇ, ਕੰਚਨਜੰਗਾ
- 29:26ਪੜ੍ਹਾਂਗੇ, ਨੰਦਾ ਦੇਵੀ ਪੂਰਾ ਮੱਥਾ ਟੇਕ ਕੇ
- 29:29ਲਿਆਵਾਂਗੇ। ਹਲੇ ਬੜੇ ਥਾਵਾਂ ਤੇ ਜਾਵਾਂਗੇ। ਆਈ
- 29:32ਆਪਾਂ ਨਦੀਆਂ ਪੜ੍ਹ ਲਵਾਂਗੇ। ਤੁਹਾਨੂੰ ਪਤਾ ਹੀ
- 29:33ਨਹੀਂ ਲੱਗਣਾ ਕਿਹੜੇ ਵੇਲੇ ਤੱਕ ਆਪਾਂ ਕੀ ਕੁਝ
- 29:35ਪੜ੍ਹ ਲਵਾਂਗੇ। ਪਰ ਤੁਸੀਂ ਵੀ ਕੀ ਹੈ ਮਗਰ ਮਗਰ
- 29:37ਮਗਰ ਮਗਰ ਮਗਰ ਵਧੀਆ ਕਾਪੀ ਪੈਨ ਨਾਲ ਲਾ ਕੇ
- 29:39ਰੱਖੋ। ਆਰਾਮ ਨਾਲ ਤੁਰੇ ਜਾਓ ਯਾਰ, ਟੈਨਸ਼ਨ ਕਾਹਦੀ
- 29:42ਹੈ?
- 29:43ਲਓ ਬਈ ਆੜੀ।
- 29:45ਹੈੱਡਕੁਆਰਟਰਸ ਨੂੰ ਪਤਾ ਆਪਾਂ ਪਿਛਲੇ ਪੰਜ ਛੇ
- 29:47ਕਲਾਸਾਂ 'ਚ ਆਪਾਂ ਆਮ ਤੌਰ ਤੇ ਕਵਰ ਕਰਨ ਦੀ
- 29:49ਕੋਸ਼ਿਸ਼ ਕਰ ਰਹੇ ਹਾਂ। ਕਿਉਂ ਕਰ ਰਹੇ ਹਾਂ? ਬਿਕਾਜ਼
- 29:51ਐਗਜ਼ਾਮੀਨਰ ਦਾ ਇਹ ਫੇਵਰੇਟ ਕੁਐਸਚਨ ਬਣਦਾ ਹੈ।
- 29:54ਪੇਪਰ 'ਚ ਆ ਚੁੱਕਿਆ ਹੈ। ਕਿਹੜਾ? ਹੁਣ ਇੱਥੇ
- 29:56ਬੱਚਾ ਪਤਾ ਕੀ ਕੀ ਕਾਹਲੀ ਕਰਦਾ ਹੈ? ਵੀ ਲੈ ਬਈ
- 29:58ਆੜੀ ਪੁੱਛ ਲਿਆ ਓਏ। ਲੈ ਸਰ ਨੇ ਪੜ੍ਹਾਇਆ ਸੀਗਾ।
- 30:01ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ।
- 30:04ਇਹਦਾ ਹੈੱਡਕੁਆਰਟਰ ਪਰਮਾਨੈਂਟ ਰੁਕ ਰੁਕ ਰੁਕ ਰੁਕ
- 30:06ਰੁਕ ਪੁੱਛ ਲਿਆ। ਭੜਕਾ ਦਿਓ ਬੀਜਿੰਗ। ਡੈੱਡ ਹੀ
- 30:09ਫੈਲੋ।
- 30:10ਇੱਥੇ ਆਪਾਂ ਨੂੰ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ
- 30:14ਦਾ ਹੈੱਡਕੁਆਰਟਰ ਪੁੱਛਿਆ ਹੀ ਨਹੀਂ। ਇੱਥੇ ਆਪਾਂ
- 30:16ਨੂੰ ਇਹ ਪੁੱਛਿਆ ਹੈ ਵੀ ਰੈਟਸ ਦਾ ਹੈੱਡਕੁਆਰਟਰ
- 30:19ਕਿੱਥੇ ਹੈ? ਕਿਉਂਕਿ ਇਹਨਾਂ ਦੀ ਇੱਕ ਰੀਜਨਲ ਬਾਡੀ
- 30:21ਹੈ। ਜਿਹਨੂੰ ਆਪਾਂ ਕੀ ਕਹਿੰਦੇ ਹਾਂ? ਰੀਜਨਲ
- 30:23ਐਂਟੀ-ਟੈਰਰਿਸਟ ਸਟਰਕਚਰ।
- 30:27ਇਹ ਪੇਪਰ 'ਚ ਪੁੱਛ ਸਕਦੇ ਨੇ ਵੀ ਰੈਟਸ ਕਿਹਦੇ
- 30:29ਨਾਲ ਸੰਬੰਧਿਤ ਹੈ? ਤਾਂ ਉੱਥੇ ਆਪਾਂ ਟਿੱਕ
- 30:32ਲਾਵਾਂਗੇ ਐਸਸੀਓ ਦੇ ਨਾਲ ਸੰਬੰਧਿਤ ਹੈ। ਦੱਸ
- 30:34ਦਿਆਂ ਨਾ ਟੈਨਸ਼ਨ ਨਾ ਲਓ ਵੀ ਕੀ ਹੈ ਇਹ? ਹੁਣ ਪਤਾ
- 30:36ਸਾਰੇ ਇਹ ਭਾਦੀਆਂ ਬਣੀ ਪਈ ਵੀ ਕਰੀ ਕੀ ਜਾਂਦਾ
- 30:37ਹੈ? ਇਹ ਵੀ ਦੱਸ ਦਿਆਂ। ਸੋ ਇੱਥੇ ਰੈਟਸ ਦਾ
- 30:40ਪੁੱਛਿਆ ਹੈ ਤਾਂ ਬੀਜਿੰਗ ਨਹੀਂ ਆਊਗਾ, ਤਾਸ਼ਕੰਦ
- 30:43ਆਊਗਾ। ਤੇ ਤਾਸ਼ਕੰਦ ਦੋਸਤੋ ਕਿੱਥੇ ਹੈਗਾ? ਇਹ
- 30:47ਉਜ਼ਬੇਕਿਸਤਾਨ 'ਚ ਹੈ। ਕਿੱਥੇ ਹੈ?
- 30:50ਉਜ਼ਬੇਕਿਸਤਾਨ। ਹਾਂ, ਜੇ ਪੇਪਰ 'ਚ ਸਵਾਲ ਹੀ ਐਂ
- 30:54ਪੁੱਛ ਲੈਂਦੇ ਵੀ ਐਸਸੀਓ ਦਾ ਹੈੱਡਕੁਆਰਟਰ ਕਿੱਥੇ
- 30:57ਹੈ? ਫਿਰ ਆਪਾਂ ਟਿੱਕ ਬੀਜਿੰਗ ਹੀ ਲਾਵਾਂਗੇ।
- 31:00ਗੁੱਸਾ ਨਾ ਕਰ ਜਿਓ। ਫਿਰ ਆਪਾਂ ਟਿੱਕ ਬੀਜਿੰਗ
- 31:02ਲਾਵਾਂਗੇ। ਹੁਣ ਐਸਸੀਓ ਕੀ ਹੈ? ਵਿੱਚ ਜਿਵੇਂ
- 31:05ਤੁਸੀਂ ਇੱਕ ਬੌਡੀ ਸੁਣੀ ਹੋਊਗੀ ਨਾਟੋ। ਗਾਂ
- 31:08ਪੜਾਂਗੇ ਆਪਾਂ ਨਾਟੋ। ਇਹ ਤਾਂ ਹੈਗਾ ਇੱਕ ਮਿਲਟਰੀ
- 31:11ਅਲਾਇੰਸ। ਨਾਟੋ ਇੱਕ ਇਕੱਲਾ ਕੀ ਹੈ ਦੋਸਤੋ? ਇਹ
- 31:14ਫੌਜੀ, ਫੌਜ ਆ ਫੌਜ। ਫੌਜੀ ਗੱਠਜੋੜ ਹੈ ਇਹ। ਇਹ
- 31:19ਮਿਲਟਰੀ ਅਲਾਇੰਸ ਹੈ। ਨਾਟੋ ਦੀ ਫੁੱਲ ਫੌਮ ਕੀ
- 31:21ਪੜਾਂਗੇ ਆਪਾਂ ਗਾਂ ਜਾ ਕੇ? ਨੌਰਥ ਅਟਲਾਂਟਿਕ
- 31:24ਟ੍ਰੀਟੀ ਆਰਗੇਨਾਈਜੇਸ਼ਨ। ਜਿਹਨੂੰ ਲੀਡ ਕਰਦਾ
- 31:26ਆਪਣਾ ਅਮਰੀਕਾ ਵਾਲਾ। ਉਹ ਗੱਲ ਵੱਖਰੀ ਵੀ ਟਰੰਪ
- 31:28ਇਹਨੂੰ ਗਾਲਾਂ ਬਾਲੀਆਂ ਕੱਢਦਾ। ਕਿਉਂਕਿ ਨਾਟੋ
- 31:31ਬਾਲੀ ਡੇਂਜਰ ਚੀਜ਼ ਬਣ ਗਈ। ਕਿਵੇਂ? ਨਾਟੋ ਨੇ
- 31:34ਆਵਦੇ ਚਾਰਟਰ ਦੇ ਵਿੱਚ ਪਤਾ ਕੀ ਲਿਖਿਆ? ਨਾਟੋ ਨੇ
- 31:38ਆਵਦੇ ਚਾਰਟਰ 'ਚ ਇਹ ਲਿਖਿਆ ਹੈ ਵੀ ਜੇ ਕਿਸੇ ਨੇ
- 31:42ਆਪਣੇ ਨਾਟੋ ਦੇ ਮੈਂਬਰ ਤੇ ਹਮਲਾ ਕਰ ਤਾ, ਤਾਂ ਉਹ
- 31:45ਹਮਲਾ ਉਸ ਮੈਂਬਰ ਤੇ ਨਹੀਂ, ਸਮਝ ਲਓ ਨਾਟੋ ਤੇ
- 31:49ਹੋਇਆ। ਨਾਟੋ ਤੇ। ਤੇ ਨਾਟੋ ਫੌਜਾਂ ਫਿਰ ਧੁੱਕੀ
- 31:52ਕੱਢ ਦਿੰਦੀਆਂ ਕਹਿੰਦੇ। ਹੁਣ ਆਪਾਂ ਇੱਧਰਲੇ ਪਾਸੇ
- 31:55ਆ ਜਾਂਦੇ ਆਂ। ਐਸਸੀਓ।
- 31:57ਇਹ ਇਕੱਲਾ ਮਿਲਟਰੀ ਅਲਾਇੰਸ ਨਹੀਂ ਹੈਗਾ। ਜਿਹੜਾ
- 31:59ਇਹ ਆਰਗੇਨਾਈਜੇਸ਼ਨ ਹੈ, ਇਹ ਆਪਾਂ ਰਾਜਨੀਤਿਕ ਤੌਰ
- 32:03ਤੇ ਵੀ ਕਹਿ ਸਕਦੇ ਆਂ ਵੀ ਇਕੱਠੇ ਹੁੰਦੇ ਆ। ਇਹ
- 32:05ਸਮਾਜਿਕ ਤੌਰ ਤੇ ਹੀ ਮੁੱਦੇ ਚੱਕਦੀ ਹੈ। ਹਾਂ, ਸਭ
- 32:08ਤੋਂ ਵੱਡੀ ਗੱਲ ਕੀ ਹੈ? ਇਹ ਸਿਕਿਉਰਿਟੀ ਪਰਪਜ਼
- 32:10ਵੀ ਆਵਦਾ ਐਸਟੈਬਲਿਸ਼ ਕਰਨਾ ਚਾਹੁੰਦੇ ਨੇ ਵੀ
- 32:11ਸ਼ਾਂਤੀ ਨਾਲ ਰਹੋ।
- 32:13ਪਰ ਹੁਣ ਸਾਨੂੰ ਹਾਸੀ ਆ ਜੂ। ਇਹਦੇ ਮੈਂਬਰ ਸੁਣ
- 32:16ਕੇ। ਇਹਦਾ ਮੈਂਬਰ ਜਿਹੜਾ ਸ਼ੰਘਾਈ ਦਾ ਮੈਂਬਰ ਹੈ।
- 32:19ਪਹਿਲਾਂ ਇਹਦਾ ਨਾਮ ਕੀ ਸੀਗਾ? ਇਸ ਆਰਗੇਨਾਈਜੇਸ਼ਨ
- 32:21ਦਾ ਪਹਿਲਾਂ ਨਾਮ ਸੀ ਸ਼ੰਘਾਈ ਫਾਈਵ।
- 32:25ਜਿਹੜਾ ਬਣਿਆ ਸੀ 1996
- 32:28ਦੇ ਵਿੱਚ। ਕਿਉਂ? ਉਦੋਂ ਪੰਜ ਮੁਲਕਾਂ ਨੇ ਰਲ ਕੇ
- 32:31ਬਣਾਇਆ ਸੀਗਾ। ਚਾਈਨਾ ਹੋ ਗਿਆ। ਧਿਆਨ ਨਾਲ ਸੁਣ
- 32:34ਲਓ ਇੱਕ ਵਾਰੀ। ਕਿਉਂਕਿ ਇੰਡੀਆ ਇਹਦਾ ਮੈਂਬਰ ਹੈ,
- 32:37ਤਾਂ ਮੈਨੂੰ ਨਾਲ ਜੋਰ ਲਾ ਰਿਹਾ ਹੈ। ਤੁਹਾਨੂੰ
- 32:39ਚਾਰ ਆਪਸ਼ਨ ਦੇ ਕੇ ਪੁੱਛ ਸਕਦੇ ਹੈ, ਵੀ ਦੱਸੋ
- 32:41ਇੰਡੀਆ ਮੈਂਬਰ ਸੀਗਾ ਕਿ ਨਹੀਂ ਹੈਗਾ। ਚਾਈਨਾ,
- 32:44ਰਸ਼ੀਆ।
- 32:46ਫਿਰ ਆਪਣਾ ਆ ਗਏ, ਉਜ਼ਬੇਕਿਸਤਾਨ ਆ ਗਏ,
- 32:48ਤਾਜੀਕਿਸਤਾਨ,
- 32:49ਮੈਂ ਸ਼ੋਰਟ ਚ ਪਾ ਰਿਹਾ ਹੈ।
- 32:51ਕਜਾਖਿਸਤਾਨ, ਕਿਆ ਬਾਤ ਹੈ, ਕਿਆ ਬਾਤ ਹੈ, ਕਿਆ
- 32:56ਮੁਲਕ ਹੈ, ਕਜਾਖਿਸਤਾਨ। ਤੇ ਫਿਰ ਆਪਣਾ ਆ ਗਿਆ,
- 32:59ਕਿਰਗਿਜਿਸਤਾਨ,
- 33:01ਕਿਰਗਿਜਿਸਤਾਨ।
- 33:03ਇਹ ਪੰਜਾਂ ਨੇ ਰਲ ਕੇ ਕੋ ਬੌਂਡਰੀ ਬਣਾਈ ਸੀਗੀ,
- 33:06ਵੀ ਆਪਾਂ ਆਪਸੀ ਯਾਰ ਵਧੀਆ ਸਾਂਝ ਪਾ ਕੇ ਰੱਖੋ,
- 33:09ਵੀ ਆਪਾਂ ਤਿੰਨ ਬੁਰਾਈਆਂ ਖਤਮ ਕਰਨੀਆਂ ਹੈ। ਇਹ
- 33:12ਪੰਜੇ ਮੁਲਕ ਪਤਾ ਕੀ ਕਹਿੰਦੇ, ਕਹਿੰਦੇ ਆਪਾਂ
- 33:13ਤਿੰਨ ਬੁਰਾਈਆਂ ਖਤਮ ਕਰਨੀਆਂ, ਅੱਤਵਾਦ,
- 33:16ਕੱਟੜਵਾਦ ਤੇ ਵੱਖਵਾਦ। ਟੈਰਰਿਜ਼ਮ, ਸੈਪਰੇਟਿਜ਼ਮ ਤੇ
- 33:21ਐਕਸਟ੍ਰੀਮਿਜ਼ਮ, ਕਿਆ ਬਾਤ ਹੈ, ਚਲੋ ਵਧੀਆ ਨਾਲ
- 33:24ਢਾਂਚਾ ਠੱਕ ਠਕਾ ਚੱਲ ਗਿਆ। 2001 ਦੇ ਵਿੱਚ
- 33:28ਇਹਨਾਂ ਦੀ ਮੈਂਬਰਸ਼ਿਪ ਵਧਣ ਲੱਗ ਗਈ, ਜਿਵੇਂ ਇੱਕ
- 33:31ਮੈਂਬਰ ਹੈ, ਉਜ਼ਬੇਕਿਸਤਾਨ, ਆਹੀ ਆਪਣਾ ਤਾਸ਼ਕੰਦ
- 33:34ਜਿੱਥੇ ਹੈਡ ਕੁਆਰਟਰ ਹੈ ਇਸ ਦਾ।
- 33:36ਇੱਥੇ ਇਹਨਾਂ ਨੇ 2001 ਦੇ ਵਿੱਚ
- 33:39ਸ਼ੰਘਾਈ ਫਾਈਵ ਨਾਮ ਕਰ ਤਾ ਕੈਂਸਲ ਤੇ ਨਾਮ ਕੀ ਰੱਖ
- 33:43ਲਿਆ, ਐਸ ਸੀ ਓ, ਸ਼ੰਘਾਈ ਕੋਆਪਰੇਸ਼ਨ
- 33:45ਆਰਗੇਨਾਈਜੇਸ਼ਨ। ਤੇ ਅੱਜ ਇਹਦੇ ਮੈਂਬਰ ਟੋਟਲ ਹੈਗੀ
- 33:49ਹੈ 10।
- 33:51ਛੇ ਤਾਂ ਆਪਾਂ ਲਿਖ ਹੀ ਲਏ, ਹੁਣ ਦੇਖੋ ਤੁਸੀਂ
- 33:53ਕਿਵੇਂ ਡੀ ਕੀ ਹੈ, ਇਹਦਾ ਮੈਂਬਰ ਪਾਕਿਸਤਾਨ, ਡੈਣ
- 33:56ਡੈਣ ਟੈਣ।
- 33:58ਇੰਡੀਆ, ਦੇਖਿਆ ਜਿਗਰੀ ਯਾਰ, ਕਿੱਡੀ ਘੈਂਟ
- 34:02ਆਰਗੇਨਾਈਜੇਸ਼ਨ ਹੈ। ਈਰਾਨ, ਦੇਖੋ।
- 34:06ਐਂਡ ਬੇਲਾਰੂਸ।
- 34:10ਇਹ ਹੈ। ਹੁਣ ਨਾਟੋ ਨੇ ਤਾਂ ਕੀ ਲਿਖਿਆ ਸੀ, ਵੀ
- 34:13ਜਿਹੜੇ ਭਾਈ ਅਸੀਂ 30-32 ਮੁਲਕ ਸਾਰੇ ਅਸੀਂ ਹੈਗੇ
- 34:16ਹੈ, ਵੀ ਅਸੀਂ ਜੇ ਮੰਨ ਲਓ ਕਿਸੇ ਤੇ ਹਮਲਾ ਹੁੰਦਾ
- 34:19ਹੈ, ਤਾਂ ਸਮਝ ਲਓ ਹਮਲਾ ਉਸ ਮੁਲਕ ਤੇ ਨਹੀਂ,
- 34:21ਨਾਟੋ ਤੇ ਹੋਇਆ ਹੈ। ਇਹ ਕੀ ਕਹਿੰਦੇ ਹੈ, ਇਹ
- 34:24ਕਹਿੰਦੇ ਅਸੀਂ ਹਮਲਾ ਇੱਕ ਦੂਜੇ ਤੇ ਕਰਾਂਗੇ।
- 34:26ਇਹਨਾਂ ਦਾ ਮੁਕਾਬਲਾ ਆਪ ਦੇ ਆਪ ਚ ਹੈ, ਇਹ ਐਡੀ
- 34:29ਘੈਂਟ ਆਰਗੇਨਾਈਜੇਸ਼ਨ ਨਾਲ ਤਾਂ ਖਬਰਾਂ ਚ ਰਹਿੰਦੀ
- 34:31ਹੈ, ਵੀ ਇਹਦਾ ਦਾ ਫਿਊਚਰ ਕੀ ਹੈ। ਨਾ ਇਹਨਾਂ ਦੀ
- 34:34ਬਣਦੀ ਹੈ, ਨਾ ਇਹਨਾਂ ਦੀ ਬਣਦੀ ਹੈ ਤੇ ਨਾ ਇਹਨਾਂ
- 34:38ਦੀ ਇਹਦੇ ਨਾਲ ਬਣਦੀ ਹੈ। ਬੁਰਾ ਹਾਲ ਕਾਲਾ ਮਾਲਾ
- 34:40ਹੋਇਆ ਪਿਆ। ਤਾਂ ਇਹ ਜਸਟ ਆਪਣੇ ਜਵਾਕਾਂ ਨੂੰ ਤੰਗ
- 34:43ਕਰਨ ਵਾਸਤੇ ਆਰਗੇਨਾਈਜੇਸ਼ਨ ਬਣੀ ਹੈ। ਕਦੋਂ ਬਣੀ
- 34:46ਹੈ ਯਾਦ ਰੱਖਿਓ, ਇਹਦਾ ਹੈਡਕੁਆਰਟਰ ਯਾਦ ਰੱਖਿਓ,
- 34:48ਇਹਦੇ ਮੈਂਬਰ 10 ਹੈ, ਇਹਦੀ ਇੱਕ ਬੋਡੀ ਹੈ ਰੈਟਸ,
- 34:52ਉਹਦਾ ਹੈਡਕੁਆਰਟਰ ਤਾਸ਼ਕੰਦ।
- 34:54ਮੇਰੀ ਗੱਲ?
- 34:56ਜੇ ਤੁਸੀਂ ਸਮਝ ਗਏ
- 34:59ਫਿਰ ਮੈਂ ਕਹਿਣਾ ਯਾਰ ਆਪਾਂ ਇਹ ਨਾ ਕਰੀਏ ਯਾਰ।
- 35:02ਹਾਂ ਬਹੁਤ ਹੈ ਚੱਲ, ਆਪਾਂ ਇਹ ਕਰਦੇ ਹਾਂ।
- 35:06ਸਮਝ ਗਏ ਤੁਸੀਂ, ਭੱਜੂਗਾ ਹੁਣ ਅੜੀ ਮੈਂ। ਆਪਾਂ
- 35:09ਹੁਣ ਦੋਸਤੋ ਅੱਜ ਦੀ ਕਲਾਸ ਇੱਥੇ ਸਮਾਪਤ ਕਰਦੇ
- 35:12ਹਾਂ।
- 35:14ਹਮੇਸ਼ਾ ਦੀ ਤਰ੍ਹਾਂ
- 35:16ਮੇਰੀ ਕੋਸ਼ਿਸ਼ ਹੁੰਦੀ ਹੈ ਵੀ ਚਾਹੇ ਮੈਂ ਕਿਤੇ
- 35:18ਮਰਜ਼ੀ ਪੜਾਵਾਂ, YouTube ਤੇ ਪੜਾਵਾਂ, ਪੇਡ
- 35:20ਕੋਰਸ ਪੜਾਵਾਂ ਵੀ ਮੈਂ ਆਪ ਦਾ 100% ਦੇਵਾਂ। ਅੱਜ
- 35:23ਹੀ ਮੇਰੀ ਕੋਸ਼ਿਸ਼ ਹਮੇਸ਼ਾ ਦੀ ਤਰ੍ਹਾਂ ਇਹੀ ਰਹੀ
- 35:24ਹੈ ਵੀ ਤੁਹਾਨੂੰ ਪੂਰਾ ਗਿਆਨ ਮਿਲਣਾ ਚਾਹੀਦਾ ਹੈ।
- 35:27ਜੇ ਤੁਸੀਂ ਆਪ ਦੇ 35-40 ਮਿੰਟ ਇਸ ਪਲੇਟਫਾਰਮ
- 35:30ਨੂੰ ਦੇ ਰਹੇ ਹੋ, ਇਸ ਕਲਾਸ ਨੂੰ ਦਿੱਤੇ ਹੈ,
- 35:32ਉਹਦੀ ਮੈਕਸੀਮਮ ਆਊਟਪੁੱਟ ਨਿਕਲਣੀ ਚਾਹੀਦੀ ਹੈ।
- 35:34ਬਸ ਇਹੀ ਮੇਰਾ ਓਬਜੈਕਟਿਵ ਹੁੰਦਾ ਹੈ। ਤਾਂ ਹੀ
- 35:36ਮੈਂ ਇਹ ਸੀਰੀਜ਼ ਵੀ ਰਿਕਾਰਡਡ ਫਾਰਮ ਚ ਰੱਖੀ ਹੈ
- 35:39ਵੀ ਤਾਂ ਜੋ ਜਿਹੜੇ ਮਿਹਨਤੀ ਬੱਚੇ ਹੈ, ਪੜ੍ਹਨ
- 35:40ਵਾਲੇ ਬੱਚੇ ਹੈ, ਰਿਜ਼ਲਟ ਦੇਣ ਵਾਲੇ ਬੱਚੇ ਹੈ,
- 35:42ਉਹਨਾਂ ਟਾਈਮ ਵੇਸਟ ਨਾ ਹੋਵੇ। ਜਿਹਨੇ ਹੁਣ
- 35:45ਮੌਜ-ਮਸਤੀ ਕਰਨੀ ਹੈ, ਰੰਗ-ਰੇਲੀਆਂ ਕਰਨੀਆਂ ਹੈ,
- 35:47ਗੱਲਾਂ-ਬਾਤਾਂ ਕਰਨੀਆਂ ਹੈ, ਉਹਦੇ ਵਾਸਤੇ ਚੈਨਲ
- 35:49ਹੋਰ ਬੜੇ ਹੈਗੇ ਹੈ। ਉਹ ਸੁੱਖ ਨਾਲ ਫਿਰ ਸਾਰਾ
- 35:51ਦਿਨ ਲਾਈਵ ਪੜਾਉਂਦੇ ਹੈ। ਉੱਥੇ ਤੁਸੀਂ ਕਮੈਂਟਾਂ
- 35:53ਚ ਵਧੀਆ ਅਨੰਦ ਲੈ ਸਕਦੇ ਹੋ। ਪੜ੍ਹਾਈ ਵਾਸਤੇ
- 35:55ਚੁੱਪ ਕਰਕੇ ਆਪਣੀ ਇਹ ਕਲਾਸ ਲਾ ਲਿਆ ਕਰੋ। ਠੀਕ
- 35:57ਹੈ ਨਾ? ਸੋ ਹਰ ਇੱਕ ਬੱਚੇ ਨੇ ਪਾਰਟੀਸਿਪੇਟ ਕਰਨਾ
- 35:59ਹੈ, ਕਮੈਂਟ ਜ਼ਰੂਰ ਕਰਨਾ ਹੈ, ਆਪ ਦੀ ਰਾਏ ਜ਼ਰੂਰ
- 36:01ਦੇਣੀ ਹੈ, ਦੋਸਤਾਂ-ਮਿੱਤਰਾਂ ਨਾਲ ਸਾਂਝਾ ਵੀ
- 36:03ਜ਼ਰੂਰ ਕਰਨਾ। ਚਲੋ ਫਿਰ ਮਿਲਦੇ ਹਾਂ ਆਪਾਂ ਦੋਸਤੋ
- 36:05ਅਗਲੀ ਕਲਾਸ ਦੇ ਵਿੱਚ।
- 36:07ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਗੁੱਡ ਨਾਈਟ,
- 36:09ਸਵੀਟ ਡ੍ਰੀਮਜ਼, ਟੇਕ ਕੇਅਰ।
About this transcript
This page contains the full transcript of CLASS 6 || PUNJAB & HARYANA HIGH COURT CLERK || GK/GS || BY RUPINDER SIDHU by SIDHU EDUCATION ZONE, generated from the public captions YouTube serves with the video. The transcript has 6,033 words across 817 segments, with the original timestamps preserved so you can click any line to jump to that moment in the embedded player.
What you can do with it
Use the transcript to take notes, quote the speaker, build a study guide, generate a summary with ChatGPT or Claude via the YouTube Summary tool, or export it as a timed subtitle file with YouTube to SRT. You can also re-open it in the transcriber to translate the transcript into 100+ languages.
Free YouTube transcript tool
YouTube2Text is a free YouTube transcript generator — no signup, no daily limit. Paste any YouTube link and get the full transcript instantly, with timestamps, click-to-jump, translation to 100+ languages, AI prompts for ChatGPT, Claude, and Gemini, and exports to TXT, SRT, VTT, or Markdown.